ਖ਼ਬਰਾਂ
ਹਾਦਸੇ ’ਚ ਜਾਨ ਗਵਾਉਣ ਵਾਲੀ ਤਿੰਨ ਸਾਲਾ ਸਿੱਖ ਬੱਚੀ ਦੇ ਪ੍ਰਵਾਰ ਨੇ 2700 ਤੋਂ ਵੱਧ ਪੌਂਡ ਇਕੱਠੇ ਕੀਤੇ
ਬੀਤੇ ਸ਼ੁਕਰਵਾਰ ਨੂੰ ਵਾਰਵਿਕਸ਼ਰ ਦੇ ਲੀਮਿੰਗਟਨ ਸਪਾ ਕਸਬੇ ਵਿਚ ਇਕ ਕਾਰ ਦੇ ਟੱਕਰ ਮਾਰਨ ਤੋਂ ਬਾਅਦ ਬ੍ਰਿਆ ਕੌਰ ਗਿੱਲ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਸਨ।
ਭਾਰਤ ‘ਚ 12 ਲੱਖ ਦੇ ਕਰੀਬ ਪਹੁੰਚੇ ਕੋਰੋਨਾ ਕੇਸ, ਇਕ ਦਿਨ ‘ਚ ਮਿਲੇ 37,724 ਮਰੀਜ਼
ਭਾਰਤ ਵਿਚ ਕੋਰੋਨਾ ਤੋਂ ਪਿਛਲੇ 24 ਘੰਟਿਆਂ ਵਿਚ 648 ਮਰੀਜ਼ ਆਪਣੀਆਂ ਜਾਨਾਂ ਗੁਆ ਚੁੱਕੇ ਹਨ
ਬਾਰ੍ਹਵੀਂ ਦੇ ਨਤੀਜਿਆਂ ’ਚ ਬਠਿੰਡਾ ਦੀਆਂ ਕੁੜੀਆਂ ਛਾਈਆਂ
ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਅੱਜ ਜਾਰੀ ਬਾਰਹਵੀਂ ਜਮਾਤ ਦੇ ਨਤੀਜਿਆਂ ਵਿਚ ਬਠਿੰਡਾ ਦੀਆਂ ਕੁੜੀਆਂ ਛਾ ਗਈਆਂ ਹਨ।
ਜਸ਼ਨਪ੍ਰੀਤ ਨੇ ਚਮਕਾਇਆ ਮਾਪਿਆਂ ਦਾ ਨਾਂ, 450 ਵਿਚੋਂ ਪ੍ਰਾਪਤੀ ਕੀਤੇ 444 ਅੰਕ
ਅੱਤ ਦੇ ਮਿਹਨਤੀ ਪ੍ਰਵਾਰ ਦੀ ਲੜਕੀ ਨੇ ਸਰਕਾਰੀ ਸਕੂਲਾਂ ਦੀ ਹੋਈ ਪ੍ਰੀਖਿਆ ਵਿਚੋਂ 450 ’ਚੋਂ 444 ਅੰਕ ਹਾਸਲ ਕਰ ਕੇ ਅਪਣਾ, ਮਾਪਿਆਂ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।
ਬਾਰ੍ਹਵੀਂ ਦੇ ਨਤੀਜਿਆਂ ਦੇ ਸਬੰਧ ਵਿਚ ਸਰਕਾਰੀ ਸਕੂਲ ਲਗਾਤਾਰ ਐਫ਼ੀਲੀਏਟਿਡ ਅਤੇ ਐਸੋਸੀਏਟਿਡ ਸਕੂਲਾਂ...
94.32 ਪਾਸ ਫ਼ੀ ਸਦੀ ਨਾਲ ਪੰਜਾਬ ਦੇ ਸਰਕਾਰੀ ਸਕੂਲ ਦੇ ਨਤੀਜਿਆਂ ’ਚ ਲਗਾਤਾਰ ਹੋ ਰਿਹੈ ਸੁਧਾਰ
ਪੰਜਾਬ ਸਰਕਾਰ ਤੇ ਵਿਸ਼ੇਸ਼ ਕਰ ਮੁੱਖ ਮੰਤਰੀ ਨੂੰ ਵੱਡਾ ਝਟਕਾ
ਚੀਫ਼ ਪਿ੍ਰੰਸੀਪਲ ਸਕੱਤਰ ਸੁਰੇਸ਼ ਕੁਮਾਰ ਨੇ ਦਿਤਾ ਅਸਤੀਫ਼ਾ
1000 ਰੁਪਏ ਦੇ ਆਸ-ਪਾਸ ਹੋਵੇਗੀ ਭਾਰਤ ‘ਚ Oxford ਦੀ ਕੋਰੋਨਾ ਵੈਕਸੀਨ ਦੀ ਕੀਮਤ
ਸਰਕਾਰ ਇਹ ਫੈਸਲਾ ਕਰੇਗੀ ਕਿ ਸ਼ੁਰੂ ਵਿਚ ਕਿਸ ਨੂੰ ਵੈਕਸੀਨ ਦੇਣੀ ਹੈ
ਕਾਂਗਰਸ ਸਰਕਾਰ ਨੇ 70 ਹਜ਼ਾਰ ਗ਼ਰੀਬਾਂ ਦੀ ਪੈਨਸ਼ਨ ਖ਼ਤਮ ਕੀਤੀ : ਚੀਮਾ
ਡਾ. ਚੀਮਾ ਨੇ ਕਿਹਾ ਕਿ 2017 ਦੀਆਂ ਚੋਣਾਂ ਵੇਲੇ ਕਾਂਗਰਸ ਨੇ ਇਹ ਪੈਨਸ਼ਨ 2500 ਰੁਪਏ ਕਰਨ ਦਾ ਵਾਇਦਾ ਕੀਤਾ ਸੀ
ਦਿੱਲੀ ਪੁਲਿਸ ਵਲੋਂ ਚੁੱਕੇ ਗੁਰਤੇਜ ਸਿੰਘ ਦੇ ਘਰ ਪੁੱਜੇ ਲੱਖਾ ਸਿਧਾਣਾ
ਗੁਰਤੇਜ ਸਿੰਘ ਦੇ ਹੱਕ ਵਿਚ ਕਾਨੂੰਨੀ ਲੜਾਈ ਲੜਣ ਲਈ ਆਖਿਆ
ਪੰਜਾਬ ਵਿਚ ਇਕੋ ਦਿਨ ਵਿਚ 450 ਤੋਂ ਵੱਧ ਪਾਜ਼ੇਟਿਵ ਕੇਸ ਤੇ ਦੋ ਮੌਤਾਂ
ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ।