ਖ਼ਬਰਾਂ
ਕੇਸਗੜ੍ਹ ਸਾਹਿਬ ਦੇ ਜਥੇਦਾਰ ਪਹੁੰਚੇ ਗੁਰੂ ਨਾਨਕ ਦੀ ਹੱਟੀ
Guru Nanak Modikhana ਦਾ ਵੀ ਕਰ ਦਿੱਤਾ ਸਮਰਥਨ
ਕਈ ਦੇਸ਼ਾਂ 'ਤੇ ਦਬਾਅ ਬਣਾ ਰਿਹਾ ਹੈ ਚੀਨ, ਸਾਡੀ ਫੌਜ ਭਾਰਤ ਦੇ ਨਾਲ - ਵਾਈਟ ਹਾਊਸ
ਮਾਈਕ ਪੋਂਪੀਓ ਨੇ ਕਿਹਾ ਸੀ ਕਿ ਅਮਰੀਕਾ ਆਪਣੀ ਫੌਜ ਏਸ਼ੀਆ ਭੇਜ ਦੇਵੇਗਾ, ਕਿਉਂਕਿ ਚੀਨ ਉਥੇ ਭਾਰਤ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ
ਕੋਰੋਨਾ ਮਾਮਲਿਆਂ ਨੂੰ ਲੈ ਕੇ ਸ਼ਿਵਸੈਨਾ ਦਾ ਨਿਸ਼ਾਨਾ, ‘ਇਹੀ ਹਾਲ ਰਿਹਾ ਤਾਂ ਅਸੀਂ ਨੰਬਰ 1 ਹੋਵਾਂਗੇ’
ਦੇਸ਼ ਭਰ ਵਿਚ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੌਰਾਨ ਵੱਖ-ਵੱਖ ਸਿਆਸੀ ਧਿਰਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਲੈ ਰਹੀਆਂ ਹਨ।
ਨਿੱਜੀ ਟ੍ਰੇਨਾਂ 'ਚ ਫਲਾਈਟ ਵਰਗੀਆਂ ਸੇਵਾਵਾਂ, ਜਾਣੋ Indian Railways ਦੀ ਮੁਨਾਫਾ ਖੱਟਣ ਦੀ ਯੋਜਨਾ
ਰੇਲਵੇ ਨੇ ਹਾਲ ਹੀ ਵਿਚ ਟੈਂਡਰ ਜਾਰੀ ਕਰ ਕੇ ਨਿੱਜੀ ਇਕਾਈਆਂ ਨੂੰ ਯਾਤਰੀ ਟ੍ਰੇਨਾਂ ਚਲਾਉਣ ਲਈ ਸੱਦਾ ਦਿੱਤਾ ਹੈ
ਪਾਕਿਸਤਾਨੀ ਸਿੱਖ ਨਿਊਜ਼ ਐਂਕਰ ਦੇ ਭਰਾ ਦੇ ਕਾਤਲ ਦੀ ਜ਼ਮਾਨਤ ਖ਼ਾਰਜ
ਐਂਕਰ ਹਰਮੀਤ ਸਿੰਘ ਦੇ ਛੋਟੇ ਭਰਾ ਦੇ ਹੋਏ ਕਤਲ ਦੇ ਸਬੰਧ ਵਿਚ ਪਾਕਿਸਤਾਨ ਦੀ ਪੇਸ਼ਾਵਰ ਹਾਈਕੋਰਟ ਨੇ ਦੋਸ਼ੀ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿਤੀ ਹੈ।
ਭਾਰਤ ਦੇ ਇਹਨਾਂ 16 ਜ਼ਿਲ੍ਹਿਆਂ ਵਿਚ ਨਹੀਂ ਹੈ ਕੋਰੋਨਾ ਦਾ ਕੋਈ ਮਰੀਜ
250 ਤੋਂ ਵੱਧ ਜ਼ਿਲ੍ਹਿਆਂ ਵਿਚ 100 ਤੋਂ ਘੱਟ ਸੰਕਰਮਣ ਦੇ ਕੇਸ ਹਨ
ਮਿਸ਼ਨ ਵੰਦੇ ਭਾਰਤ ਤਹਿਤ ਯੂਏਈ ਤੋਂ ਮੁਹਾਲੀ ਪੁੱਜੇ 167 ਭਾਰਤੀ
ਕਰੋਨਾ ਕਰਕੇ ਲੱਗੇ ਲੌਕਡਾਊਨ ਚ ਵੱਡੀ ਗਿਣਤੀ ਚ ਭਾਰਤੀ ਲੋਕ ਵੱਖ-ਵੱਖ ਦੇਸ਼ ਵਿਚ ਫਸ ਗਏ ਸਨ। ਜਿਨ੍ਹਾਂ ਨੂੰ ਵੰਦੇ ਭਾਰਤ ਮਿਸ਼ਨ ਤਹਿਤ ਵਾਪਿਸ ਮੁਲਕ ਲਿਆਂਦਾ ਜਾ ਰਿਹਾ ਹੈ।
'ਮਿਸ਼ਨ ਵੰਦੇ ਭਾਰਤ' ਤਹਿਤ 167 ਭਾਰਤੀ ਪਹੁੰਚੇ ਮੁਹਾਲੀ, UAE ਕਰਦੇ ਸੀ ਕੰਮ
ਮਿਸ਼ਨ ਵੰਦੇ ਭਾਰਤ ਤਹਿਤ ਇੱਕ ਉਡਾਣ ਕੱਲ੍ਹ ਯਾਨੀ ਸੋਮਵਾਰ ਨੂੰ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਪਹੁੰਚੀ
Bhagwant Mann ਨੇ ਸਿੱਖਿਆ ਮੰਤਰੀ ਨੂੰ ਸੁਣਾਈਆਂ ਖਰੀਆਂ-ਖਰੀਆਂ
ਬੇਰੋਜ਼ਗਾਰ ਅਧਿਆਪਕਾਂ 'ਤੇ ਕੀਤੇ ਪਰਚਿਆਂ ਦਾ ਕੀਤਾ ਵਿਰੋਧ
ਲੋਨਾਰ ਝੀਲ ਤੋਂ ਬਾਅਦ ਹੁਣ ਇਟਲੀ ਦੇ ਪਹਾੜਾਂ 'ਤੇ ਬਰਫ਼ ਹੋਈ ਗੁਲਾਬੀ, ਵਿਗਿਆਨੀ ਹੈਰਾਨ
ਮਹਾਰਾਸ਼ਟਰ ਦੀ ਲੋਨਾਰ ਝੀਲ ਤੋਂ ਬਾਅਦ ਇਟਲੀ ਵਿਚ ਸਥਿਤ ਐਲਪਸ ਪਹਾੜੀਆਂ ਉੱਤੇ ਬਰਫ ਦਾ ਰੰਗ ਗੁਲਾਬੀ ਹੁੰਦਾ ਜਾ ਰਿਹਾ ਹੈ