ਖ਼ਬਰਾਂ
ਲਉ ਜੀ ਇਸ ਰਾਜ ਵਿੱਚ 31 ਅਗਸਤ ਤੱਕ ਵਧਾ ਦਿੱਤਾ ਗਿਆ Lockdown, ਐਤਵਾਰ ਨੂੰ ਹੋਵੇਗੀ ਜ਼ਿਆਦਾ ਸਖ਼ਤੀ
ਤਾਮਿਲਨਾਡੂ ਵਿਚ ਤਾਲਾਬੰਦੀ 31 ਅਗਸਤ ਤੱਕ ਵਧਾ ਦਿੱਤੀ ਗਈ ਹੈ।
ਐਂਬੂਲੈਂਸ ਨਾ ਮਿਲਣ 'ਤੇ PPE ਕਿੱਟ ਪਾ ਕੇ ਮੋਟਰਸਾਈਕਲ ਰਾਹੀਂ ਹਸਪਤਾਲ ਪਹੁੰਚ ਗਿਆ ਕੋਰੋਨਾ ਮਰੀਜ਼
ਸਿਹਤ ਵਿਭਾਗ ਦੀ ਗੰਭੀਰ ਅਣਗਹਿਲੀ ਮੱਧ ਪ੍ਰਦੇਸ਼ ਦੇ ਸਿਹੌਰ ਜ਼ਿਲ੍ਹੇ ਦੇ ਬੁਧਨੀ ਵਿੱਚ ਸਾਹਮਣੇ ਆਈ ਹੈ।
ਵੱਡੀ ਰਾਹਤ! ਦਿੱਲੀ ‘ਚ 81.94 ਤੋਂ ਘੱਟ ਕੇ 73.64 ਰੁਪਏ ਪ੍ਰਤੀ ਲੀਟਰ ਹੋਇਆ ਡੀਜ਼ਲ
ਸੀਐਮ ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ
ਭਾਰਤੀ ਫੌਜ ਦੇ ਜਵਾਨਾਂ ‘ਤੇ ਅਤਿਵਾਦੀ ਹਮਲਾ, 3 ਫੌਜੀ ਸ਼ਹੀਦ, 6 ਜ਼ਖਮੀ
ਮਣੀਪੁਰ ਵਿਚ ਅਸਾਮ ਰਾਈਫਲਸ ਦੀ ਯੂਨਿਟ ‘ਤੇ ਅਤਿਵਾਦੀ ਹਮਲਾ ਹੋਇਆ ਹੈ।
ਰਾਹੁਲ ਗਾਂਧੀ ਦਾ ਪੀਐੱਮ ਮੋਦੀ 'ਤੇ ਨਿਸ਼ਾਨਾ, ਕਿਹਾ - ਦੇਸ਼ ਨੂੰ ਬਰਬਾਦ ਕਰ ਰਹੇ ਨੇ ਮੋਦੀ
ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਜੀ ਦੇ ਪੂੰਜੀਵਾਦੀ ਮੀਡੀਆ ਨੇ ਇਕ ਭਰਮ ਪੈਦਾ ਕੀਤਾ ਹੋਇਆ ਹੈ ਅਤੇ ਇਹ ਭਰਮ ਜਲਦੀ ਟੁੱਟ ਜਾਵੇਗਾ।
ਰਾਮ ਜਨਮਭੂਮੀ ਦੇ ਪੁਜਾਰੀ ਕੋਰੋਨਾ ਪਾਜ਼ੇਟਿਵ, 16 ਪੁਲਿਸ ਕਰਮਚਾਰੀ ਵੀ ਹੋਏ ਕੋਰੋਨਾ ਦਾ ਸ਼ਿਕਾਰ
ਉੱਤਰ ਪ੍ਰਦੇਸ਼ ਦੇ ਅਯੋਧਿਆ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।
ਕੋਰੋਨਾ ਤੋਂ ਬਚਣ ਲਈ ਵਿਅਕਤੀ ਨੇ ਦੇਸੀ ਜੁਗਾੜ ਨਾਲ ਬਣਾਈ ਸ਼ੀਲਡ, ਦੇਖੋ ਵੀਡੀਓ
IAS ਅਧਿਕਾਰੀ ਨੇ ਕਿਹਾ- ਕਮਾਲ ਦੀ ਖੋਜ
NASA ਪਹਿਲੀ ਵਾਰ ਮੰਗਲ ਗ੍ਰਹਿ 'ਤੇ ਰੋਵਰ ਨਾਲ ਭੇਜੇਗਾ Helicopter, ਕਰੇਗਾ ਡਾਟਾ ਇਕੱਠਾ
ਇਹ ਰੋਵਰ ਮੰਗਲ ਗ੍ਰਹਿ ਉੱਤੇ 10 ਸਾਲਾਂ ਲਈ ਕੰਮ ਕਰੇਗਾ।
ਸੋਨੇ ਦੀਆਂ ਕੀਮਤਾਂ ‘ਚ ਲਗਾਤਾਰ ਰਿਕਾਰਡ ਵਾਧਾ ਜਾਰੀ, 8 ਦਿਨਾਂ ‘ਚ 5500 ਰੁਪਏ ਚੜੀ ਕੀਮਤਾਂ
ਵੀਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ 8ਵੇਂ ਕਾਰੋਬਾਰੀ ਸੈਸ਼ਨ ਵਿਚ ਉਛਾਲ ਦੇਖਣ ਨੂੰ ਮਿਲਿਆ ਹੈ
ਮਾਨਸੂਨ ਨੇ ਫੜੀ ਰਫ਼ਤਾਰ, ਪੰਜਾਬ ਵਿਚ ਕਈ ਥਾਵਾਂ ‘ਤੇ ਹੋਈ ਭਾਰੀ ਬਾਰਿਸ਼
ਪੰਜਾਬ ਵਿਚ ਦੇਰ ਰਾਤ ਹੋਈ ਬਾਰਿਸ਼ ਨਾਲ ਲੋਕਾਂ ਨੂੰ ਪਿਛਲੇ ਚਾਰ ਦਿਨਾਂ ਤੋਂ ਪੈ ਰਹੀ ਤੇਜ਼ ਧੁੱਪ ਅਤੇ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ।