ਖ਼ਬਰਾਂ
ਅੰਤਰਰਾਸ਼ਟਰੀ ਯਾਤਰੀਆਂ ਦੇ ਆਉਣ 'ਤੇ ਘਰੇਲੂ ਇਕਾਂਤਵਾਸ ਲਈ ਰੈਪਿਡ ਐਂਟੀਜੇਨ ਟੈਸਟ ਕੀਤਾ ਜਾਵੇਗਾ: ਸਿੱਧੂ
ਪ੍ਰੋਟੋਕਾਲ ਅਨੁਸਾਰ ਯਾਤਰੀਆਂ ਦੇ ਪਹੁੰਚਣ ਤੋਂ 5ਵੇਂ ਦਿਨ ਕੋਵਿਡ-19 ਲਈ ਆਰਟੀ-ਪੀਸੀਆਰ ਟੈਸਟ ਕੀਤੇ ਜਾਣਗੇ
ਰਾਜ ਸਭਾ 'ਚ ਵਿਰੋਧੀ ਧਿਰਾਂ ਦੀ ਗ਼ੈਰ-ਮੌਜੂਦਗੀ 'ਚ ਪਾਸ ਹੋਏ ਮਜ਼ਦੂਰਾਂ ਦੇ ਕਲਿਆਣ ਲਈ ਤਿੰਨ ਬਿੱਲ!
ਵਿਰੋਂਧੀ ਧਿਰਾਂ ਖੇਤੀ ਬਿੱਲਾਂ ਵਾਂਗ ਇਨ੍ਹਾਂ ਬਿੱਲਾਂ ਦਾ ਵੀ ਕਰ ਰਹੀਆਂ ਸੀ ਵਿਰੋਧ
ਮੰਤਰੀ ਮੰਡਲ ਵੱਲੋਂ ਪੰਜਾਬ ਰਾਜ ਪੁਲਿਸ ਸ਼ਿਕਾਇਤ ਅਥਾਰਟੀ ਦੇ ਕਾਰਜ-ਵਿਹਾਰ ਲਈ ਨਿਯਮਾਂ ਨੂੰ ਪ੍ਰਵਾਨਗੀ
ਪੁਲਿਸ ਦੇ ਐਸ.ਐਸ.ਪੀ./ਡਿਪਟੀ ਕਮਿਸ਼ਨਰ ਆਫ ਪੁਲਿਸ ਅਤੇ ਉਪਰਲੇ ਰੈਂਕਾਂ ਦੇ ਪੁਲਿਸ ਅਧਿਕਾਰੀਆਂ ਖਿਲਾਫ ਗੰਭੀਰ ਕਿਸਮ ਦੇ ਦੋਸ਼ਾਂ ਦੀ ਕੀਤੀ ਜਾ ਸਕੇਗੀ ਪੜਤਾਲ
''ਨਰਿੰਦਰ ਮੋਦੀ ਦੇਸ਼ ਵਿਰੋਧੀ'' ਦੇ ਨਾਅਰਿਆਂ ਨਾਲ ਗੂੰਜਿਆ ਹਲਕਾ ਦਾਖਾ
ਕਿਸਾਨ ਵਿਰੋਧੀ ਬਿਲਾਂ ਖਿਲਾਫ਼ ਹਲਕਾ ਦਾਖਾ ਵਿਖੇ ਕੈਪਟਨ ਸੰਧੂ ਦੀ ਅਗਵਾਈ ‘ਚ ਰੋਸ ਮਾਰਚ
ਖੇਤੀ ਕਾਨੂੰਨਾਂ ਖਿਲਾਫ਼ ਸੜਕਾਂ 'ਤੇ ਉੇਤਰੇ ਲੋਕ, ਇਕਾ-ਦੁਕਾ ਨੂੰ ਛੱਡ ਸਭ ਧਿਰਾਂ ਪੂਰੀ ਤਰ੍ਹਾਂ ਸਰਗਰਮ!
ਪੰਜਾਬ ਭਰ 'ਚ ਧਰਨੇ-ਪ੍ਰਦਰਸ਼ਨਾਂ ਦਾ ਦੌਰ ਸ਼ੁਰੂ
1 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਰੇਲ ਪਟੜੀਆਂ ਜਾਮ ਕਰਨਗੇ ਸਮੂਹ ਕਿਸਾਨ ਸੰਗਠਨ
ਸਮੂਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਕੀਤੀ ਗਈ ਮੀਟਿੰਗ
ਟਾਈਮ ਮੈਗਜ਼ੀਨ ਨੇ ਜਾਰੀ ਕੀਤੀ ਦੁਨੀਆਂ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ
ਪੀਐਮ ਮੋਦੀ ਸਮੇਤ ‘ਸ਼ਾਹੀਨ ਬਾਗ ਦੀ ਦਾਦੀ’ ਵੀ ਸ਼ਾਮਲ
ਚੀਨ ਨਾਲ ਤਣਾਅ ਦੇ ਵਿਚਕਾਰ,ਭਾਰਤ ਅਮਰੀਕਾ ਤੋਂ ਤੁਰੰਤ ਖਰੀਦੇਗਾ ਇਹ ਖ਼ਤਰਨਾਕ ਡਰੋਨ
ਏਓਨ ਰਸਮੀ ਇਸ ਦੇ ਮੰਤਰਾਲੇ ਦੇ ਸਾਰੇ ਹਾਰਡਵੇਅਰ ਖਰੀਦਣ ਦਾ ਪਹਿਲਾ ਕਦਮ ਹੈ।
ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਸੁਖਪਾਲ ਸਿੰਘ ਖਹਿਰਾ,ਕੈਪਟਨ ਤੋਂ ਕਰ ਦਿੱਤੀ ਵੱਡੀ ਮੰਗ
ਖਹਿਰਾ ਨੇ ਕਿਹਾ ਕਿ ਸੋਧ ਬਿੱਲ ਨਾਲ ਖੇਤੀ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ
ਉੱਤਰੀ ਭਾਰਤ ਦੀ ਸਭ ਤੋਂ ਪੁਰਾਣੀ ਅਤੇ ਅਮੀਰ ਭਾਸ਼ਾ ਹੈ ਪੰਜਾਬੀ- ਨਰੇਸ਼ ਗੁਜਰਾਲ
ਸੰਸਦ ਵਿਚ ਜੰਮੂ-ਕਸ਼ਮੀਰ ਅਧਿਕਾਰਤ ਭਾਸ਼ਾ ਬਿਲ-2020 ਪਾਸ ਹੋਇਆ ਪਾਸ