ਖ਼ਬਰਾਂ
ਕਿਸਾਨਾਂ ਲਈ ਕੁਝ ਵੀ ਕਰਨ ਨੂੰ ਤਿਆਰ ਹਾਂ- ਕੈਪਟਨ ਅਮਰਿੰਦਰ ਸਿੰਘ
ਮੈਂ ਅਸਤੀਫ਼ੇ ਨੂੰ ਡਿਊਟੀ ਸਮਝਦਾ ਹਾਂ, ਕੁਰਬਾਨੀ ਨਹੀਂ- ਕੈਪਟਨ
ਲੱਖਾ ਸਿਧਾਣਾ ਵੱਲੋ ਰਿਲਾਇੰਸ ਦੇ ਬਠਿੰਡਾ ਸਟੋਰ ਦਾ ਘਿਰਾਓ
ਲੱਖਾ ਸਿਧਾਣਾ ਵੱਲੋ ਰਿਲਾਇੰਸ ਦੇ ਬਠਿੰਡਾ ਸਟੋਰ ਦਾ ਘਿਰਾਓ, ਕਿਹਾ ਅੱਜ ਆਪਣੇ ਹੱਕਾਂ ਲਈ ਲੜ ਲਓ ਤਾਂ ਜੋ ਭਵਿੱਖ ਵਧੀਆ ਹੋ ਸਕੇ।
ਕੋਰੋਨਾ ਤੋਂ ਰਿਕਵਰੀ ਦੇ ਮਾਮਲੇ 'ਚ ਦੁਨੀਆਂ ਭਰ ਵਿਚ ਪਹਿਲੇ ਨੰਬਰ 'ਤੇ ਭਾਰਤ
ਸਿਹਤ ਮੰਤਰਾਲੇ ਨੇ ਦਿੱਤੀ ਜਾਣਕਾਰੀ
ਆਖ਼ਰਕਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਚੁੱਪੀ ਤੋੜ ਹੀ ਦਿੱਤੀ
''ਵਰਕਰਾਂ ’ਤੇ ਅਣਮਨੁੱਖੀ ਤਸ਼ੱਦਦ ਲੋਕ ਰਾਜ ਦਾ ਕਾਲਾ ਦਿਨ ਹੈ''
ਕੁਝ ਹੀ ਸੈਕਿੰਡਾਂ 'ਚ ਬੈਂਕ ਵਿਚੋਂ 20 ਲੱਖ ਲੈ ਕੇ ਫਰਾਰ ਹੋਇਆ 12 ਸਾਲ ਦਾ ਬੱਚਾ
ਸੀਸੀਟੀਵੀ ਵਿਚ ਕੈਦ ਹੋਈ ਸਾਰੀ ਘਟਨਾ
ਭਾਜਪਾ ਨੇਤਾ ਤਰੁਣ ਚੁੱਘ ਨੂੰ ਕਰਨਾ ਪਿਆ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ, ਗੱਡੀ ਅੱਗੇ ਲੇਟੇ ਕਿਸਾਨ
ਅਜਨਾਲਾ 'ਚ ਕਿਸਾਨਾਂ ਨੂੰ ਜਾਗਰੂਕ ਕਰਨ ਪਹੁੰਚੇ ਸਨ ਤਰੁਣ ਚੁੱਘ
ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਸ਼ੁਰੂ ਹੋਵੇਗੀ ਦੁਨੀਆਂ ਦੀ ਸਭ ਤੋਂ ਸਸਤੀ MRI
ਸਿਰਫ਼ 50 ਰੁਪਏ ਵਿਚ ਕੀਤਾ ਜਾਵੇਗਾ ਐਮਆਰਆਈ ਸਕੈਨ
Gandhi Jayanti 2020 -ਅੱਜ ਦੇਸ਼ ਵਾਸੀ ਮਨਾ ਰਹੇ ਹਨ ਮਹਾਤਮਾ ਗਾਂਧੀ ਦੀ 151ਵੀਂ ਜੈਅੰਤੀ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੇ ਸਿਧਾਂਤਾਂ 'ਤੇ ਚੱਲਣ ਲਈ ਸੰਕਲਪ ਲੈਣ ਦੀ ਅਪੀਲ ਕੀਤੀ।
PM ਮੋਦੀ ਦੀ ਸੁਰੱਖਿਆ ਵਿੱਚ ITBP ਦਾ ਉਹ Dog Secured ਜਿਸਨੇ ਓਬਾਮਾ ਨੂੰ ਦਿੱਤੀ ਸੀ ਸੁਰੱਖਿਆ
ਕੁੱਤਿਆਂ ਨੂੰ ਏਅਰ-ਕੰਡੀਸ਼ਨਡ' ਵੈਨਾਂ ਚ ਲਿਜਾਇਆ ਜਾ ਰਿਹਾ ਹੈ
ਰਾਹੁਲ ਗਾਂਧੀ 3 ਦੀ ਥਾਂ 4 ਅਕਤੂਬਰ ਨੂੰ ਆਉਣਗੇ ਪੰਜਾਬ, ਨਵਜੋਤ ਸਿੱਧੂ ਵੀ ਹੋਣਗੇ ਸ਼ਾਮਲ
ਰਾਹੁਲ ਗਾਂਧੀ ਦੀ ਰੈਲੀ 'ਚ ਨਵਜੋਤ ਸਿੱਧੂ ਵੀ ਲੈਣਗੇ ਹਿੱਸਾ