ਖ਼ਬਰਾਂ
ਅੰਗਹੀਣ ਹੋਣ ਦੇ ਬਾਵਜੂਦ ਪੋਸਟਰ ਮੁਕਾਬਲਿਆਂ 'ਚ ਪੰਜਾਬ ਭਰ ਵਿਚੋਂ ਹਾਸਲ ਕੀਤਾ ਪਹਿਲਾ ਸਥਾਨ
ਪੰਜਾਬ ਭਰ ਵਿਚ ਬੱਚੇ ਦੀ ਕਾਬਲੀਅਤ ਦੇ ਹੋ ਰਹੇ ਨੇ ਚਰਚੇ
ਦਲਿਤ ਇਨਸਾਫ਼ ਯਾਤਰਾ- ਗ੍ਰਿਫ਼ਤਾਰੀ ਦੇ ਵਿਰੋਧ 'ਚ ਸਰਕਟ ਹਾਊਸ 'ਚ ਧਰਨੇ 'ਤੇ ਬੈਠੇ ਭਾਜਪਾ ਆਗੂ
ਇਸ ਗ੍ਰਿਫ਼ਤਾਰੀ ਦੇ ਵਿਰੋਧ 'ਚ ਭਾਜਪਾ ਆਗੂ ਸਰਕਟ ਹਾਊਸ 'ਚ ਧਰਨੇ 'ਤੇ ਬੈਠ ਗਏ ਹਨ।
ਕੈਨੇਡਾ 'ਚ ਮੰਦਰ ਦੇ ਪੁਜਾਰੀ ਨੇ ਨਾਬਾਲਗ ਦਾ ਕੀਤਾ ਸਰੀਰਕ ਸੋਸ਼ਣ, ਪੁਲਿਸ ਨੇ ਕੀਤਾ ਗ੍ਰਿਫਤਾਰ
ਉਸ ਸਮੇਂ ਪੀੜਤ ਦੀ ਉਮਰ ਮਹਿਜ਼ 8 ਤੋਂ 11 ਸਾਲ ਦੇ ਵਿਚਕਾਰ ਸੀ।
ਸੋਨੇ ਚਾਂਦੀ ਦੀ ਕੀਮਤਾਂ 'ਚ ਲਗਾਤਾਰ ਗਿਰਾਵਟ, ਜਾਣੋ ਅੱਜ ਦੇ ਭਾਅ
ਪਿਛਲੇ ਸੈਸ਼ਨ ਵਿੱਚ ਦਸੰਬਰ ਦੇ ਇਕਰਾਰਨਾਮੇ ਵਿੱਚ ਸੋਨੇ ਦੀ ਕੀਮਤ 51,333 ਰੁਪਏ ਪ੍ਰਤੀ 10 ਗ੍ਰਾਮ ਸੀ।
ਕਿਸਾਨ ਯੂਨੀਅਨ ਦੇ ਝੰਡਿਆਂ ਨਾਲ ਘੋੜੀ ਚੜ੍ਹਿਆ ਕਿਸਾਨ ਦਾ ਪੁੱਤ
ਬਰਾਤ 'ਚ ਗੂੰਜੇ ਕਿਸਾਨ ਏਕਤਾ ਜ਼ਿੰਦਾਬਾਦ ਦੇ ਨਾਅਰੇ
ਜੀਓ ਦਾ ਸ਼ੋਅ ਰੂਮ ਬੰਦ ਕਰਵਾ ਗੜ੍ਹਸ਼ੰਕਰ 'ਚ ਅਕਾਲੀ ਆਗੂਆਂ ਨੇ ਕੀਤਾ ਰੋਸ ਪ੍ਰਦਰਸ਼ਨ
ਅਕਾਲੀ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਕਿਸਾਨਾਂ ਦੇ ਸੰਘਰਸ਼ ਦਾ ਸਾਥ ਦਿੱਤਾ ਜਾਵੇਗਾ।
ਨਹੀਂ ਰਹੀ ਭਾਰਤੀ ਵਾਯੂ ਸੈਨਾ ਦੀ ਪਹਿਲੀ ਮਹਿਲਾ ਅਧਿਕਾਰੀ ਡਾ. ਵਿਜੈਲਕਸ਼ਮੀ
96 ਸਾਲ ਦੀ ਉਮਰ 'ਚ ਕਿਹਾ ਦੁਨੀਆਂ ਨੂੰ ਅਲਵਿਦਾ
ਬਿਨਾਂ ਲਾਇਸੈਂਸ ਆਤਿਸ਼ਬਾਜ਼ੀ ਵੇਚਣਾ ਇਸ ਅਕਾਲੀ ਆਗੂ ਨੂੰ ਪਿਆ ਮਹਿੰਗਾ,ਮਾਮਲਾ ਦਰਜ
ਕੋਰੋਨਾ ਕਾਰਨ ਬਾਜ਼ਾਰਾਂ ਵਿਚ ਗਹਿਮਾ-ਗਹਿਮੀ ਘੱਟ ਹੈ
ਜਲੰਧਰ 'ਚ ਦਲਿਤ ਇਨਸਾਫ਼ ਯਾਤਰਾ' ਦੌਰਾਨ ਹੰਗਾਮਾ, ਪੁਲਿਸ ਨੇ BJP ਆਗੂਆਂ ਨੂੰ ਲਿਆ ਹਿਰਾਸਤ 'ਚ
ਇਸ ਦੌਰਾਨ ਪੁਲਿਸ ਵਲੋਂ ਵਿਜੇ ਸਾਂਪਲਾ ਅਤੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।
ਕੁਲਭੂਸ਼ਣ ਜਾਧਵ ਦੀ ਮੌਤ ਦੀ ਸਜ਼ਾ ਦੀ ਹੋਵੇਗੀ ਸਮੀਖਿਆ, ਪਾਕਿ ਨੈਸ਼ਨਲ ਅਸੈਂਬਲੀ ਨੇ ਪਾਸ ਕੀਤਾ ਬਿੱਲ
ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ਦੀ ਇਕ ਸੈਨਿਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ