ਖ਼ਬਰਾਂ
ਪੰਜਾਬ ਅੰਦਰ ਜਿੰਮ ਅਤੇ ਕੋਚਿੰਗ ਸੈਂਟਰ ਖੋਲ੍ਹਣ ਦੀ ਕਵਾਇਦ ਸ਼ੁਰੂ, ਡਿਪਟੀ ਕਮਿਸ਼ਨਰਾਂ ਤੋਂ ਮੰਗੇ ਸੁਝਾਅ
ਸੁਝਾਵਾਂ 'ਤੇ ਸੋਚ ਵਿਚਾਰ ਤੋਂ ਬਾਅਦ ਹੀ ਲਿਆ ਜਾਵੇਗਾ ਅੰਤਮ ਫ਼ੈਸਲਾ
ਬ੍ਰਿਟਿਸ਼ PM ਨੇ ਚਲਾਈ 'ਮੇਡ ਇਨ ਇੰਡੀਆ' ਸਾਇਕਲ,ਮੋਟਾਪੇ ਦੇ ਖਿਲਾਫ਼ ਯੋਜਨਾ ਸ਼ੁਰੂ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ‘ਮੇਡ ਇਨ ਇੰਡੀਆ’ ਜਾਨੀ ਭਾਰਤ ਕੰਪਨੀ ਦੀ ਸਾਇਕਲ ਚਲਾਉਂਦੇ ਨਜ਼ਰ ਆਏ।
ਹੁਣ ਅਸਲੇ ਦਾ ਲਾਇਸੈਂਸ ਬਣਵਾਉਣ ਨਾਲ ਵੀ ਵਧੇਗੀ ਹਰਿਆਲੀ, ਸਾਹਮਣੇ ਆਇਆ ਵਿਲੱਖਣ ਵਿਚਾਰ!
ਅਸਲਾ ਲਾਇਸੈਂਸ ਲੈਣ ਤੋਂ ਪਹਿਲਾਂ ਲਾਉਣੇ ਪੈਣਗੇ 10 ਬੂਟੇ
ਪੰਜਾਬ ਸਰਕਾਰ ਨੇ ਸ਼ਹੀਦ ਅਤੇ ਅਪਾਹਜ ਸੈਨਿਕਾਂ ਦੇ ਵਾਰਸਾਂ ਲਈ ਲਿਆ ਵੱਡਾ ਫ਼ੈਸਲਾ
ਸ਼ਹੀਦ ਅਤੇ ਅਪਾਹਜ ਸੈਨਿਕਾਂ ਦੇ ਵਾਰਸਾਂ ਲਈ ਐਕਸ ਗ੍ਰੇਸ਼ੀਆ ਵਿਚ ਕਈ ਗੁਣਾ ਵਾਧਾ
ਦਾਨ 'ਚ ਲਿਆ ਪਲਾਜ਼ਮਾ ਕੋਰੋਨਾ ਮਰੀਜ਼ਾਂ ਨੂੰ ਵੇਚੇ ਜਾਣ ਵਿਰੁੱਧ 'ਆਪ' ਵੱਲੋਂ ਸੂਬਾ ਪੱਧਰੀ ਰੋਸ ਮੁਜ਼ਾਹਰੇ
ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ 'ਮੋਤੀ ਮਹਿਲ' ਅੱਗੇ ਰੋਸ ਧਰਨੇ 'ਤੇ ਬੈਠਣਗੇ
95 ਸਾਲਾ ਝਾਂਸੀ ਦੀ ਦਾਦੀ ਨੇ ਕੋਰੋਨਾ ਤੋਂ ਜਿੱਤੀ ਜੰਗ, ਡਾਕਟਰਾਂ ਨੇ ਤਾੜੀਆਂ ਵਜਾ ਕੇ ਕੀਤਾ ਵਿਦਾ
ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ਇੱਕ 95 ਸਾਲਾ ਔਰਤ ਨੇ ਆਪਣੇ ਮਨੋਬਲ ਨਾਲ ਕੋਰੋਨਾਵਾਇਰਸ ਮਹਾਂਮਾਰੀ ਨੂੰ ਹਰਾਇਆ ਹੈ।
ਦੇਰ ਆਵੇ ਦਰੁਸਤ... : ਪੰਜਾਬ 'ਚ ਸੜਕ ਹਾਦਸੇ ਰੋਕਣ ਲਈ ਪਹਿਲ-ਕਦਮੀ, ਟਾਕਸ ਫੋਰਸ ਦਾ ਹੋਇਆ ਗਠਨ!
ਬਲੈਕ ਸਪਾਟਸ ਦੀ ਨਿਸ਼ਾਨਦੇਹੀ ਦੇ ਨਾਲ-ਨਾਲ ਸੁਧਾਰਾਂ ਦੀ ਜ਼ਿੰਮੇਵਾਰੀ ਸੌਂਪੀ
ਪ੍ਰਿਯੰਕਾ ਗਾਂਧੀ ਨੇ ਖ਼ਾਲੀ ਕੀਤਾ ਲੋਧੀ ਅਸਟੇਟ ਸਥਿਤ ਸਰਕਾਰੀ ਬੰਗਲਾ, ਸਰਕਾਰ ਨੇ ਜਾਰੀ ਕੀਤਾ ਸੀ ਨੋਟਿਸ
ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਰਕਾਰੀ ਬੰਗਲੇ ਨੂੰ ਖ਼ਾਲੀ ਕਰ ਦਿੱਤਾ ਹੈ।
'6ਵਾਂ ਸੂਬਾ ਪੱਧਰੀ ਮੈਗਾ ਰੋਜ਼ਗਾਰ ਮੇਲਾ ਸਤੰਬਰ `ਚ, 50 ਹਜ਼ਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦਾ ਟੀਚਾ'
24 ਸਤੰਬਰ ਤੋਂ 30 ਸਤੰਬਰ, 2020 ਤੱਕ ਸੂਬੇ ਭਰ ਵਿਚ ਰੋਜ਼ਗਾਰ ਮੇਲੇ ਲਾਏ ਜਾਣਗੇ
IPL 2020 Final ਦੀ ਤਰੀਕ ਵਿਚ ਬਦਲਾਅ ਦੇ ਸੰਕੇਤ! ਜਾਣੋ ਕਦੋਂ ਖੇਡਿਆ ਜਾਵੇਗਾ ਫਾਈਨਲ ਮੁਕਾਬਲਾ
ਇਸ ਸਾਲ ਆਸਟ੍ਰੇਲੀਆ ਵਿਚ ਹੋਣ ਵਾਲੇ ਟੀ-20 ਨੂੰ ਆਈਸੀਸੀ ਨੇ ਮੁਲਤਵੀ ਕਰ ਦਿੱਤਾ ਹੈ।