ਖ਼ਬਰਾਂ
ਕੋਰੋਨਾ: ਰੂਸ ਨੂੰ ਆਪਣੀ ਵੈਕਸੀਨ 'ਤੇ ਭਰੋਸਾ ਨਹੀਂ! ਲੋਕਾਂ ਨੂੰ ਨਹੀਂ ਦੇ ਰਿਹਾ ਟੀਕਾ
ਰੂਸ ਨੇ ਪੂਰੇ ਵਿਸ਼ਵ ਦੇ ਸਾਹਮਣੇ ਡੰਕੇ ਦੀ ਚੋਟ ਤੇ ਕੋਰੋਨਾ ਵਾਇਰਸ ਦੀ ਪਹਿਲੀ ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਸੀ
ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਭੇਦ ਭਰੇ ਹਲਾਤ 'ਚ ਮੌਤ
17 ਸਤੰਬਰ ਨੂੰ ਭੇਦ ਭਰੇ ਹਾਲਾਤਾਂ 'ਚ ਹੋ ਗਈ ਸੀ ਮੌਤ
ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਭੇਦ ਭਰੇ ਹਲਾਤ 'ਚ ਮੌਤ
17 ਸਤੰਬਰ ਨੂੰ ਭੇਦ ਭਰੇ ਹਾਲਾਤਾਂ 'ਚ ਹੋ ਗਈ ਸੀ ਮੌਤ
ਖੇਤੀਬਾੜੀ ਬਿਲਾਂ ਵਿਰੁੱਧ 'ਆਪ' ਦੀ ਅਗਲੀ ਰਣਨੀਤੀ, 4 ਵਜੇ ਰਾਜਪਾਲ ਨੂੰ ਮਿਲੇਗਾ ਆਪ ਦਾ ਵਫ਼ਦ
ਰਾਸ਼ਟਰਪਤੀ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ
3300 ਕਿਲੋਮੀਟਰ ਦੌੜ ਕੇ ਸ੍ਰੀ ਹਜ਼ੂਰ ਸਾਹਿਬ ਨਤਮਸਤਕ ਹੋਵੇਗਾ ਪੰਜਾਬੀ ਨੌਜਵਾਨ
ਕਈ ਧਾਰਮਿਕ ਅਸਥਾਨਾਂ ਦੀ ਕਰ ਚੁੱਕਿਆ ਹੈ ਪੈਦਲ ਯਾਤਰਾ
ਪਿੰਡ ਤੂਰਾਂ ਦੇ ਗੁਰਦੁਆਰਾ ਸਾਹਿਬ ’ਚ ਪਾਵਨ ਸਰੂਪ ਦੀ ਬੇਅਦਬੀ
ਸੀਸੀਟੀਵੀ ਵਿਚ ਕੈਦ ਹੋਈ ਬੇਅਦਬੀ ਦੀ ਸਾਰੀ ਘਟਨਾ
ਸਿਆਸੀ ਫ਼ਾਇਦੇ ਲਈ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਵਿਰੋਧੀ - ਪੀਐਮ ਮੋਦੀ
21ਵੀਂ ਸਦੀ ਦੇ ਭਾਰਤ ਦੀ ਜ਼ਰੂਰਤ ਹਨ ਨਵੇਂ ਖੇਤੀ ਸੁਧਾਰ- ਮੋਦੀ
ਥਾਣਾ ਪਾਇਲ ਦੀ ਪੁਲਿਸ ਵੱਲੋਂ ਬਜ਼ੁਰਗ ਸਿੱਖ ਦੀ ਕੁੱਟਮਾਰ ਤੇ ਲਾਹੀ ਦਸਤਾਰ
ਮਨਵਿੰਦਰ ਸਿੰਘ ਗਿਆਸਪੁਰਾ ਨੇ ਲਾਏ ਜਾਨੋਂ ਮਾਰਨ ਦੀ ਕੋਸ਼ਿਸ਼ ਦੇ ਇਲਜ਼ਾਮ
ਕਿਸਾਨ ਵਿਰੋਧੀ ਬਿਲਾਂ ਨੂੰ ਲੈ ਕੇ ਅੱਜ ਰਾਸ਼ਟਰਪਤੀ ਨਾਲ ਮੁਲਾਕਾਤ ਕਰੇਗਾ ਅਕਾਲੀ ਦਲ ਦਾ ਵਫ਼ਦ
ਅੱਜ ਸ਼ਾਂਮੀ 4.30 ਵਜੇ ਹੋਵੇਗੀ ਮੁਲਾਕਾਤ
BJP ਨੇ ਕੀਤੀ ਲੋਕਤੰਤਰ ਦੀ ਹੱਤਿਆ, ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ 'ਤੇ ਭੜਕੀ ਮਮਤਾ ਬੈਨਰਜੀ
ਮਮਤਾ ਬੈਨਰਜੀ ਨੇ ਕਿਹਾ, 8 ਸੰਸਦ ਮੈਂਬਰਾਂ ਦੀ ਮੁਅੱਤਲੀ ਮੰਦਭਾਗੀ ਹੈ