ਖ਼ਬਰਾਂ
ਆਰਡੀਨੈਂਸਾਂ ਦੇ ਮਾਮਲੇ 'ਤੇ ਪੰਜਾਬ 'ਚ ਜਾਗੇਗਾ ਰੋਹ – ਕੈਪਟਨ ਅਮਰਿੰਦਰ ਸਿੰਘ
ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਕਾਂਗਰਸ ਦੇ ਵਫ਼ਦ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ
ਸਬਜ਼ੀ ਵਿੱਚ ਟਮਾਟਰ ਪਾਉਣਾ ਭੁੱਲ ਜੋ, ਭਾਅ 100 ਨੂੰ ਪਾਰ
ਨਾ ਸਿਰਫ ਟਮਾਟਰ, ਬਲਕਿ ਆਲੂ ਅਤੇ ਪਿਆਜ਼ ਦੀਆਂ ਕੀਮਤਾਂ 'ਚ ਵਾਧਾ
20 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਕੋਰੋਨਾ ਦਾ ਖ਼ਤਰਾ ਘੱਟ- WHO
ਸਕੂਲ ਬੰਦ ਕਰਨਾ ਮਹਾਂਮਾਰੀ ਨਾਲ ਨਜਿੱਠਣ ਲਈ ਆਖਰੀ ਕਦਮ ਹੋਣਾ ਚਾਹੀਦਾ ਹੈ
''ਕਿਸਾਨਾਂ ਲਈ ਬੇਹੱਦ ਮਾਰੂ ਸਾਬਤ ਹੋਵੇਗਾ ਆਰਡੀਨੈਂਸ'', ਡਾ ਅਮਰ ਸਿੰਘ ਵੱਲੋਂ ਸੰਸਦ 'ਚ ਤਿੱਖਾ ਵਿਰੋਧ
ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਕਿਸਾਨ ਵਿਰੋਧੀ ਆਰਡੀਨੈਂਸ ਨੂੰ ਲੈ ਕੇ ਜਿੱਥੇ ਦੇਸ਼ ਭਰ ਦੇ ਕਿਸਾਨਾਂ ਵੱਲੋਂ ਮੋਦੀ ਸਰਕਾਰ ਵਿਰੁੱਧ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ
ਪਟਨਾ ਸਮੇਤ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਨੇਪਾਲ 'ਚ ਵੀ ਮਹਿਸੂਸ ਕੀਤੇ ਗਏ ਝਟਕੇ
ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ 50 ਲੱਖ ਤੋਂ ਪਾਰ, ਪਿਛਲੇ 24 ਘੰਟਿਆਂ ‘ਚ ਆਏ 90,123 ਨਵੇਂ ਮਾਮਲੇ
24 ਘੰਟੇ ਵਿਚ ਹੋਈਆਂ ਸਭ ਤੋਂ ਜ਼ਿਆਦਾ ਮੌਤਾਂ
ਮਾਸਕੋ ਵਿੱਚ ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਪਹਿਲਾਂ ਪੈਨਗੋਂਗ ਵਿੱਚ 200 ਦੇ ਕਰੀਬ ਚੱਲੀਆਂ ਗੋਲੀਆਂ
ਭਾਰਤ ਅਤੇ ਚੀਨ ਵਿਚਾਲੇ, ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਰੇਖਾ ਵਿਚ ਤਣਾਅ ਹਰ ਦਿਨ ਵੱਧ ਰਿਹਾ ਹੈ।
ਅਮਰੀਕੀ ਪ੍ਰਤੀਨਿਧੀ ਸਭਾ ਨੇ ਮਰਹੂਮ ਸਿੱਖ ਪੁਲਿਸ ਅਧਿਕਾਰੀ ਦੇ ਸਨਮਾਨ ਵਿਚ ਬਿਲ ਕੀਤਾ ਪਾਸ
ਇਕ ਸਾਲ ਪਹਿਲਾਂ ਡਿਊਟੀ ਦੌਰਾਨ ਸੰਦੀਪ ਸਿੰਘ ਧਾਲੀਵਾਲ ਦਾ ਕੀਤਾ ਗਿਆ ਸੀ ਕਤਲ
ਚੀਨ ਨੇ ਭਾਰਤ ਦੇ ਨਾਲ ਨਾਲ ਬ੍ਰਿਟੇਨ ਦੇ ਵੀ 40 ਹਜ਼ਾਰ ਲੋਕਾਂ ਦੀ ਕੀਤੀ ਜਾਸੂਸੀ
ਬ੍ਰਿਟੇਨ ਦੀ ਮਹਾਰਾਣੀ ਤੇ ਪ੍ਰਧਾਨਮੰਤਰੀ ਜਾਨਸਨ ਵੀ ਸ਼ਾਮਲ
ਪੰਜਾਬ 'ਚ ਥਾਂ-ਥਾਂ ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਵਿਰੁਧ ਮੁਜ਼ਾਹਰੇ ਜਾਰੀ
ਪੰਜਾਬ 'ਚ ਥਾਂ-ਥਾਂ ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਵਿਰੁਧ ਮੁਜ਼ਾਹਰੇ ਜਾਰੀ