ਖ਼ਬਰਾਂ
ਪੰਜਾਬ ਪੁਲਿਸ ਜਾਣਬੁੱਝ ਕੇ ਪੰਜਾਬ ਦੇ ਗ਼ਰੀਬ ਤੇ ਦਲਿਤ ਨੌਜਵਾਨਾਂ ਨੂੰ ਬਣਾ ਰਹੀ ਹੈ ਨਿਸ਼ਾਨਾ : ਖਹਿਰਾ
ਕਿਹਾ, ਜ਼ਰੂਰਤ ਪੈਣ ਤੇ ਇਨ੍ਹਾਂ ਨੌਜਵਾਨਾਂ ਦੇ ਹੱਕ 'ਚ ਅਦਾਲਤ ਦਾ ਦਰਵਾਜ਼ਾ ਖੜਾਉਣ ਤੋਂ ਗੁਰੇਜ਼ ਨਹੀਂ ਕਰਾਂਗਾ
ਅਮਰੀਕਾ ਵਿਚ ਸਿੱਖਾਂ ਨੇ ਪੰਜਾਬ ਦੇ ਵਿਕਾਸ ਤੇ ਵਾਤਾਵਰਣ ਦੇ ਖੇਤਰਾਂ 'ਚ ਕੰਮ ਕਰਨ ਦੀ ਖਾਧੀ ਸਹੁੰ
ਅਮਰੀਕਾ ਵਿਚ ਸਿੱਖਾਂ ਨੇ ਪੰਜਾਬ ਦੇ ਵਿਕਾਸ, ਖ਼ਾਸ ਕਰ ਕੇ ਸਿਖਿਆ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਕੰਮ ਕਰਨ ਦੀ ਸਹੁੰ ਖਾਧੀ ਹੈ
ਅਸ਼ੋਕ ਗਹਿਲੋਤ ਦੇ ਸਮਰਥਨ ਦਾ ਮਤਾ ਪਾਸ , ਮੁੱਖ ਮੰਤਰੀ ਦੇ ਘਰ ਹੋਈ ਬੈਠਕ ਵਿਚ 106 ਵਿਧਾਇਕ ਪੁੱਜੇ
ਕਾਂਗਰਸ ਵਿਧਾਇਕ ਦਲ ਨੇ ਸੋਮਵਾਰ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਹੱਕ ਵਿਚ ਮਤਾ ਪਾਸ ਕੀਤਾ
ਫ਼ਾਰੂਕ ਤੇ ਉਮਰ ਅਬਦੁੱਲਾ ਨੇ 16 ਪਾਰਟੀ ਆਗੂਆਂ ਦੀ ਰਿਹਾਈ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ
ਫ਼ਾਰੂਕ ਤੇ ਉਮਰ ਅਬਦੁੱਲਾ ਨੇ ਪਿਛਲੀ ਪੰਜ ਅਗੱਸਤ ਤੋਂ ਹਿਰਾਸਤ 'ਚ ਲਏ 16 ਨੈਸ਼ਨਲ ਕਾਨਫ਼ਰੰਸ ਨੇ ਆਗੂਆਂ ਦੀ ਰਿਹਾਈ ਲਈ ਜੰਮੂ-ਕਸ਼ਮੀਰ ਹਾਈ
ਸ਼੍ਰੋਮਣੀ ਕਮੇਟੀ ਦਾ ਕਾਰਨਾਮਾ : ਘੁਟਾਲਿਆਂ ਨੂੰ ਸਾਹਮਣੇ ਲਿਆਉਣ ਵਾਲੇ ਅਧਿਕਾਰੀਆਂ ਦੇ ਕੀਤੇ ਤਬਾਦਲੇ!
ਪਰਤਾਂ ਖੁੱਲ੍ਹਣ ਤੋਂ ਡਰੋਂ ਕਾਰਵਾਈ ਕਰਨ ਦੇ ਲਗਾਏ ਗਏ ਦੋਸ਼
ਵਿਟਨਸ ਪ੍ਰੋਟੈਕਸ਼ਨ ਸਕੀਮ ਤਹਿਤ ਅਪਰਾਧਕ ਕੇਸਾਂ ਦੇ ਗਵਾਹਾਂ ਨੂੰ ਨਹੀਂ ਮਿਲ ਰਹੀ ਸੁਰਖਿਆ!
ਹਾਈ ਕੋਰਟ ਵਲੋਂ ਕੇਂਦਰ ਸਰਕਾਰ, ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਨੂੰ ਨੋਟਿਸ ਜਾਰੀ
ਪਿਛਲੀਆਂ ਗ਼ਲਤੀਆਂ ਸੁਧਾਰ ਕੇ ਲੜਾਂਗੇ 2022 ਦੀਆਂ ਵਿਧਾਨ ਸਭਾ ਚੋਣਾਂ : ਭਗਵੰਤ ਮਾਨ
ਕਿਹਾ, ਭਵਿੱਖ ਵਿਚ ਨੌਜਵਾਨਾਂ ਨੂੰ ਪਾਰਟੀ ਅਹੁਦੇ ਤੇ ਟਿਕਟਾਂ ਦੇਣ 'ਚ ਮਿਲੇਗੀ ਪਹਿਲ
ਅਪਰਾਧਿਕ ਪਿਛੋਕੜ ਵਾਲਿਆਂ ਲਈ ਬੰਦ ਹੋਏ ਬ੍ਰਿਟੇਨ ਦੇ ਦਰਵਾਜ਼ੇ, ਲਾਗੂ ਹੋਵੇਗਾ ਨਵਾਂ ਇਮੀਗਰੇਸ਼ਨ ਕਾਨੂੰਨ!
ਨਫ਼ਰਤ ਫ਼ੈਲਾਉਣ ਅਤੇ ਤਣਾਅ ਭੜਕਾਉਣ ਵਾਲਿਆਂ ਖਿਲਾਫ਼ ਸਿਕੰਜਾ ਕੱਸਣ 'ਚ ਮਿਲੇਗੀ ਮਦਦ
ਪੰਜਾਬ ਵੱਲੋਂ ਬਠਿੰਡਾ ਵਿੱਚ ਫਾਰਮਾਸਿਊਟੀਕਲ ਪਾਰਕ ਸਥਾਪਤ ਕਰਨ ਦੀ ਮੰਗ
ਮਨਪ੍ਰੀਤ ਸਿੰਘ ਬਾਦਲ ਵੱਲੋਂ ਕੇਂਦਰੀ ਰਸਾਇਣ ਤੇ ਖਾਦਾਂ ਬਾਰੇ ਮੰਤਰੀ ਡੀ.ਵੀ. ਸਦਾਨੰਦ ਗੌੜਾ ਅਤੇ ਰਾਜ ਮੰਤਰੀ ਮਨਸੁਖ ਐਲ. ਮਾਂਡਵੀਆ ਨਾਲ ਮੁਲਾਕਾਤ
ਮੱਤੇਵਾੜਾ ਜੰਗਲਾਤ ਭੂਮੀ ਤੇ ਕੋਈ ਉਦਯੋਗਿਕ ਪਾਰਕ ਸਥਾਪਤ ਨਹੀਂ ਕੀਤਾ ਜਾਵੇਗਾ
ਤਜਵੀਜ਼ਤ ਪ੍ਰਾਜੈਕਟ ਲਈ ਸਿਰਫ਼ ਸਰਕਾਰੀ ਅਤੇ ਪੰਚਾਇਤੀ ਜ਼ਮੀਨ ਵਰਤੀ ਜਾਵੇਗੀ