ਖ਼ਬਰਾਂ
ਪਾਕਿ ਨੇ ਟਿਕਟਾਕ ਨੂੰ ਦਿਤੀ ਚਿਤਾਵਨੀ, ਬੀਗੋ ਐਪ ’ਤੇ ਲਗਾਈ ਪਾਬੰਦੀ
ਅਥਾਰਿਟੀ ਨੇ ਇਕ ਬਿਆਨ ’ਚ ਕਿਹਾ ਕਿ ਇਨ੍ਹਾਂ ਦੋਵਾਂ ਪਲੇਟਫ਼ਾਰਮਸ ਦੀ ਸਮੱਗਰੀ ਦਾ ‘ਸਮਾਜ ਅਤੇ ਖਾਸਤੌਰ ’ਤੇ ਨੌਜਵਾਨਾਂ ’ਤੇ ਬਹੁਤ ਹੀ ਮਾੜਾ ਪ੍ਰਭਾਵ’ ਪੈ ਸਕਦਾ ਹੈ।
ਵੈਲਿੰਗਟਨ ਪੰਜਾਬੀ ਵੋਮੈਨ ਐਸੋਸੀਏਸ਼ਨ ਵਲੋਂ ‘ਮੇਲਾ ਪੰਜਾਬਣਾਂ ਦਾ’ ਪਹਿਲੀ ਅਗਸਤ ਨੂੰ
ਖਾਸ ਗੱਲ ਇਹ ਰਹੇਗੀ ਇਸ ਮੇਲੇ ਦੇ ਵਿਚ ਭਾਰਤ ਅਤੇ ਪਾਕਿਸਤਾਨ ਦੀਆਂ ਪੰਜਾਬਣਾਂ ਇਕੋ ਸਟੇਜ ਉਤੇ ਗਿੱਧਾ, ਭੰਗੜਾ ਅਤੇ ਹੋਰ ਸਭਿਆਚਾਰਕ ਸਰਗਰਮੀਆਂ...
ਰਾਜਸਥਾਨ ਸੰਕਟ : ਪਾਇਲਟ ਖ਼ੇਮੇ ਦੀ ਪਟੀਸ਼ਨ ’ਤੇ ਫ਼ੈਸਲਾ ਸ਼ੁਕਰਵਾਰ ਨੂੰ
ਰਾਜਸਥਾਨ ਹਾਈ ਕੋਰਟ ਨੇ ਵਿਧਾਨ ਸਭਾ ਸਪੀਕਰ ਨੂੰ ਕਾਂਗਰਸ ਦੇ ਬਾਗ਼ੀ ਵਿਧਾਇਕਾਂ ਵਿਰੁਧ ਅਯੋਗਤਾ ਨੋਟਿਸ ’ਤੇ ਕਾਰਵਾਈ 24 ਜੁਲਾਈ ਤਕ ਟਾਲਣ ਲਈ ਕਿਹਾ ਹੈ।
ਦੇਸ਼ ਵਿਚ ਕੋਰੋਨਾ ਕਾਰਨ ਮੌਤ ਦਰ ਘੱਟ ਕੇ 2.43 ਫ਼ੀ ਸਦੀ ਹੋਈ : ਸਿਹਤ ਮੰਤਰਾਲਾ
ਕੋਰੋਨਾ ਵਾਇਰਸ ਰੋਕਥਾਮ ਦੇ ਅਸਰਦਾਰ ਪ੍ਰਬੰਧ ਕਾਰਨ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਘੱਟ ਕੇ 2.43 ਫ਼ੀ ਸਦੀ ਰਹਿ ਗਈ
ਦਸੰਬਰ ਤੱਕ ਕੋਰੋਨਾ ਵੈਕਸੀਨ ਦੇ 30 ਕਰੋੜ ਡੋਜ਼ ਹੋਣਗੇ ਤਿਆਰ ਕਰੇਗਾ, ਅੱਧੇ ਭਾਰਤ ਦੇ ਹੋਣਗੇ
ਕੋਰੋਨਾ ਵਾਇਰਸ ਨੂੰ ਰੋਕਣ ਲਈ ਵਿਸ਼ਵ ਭਰ ਵਿਚ ਵੈਕਸੀਨ ‘ਤੇ ਕੰਮ ਚੱਲ ਰਿਹਾ ਹੈ...
ਦਲ ਖ਼ਾਲਸਾ ਤੇ ਅਕਾਲੀ ਦਲ (ਅ) ਨੇ ਲਵਪ੍ਰੀਤ ਸਿੰਘ ਦੀ ਖ਼ੁਦਕੁਸ਼ੀ ਦੀ ਨਿਆਇਕ ਜਾਂਚ ਮੰਗੀ
ਦਲ ਖ਼ਾਲਸਾ ਤੇ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਇਸ ਮਾਮਲੇ ਦੀ ਹਾਈ ਕੋਰਟ ਦੇ ਕਿਸੇ ਮੌਜੂਦ ਜੱਜ ਤੋਂ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ।
ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਰੁਜ਼ਗਾਰ ਦੇ ਖੇਤਰ ਵਿਚ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਦੋ ਆਨਲਾਈਨ...
ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਸੂਬੇ ਦੇ ਨੌਜਵਾਨਾਂ ਨੂੰ ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਵੀ ਹੁਨਰ ਸਿਖਲਾਈ ਦੇਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਨੇ ਪਹਿਲ ਕੀਤੀ ਹੈ
ਗੁਰਦਵਾਰੇ ਦੀ ਕਰੋੜਾਂ ਰੁਪਏ ਦੀ ਵਿਵਾਦਤ ਜ਼ਮੀਨ ’ਤੇ ਸਰਕਾਰ ਨੇ ਲਾਈ ਧਾਰਾ 145
ਪ੍ਰਸ਼ਾਸਨ ਨੇ ਦੋਵਾਂ ਧਿਰਾਂ ਨੂੰ ਆਖਿਆ, ਆਪੋ ਅਪਣੀ ਮਾਲਕੀ ਕਰੋ ਸਿੱਧ
ਸਰਕਾਰੀ ਰਿਕਾਰਡ ਨਾਲ ਛੇੜਛਾੜ ਕਰਨ ਵਾਲੇ ਵਿਰੁਧ ਕੇਸ ਦਰਜ
ਜੀਲੈਂਸ ਬਿਊਰੋ ਦੇ ਬੁਲਾਰੇ ਨੇ ਦਸਿਆ ਕਿ ਇੰਪਰੂਵਮੈਂਟ ਟਰੱਸਟ ਫ਼ਗਵਾੜਾ ਦੇ ਚੇਅਰਮੈਨ ਦੀ ਸ਼ਿਕਾਇਤ ਉਤੇ ਮੁਲਜ਼ਮ ਸੰਦੀਪ ਮਿੱਤਰ ਵਿਰੁਧ ਕੇਸ ਦਰਜ ਕੀਤਾ ਹੈ।
ਸਮਾਰਟ ਸਿਖਿਆ ਨੀਤੀ, ਮਿਸ਼ਨ ਸਤ ਪ੍ਰਤੀਸ਼ਤ ਅਤੇ ਅਧਿਆਪਕਾਂ ਦੀ ਮਿਹਨਤ ਨੂੰ ਪਿਆ ਬੂਰ
ਈਵੇਟ ਸਕੂਲਾਂ ਦੀ ਪਾਸ ਫ਼ੀ ਸਦੀ 87.04, ਮਾਨਤਾ ਪ੍ਰਾਪਤ ਸਕੂਲਾਂ ਦੀ 91.84 ਪਾਸ ਫ਼ੀ ਦੀ ਰਹੀ।