ਖ਼ਬਰਾਂ
ਇਸ ਪੰਜਾਬਣ ਨੇ ਹੌਂਸਲੇ ਨਾਲ ਜਿੱਤ ਲਿਆ ਜ਼ਿੰਦਗੀ ਦਾ ਮੈਦਾਨ
ਉਸ ਤੋਂ ਬਾਅਦ ਉਹਨਾਂ ਨੇ ਇਕ ਢਾਬਾ ਖੋਲ੍ਹਿਆ ਜਿਸ ਵਿਚ...
ਨਿਊਯਾਰਕ ਸੜਕ ਹਾਦਸੇ ‘ਚ ਭਾਰਤੀ ਮੂਲ ਦੀ ਟੀਵੀ ਰਿਪੋਟਰ ਦੀ ਮੌਤ
ਨਿਊਯਾਰਕ ਦੇ ਟੀਵੀ ਚੈਨਲ ਸੀਬੀਐਸ ਵਿਚ ਕੰਮ ਕਰਨ ਵਾਲੀ ਭਾਰਤੀ ਮੂਲ ਦੀ ਪੱਤਰਕਾਰ ਨੀਨਾ ਕਪੂਰ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ।
SIKH ਅਪਾਹਜ ਵੀਰ ਦੀਆਂ ਭਾਵੇਂ ਲੱਤਾਂ ਨਹੀਂ ਕਰਦੀਆਂ ਕੰਮ, ਫੇਰ ਵੀ ਕਰ ਰਿਹਾ ਦਸਾਂ ਨਹੂੰਆਂ ਦੀ ਕਿਰਤ
ਉਹਨਾਂ ਨੇ ਕਿਸੇ ਵਿਅਕਤੀ ਮਦਦ ਕੀਤੀ ਸੀ ਜਿਸ ਕਾਰਨ ਉਸ...
ਸਿਨੇਮਾ ਹਾਲ-ਹੋਟਲ ‘ਚ ਖਾਣ-ਪੀਣ ਦੀਆਂ ਚੀਜ਼ਾਂ 'ਤੇ ਵਧੇਰੇ ਪੈਸੇ ਵਸੂਲਣ ਵਾਲਿਆਂ ਦੀ ਖ਼ੈਰ ਨਹੀਂ
ਉਪਭੋਗਤਾ ਸੁਰੱਖਿਆ ਐਕਟ 2019 ਪੂਰੇ ਦੇਸ਼ ਵਿਚ 20 ਜੁਲਾਈ 2020 ਤੋਂ ਲਾਗੂ ਹੋ ਗਿਆ ਹੈ
ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ਤੇ ਹਜ਼ਾਰਾਂ ਕਿਸਾਨਾਂ ਵਲੋਂ ਰਈਆ ਵਿਖੇ ਡਿੰਪਾ ਦੀ ਕੋਠੀ ਦਾ ਘਿਰਾਉ
ਹਜ਼ਾਰਾਂ ਕਿਸਾਨਾਂ ਵਲੋਂ ਖਡੂਰ ਸਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਦੇ ਰਈਆ ਦੇ ਫ਼ੇਰੂਮਾਨ ਰੋਡ ਸਥਿਤ ਕੋਠੀ ਦਾ ਜਬਰਦਸਤ ਘਿਰਾਉ ਕੀਤਾ ਗਿਆ।
ਚਾਹ ਵਾਲਾ ਨਿਕਲਿਆ ਬੈਂਕ ਦਾ 51 ਕਰੋੜ ਦਾ ਕਰਜ਼ਦਾਰ!
50 ਹਜ਼ਾਰ ਦਾ ਕਰਜ਼ਾ ਲੈਣ ਗਿਆ ਤਾਂ ਹੋਇਆ ਵੱਡਾ ਖੁਲਾਸਾ
Shaheed Kartar Singh Sarabha ਦੇ ਬੁੱਤ ‘ਤੇ ਚਿੱਕੜ ਦੇਖ ‘ਸ਼ੇਰਨੀ’ ਵਾਂਗ ਗਰਜੀ Anmol Gagan
ਉਹਨਾਂ ਨੇ ਉਮਰ ਕੈਦ ਨੂੰ ਠੁਕਰਾ ਕੇ ਫਾਂਸੀ...
ਨੇਪਾਲ 17 ਅਗੱਸਤ ਤੋਂ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਫਿਰ ਤੋਂ ਕਰੇਗਾ ਸ਼ੁਰੂ
ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ 4 ਮਹੀਨੇ ਤਕ ਮੁਅੱਤਲ ਰਹੀ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਨੇਪਾਲ 17 ਅਗੱਸਤ ਤੋਂ ਫਿਰ ਸ਼ੁਰੂ ਕਰੇਗਾ।
ਮੋਦੀ ਸਰਕਾਰ ਵਲੋਂ ਸਰਕਾਰੀ ਏਜੰਸੀਆਂ ਰਾਹੀਂ ਵਿਰੋਧੀ ਸਰਕਾਰਾਂ ਨੂੰ ਡੇਗਣ ਦੀ ਸਾਜ਼ਸ਼ : ਮਮਤਾ
ਬੈਨਰਜੀ ‘ਸ਼ਹੀਦ ਦਿਵਸ’ ’ਤੇ ਤ੍ਰਿਣਮੂਲ ਕਾਂਗਰਸ ਦੀ ਆਨਲਾਈਨ ਰੈਲੀ ਨੂੰ ਸੰਬੋਧਤ ਕਰ ਰਹੀ ਸੀ।
ਚੀਨ ਦੇ ਕਾਰਨ ਦੁਨੀਆ ਭਰ ’ਚ ਫੈਲਿਆ ਕੋਰੋਨਾ ਵਾਇਰਸ : ਟਰੰਪ
ਡੋਨਾਲਡ ਟਰੰਪ ਨੇ ਕਿਹਾ ਹੈ ਕਿ ਚੀਨ ਚਾਹੁੰਦਾ ਤਾਂ ਲਾਗ ਨੂੰ ਦੁਨੀਆ ਵਿਚ ਫੈਲਣ ਤੋਂ ਰੋਕ ਸਕਦਾ ਸੀ