ਖ਼ਬਰਾਂ
ਬੀਬੀ ਬਾਦਲ ਨੂੰ ਕੇਂਦਰ ਤੋਂ ਸੱਦ ਲਵੋ, ਲੋਕਾਂ ਨੂੰ ਧੁੱਪੇ ਸਾੜਨ ਦੀ ਲੋੜ ਨਹੀਂ, ਤੇਲ ਸਸਤਾ ਹੋ ਜਾਵੇਗਾ
ਕਾਂਗੜ ਨੇ ਕਿਹਾ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਬੀਬੀ ਬਾਦਲ ਕੇਂਦਰ ਵਿਚ ਵਜ਼ੀਰ ਹੈ।
ਦੁਨੀਆਂ ਦੇ ਸੱਭ ਤੋਂ ਵੱਧ ਉਮਰ ਦੇ ਸਰੀਰੋਂ ਜੁੜੇ ਭਰਾਵਾਂ ਦੀ ਮੌਤ
ਸਰਕਸ ਵਿਚ ਨੌਕਰੀ ਕਰ ਕੇ ਘਰ ਦਾ ਗੁਜ਼ਾਰਾ ਚਲਾਉਂਦੇ ਰਹੇ
18 ਮਹੀਨਿਆਂ ਵਿਚ ਹੀ ਅਕਾਲੀ ਦਲ ਟਕਸਾਲੀ ਹੋਇਆ ਖੇਰੂੰ-ਖੇਰੂੰ
ਜਥੇਦਾਰ ਸੇਖ਼ਵਾਂ, ਬੀਰ ਦਵਿੰਦਰ ਤੇ ਬੱਬੀ ਬਾਦਲ ਬਾਅਦ ਕੁੱਝ ਆਗੂਆਂ ਨਾਲ ਇਕੱਲੇ ਰਹਿ ਗਏ ਜਥੇਦਾਰ ਬ੍ਰਹਮਪੁਰਾ
ਚੀਨੀ ਫ਼ੌਜੀਆਂ ਦੀ ਵਾਪਸੀ ਦਾ ਸਿਲਸਿਲਾ ਜਾਰੀ
ਟਕਰਾਅ ਵਾਲੀਆਂ ਦੋ ਥਾਵਾਂ ਤੋਂ ਢਾਂਚੇ ਹਟਾਏ
ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਸੱਤ ਲੱਖ ਦੇ ਪਾਰ
ਮਹਿਜ਼ ਪੰਜ ਦਿਨਾਂ ਵਿਚ ਛੇ ਲੱਖ ਤੋਂ ਸੱਤ ਲੱਖ ਹੋਏ ਮਾਮਲੇ, ਇਕ ਦਿਨ ਵਿਚ 467 ਮੌਤਾਂ
ਚੀਨੀ ਫ਼ੌਜੀਆਂ ਦੀ ਵਾਪਸੀ ਦਾ ਸਿਲਸਿਲਾ ਜਾਰੀ, ਟਕਰਾਅ ਵਾਲੀਆਂ ਦੋ ਥਾਵਾਂ ਤੋਂ ਢਾਂਚੇ ਹਟਾਏ!
ਭਾਰਤੀ ਫ਼ੌਜ ਵੀ 1.5 ਕਿਲੋਮੀਟਰ ਪਿੱਛੇ ਹਟੀ
ਲਦਾਖ਼ ਰੇੜਕਾ : ਪਹਿਲਾਂ ਵਾਲੀ ਸਥਿਤੀ ਦੀ ਬਹਾਲੀ 'ਤੇ ਜ਼ੋਰ ਕਿਉਂ ਨਹੀਂ ਦਿਤਾ ਗਿਆ : ਰਾਹੁਲ
ਗਲਵਾਨ ਘਾਟੀ 'ਤੇ ਭਾਰਤ ਦੀ ਖੁਦਮੁਖਤਾਰੀ ਦਾ ਜ਼ਿਕਰ ਨਾ ਕਰਨ 'ਤੇ ਚੁਕਿਆ ਸਵਾਲ
ਕਾਂਗਰਸ ਰਾਜ ਵਿਚ ਲੋਕ ਅਪਣੇ ਹੱਕ ਲੈਣ ਲਈ ਧਰਨੇ ਦੇਣ ਲਈ ਮਜਬੂਰ ਹੋਏ : ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਦੀਆਂ ਨੀਤੀਆਂ ਵਿਰੁਧ ਜ਼ੀਰਕਪੁਰ 'ਚ ਦਿਤਾ ਧਰਨਾ
ਢੀਂਡਸਾ ਨੇ ਕਾਂਗਰਸ ਦੇ ਇਸ਼ਾਰੇ 'ਤੇ ਬਣਾਇਐ ਸ਼੍ਰੋਮਣੀ ਅਕਾਲੀ ਦਲ : ਡਾ. ਚੀਮਾ
ਤਾੜਨਾ ਕੀਤੀ ਕਿ 'ਸ਼੍ਰੋਮਣੀ ਅਕਾਲੀ ਦਲ' ਨਾਮ ਨਹੀਂ ਰੱਖ ਸਕਦੇ
ਚੀਨੀ ਫ਼ੌਜ ਦੇ ਪਿੱਛੇ ਹਟਣ ਬਾਅਦ ਵੀ ਭਾਰਤ ਚੌਕਸ, 1962 ਦੀ ਯਾਦ ਤਾਜ਼ਾ ਕਰਵਾਉਂਦੇ ਨੇ ਚੀਨ ਦੇ ਕਦਮ!
1962 ਵਿਚ ਵੀ ਪਿੱਛੇ ਹਟਣ ਦਾ ਡਰਾਮਾ ਕਰਨ ਬਾਅਦ ਚੀਨ ਨੇ ਕੀਤਾ ਸੀ ਹਮਲਾ