ਖ਼ਬਰਾਂ
ਟਕਸਾਲੀ ਦਲ ਢੀਂਡਸਾ ਸਮੇਤ ਸਮੁੱਚੇ ਟਕਸਾਲੀ ਤੇ ਅਕਾਲੀ ਨੇਤਾਵਾਂ ਨਾਲ ਏਕਤਾ ਲਈ ਤਿਆਰ
ਕੋਈ ਸ਼ਰਤ ਨਹੀਂ ਰੱਖੀ, ਸਿਧਾਂਤਕ ਏਕਤਾ ਦਾ ਫਾਰਮੂਲਾ ਜ਼ਰੂਰ ਦਸਿਆ : ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ
ਧੋਖੇਬਾਜ਼ ਵਿਦੇਸ਼ੀ ਲਾੜਿਆਂ ਖਿਲਾਫ਼ ਕੱਸਿਆ ਸਿਕੰਜਾ, 450 ਦੇ ਪਾਸਪੋਰਟ ਰੱਦ, 83 ਨੇ ਕੀਤੀ ਵਾਪਸੀ!
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਤੋਂ ਵੱਡੀ ਗਿਣਤੀ ਲਾੜੇ ਵਿਦੇਸ਼ ਭੱਜੇ
70 ਸਾਲ ਪਹਿਲਾ ਕੋਲਕਾਤਾ ਤੋਂ ਲੰਡਨ ਤਕ ਚਲਦੀ ਸੀ ਬੱਸ, ਸਫ਼ਰ ਦੀ ਕਹਾਣੀ ਤਸਵੀਰਾਂ ਦੀ ਜ਼ੁਬਾਨੀ!
48 ਦਿਨਾਂ 'ਚ ਪੂਰਾ ਹੁੰਦਾ ਸੀ ਸਫ਼ਰ
ਚੋਣਾਂ ਜਿੱਤਣ ਦੀ ਸੂਰਤ 'ਚ ਭਾਰਤ-ਅਮਰੀਕਾ ਦੋਸਤੀ ਨੂੰ ਪਕੇਰਾ ਕਰਨ ਲਈ ਹੋਰ ਕਦਮ ਚੁਕਾਂਗੇ : ਬਿਡੇਨ
ਕਿਹਾ, ਸਾਡੇ ਪ੍ਰਸ਼ਾਸਨ ਦੀ ਤਰਜੀਹ ਭਾਰਤ ਨਾਲ ਸਬੰਧਾਂ ਨੂੰ ਮਜਬੂਤ ਕਰਨ ਦੀ ਹੋਵੇਗੀ।
ਗਰੀਬ ਕਲਿਆਣ ਅੰਨ ਯੋਜਨਾ ਦੇ ਵਿਸਥਾਰ ਨਾਲ ਗਰੀਬਾਂ ਨੂੰ ਦਿੱਤੀ ਸੌਗਾਤ
ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਦੱਸਿਆ ਸੀ ਕਿ ਇਸ ਯੋਜਨਾ ਨੂੰ ਵਧਾਉਂਣ ਲਈ ਸਰਕਾਰ ਨੇ 90 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਹਨ।
ਚੀਨ ਨੂੰ ਭਾਰਤ ਤੋਂ ਰਹਿਣਾ ਹੋਵੇਗਾ ਸਾਵਧਾਨ, ਲੜਾਕੂ ਜਹਾਜ਼ਾਂ ਨੂੰ ਖਰੀਦਣ ਦੇ ਪ੍ਰਸਤਾਵ ਨੂੰ ਮਨਜ਼ੂਰੀ
ਡ੍ਰੈਗਨ ਨੂੰ ਭਾਰਤ-ਚੀਨ ਸਰਹੱਦੀ ਵਿਵਾਦ ਬਾਰੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ........
ਭੂਚਾਲ ਦੇ ਝਟਕਿਆਂ ਨਾਲ ਹਿੱਲੀ ਲੱਦਾਖ ਦੀ ਧਰਤੀ, ਕਾਰਗਿਲ ਤੋਂ 119 ਕਿਲੋਮੀਟਰ ਦੂਰ ਸੀ ਕੇਂਦਰ!
ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.5 ਮਾਪੀ ਗਈ
ਪੰਜਾਬ 'ਚ ਨਹੀਂ ਰੁਕ ਰਿਹਾ ਕਰੋਨਾ ਦਾ ਕਹਿਰ, 10 ਨਵੇਂ ਮਾਮਲੇ ਆਏ ਸਾਹਮਣੇ
ਪੰਜਾਬ ਵਿਚ ਕਰੋਨਾ ਵਾਇਰਸ ਕੇਸਾਂ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਤਹਿਤ ਅੱਜ ਜਿਲ੍ਹਾ ਬਰਨਾਲਾ ਵਿਚ ਕਰੋਨਾ ਵਾਇਰਸ ਦੇ 4 ਨਵੇਂ ਮਾਮਲੇ ਦਰਜ਼ ਹੋਏ ਹਨ।
ਇਕ ਇੰਸਟਾਗ੍ਰਾਮ ਫੋਟੋ ਦਾ ਕਰੋੜਾਂ ਰੁਪਏ ਲੈਂਦੇ ਨੇ ਇਹ ਸਟਾਰ
ਹਾਲੀਵੁੱਡ ਦੇ ਐਕਟਰ ਅਤੇ ਮਸ਼ਹੂਰ ਰੈਸਲਰ ‘ਦਾ ਰੌਕ’ ਜਾਨਸਨ ਨੇ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ਸਭ ਤੋਂ ਮਸ਼ਹੂਰ ਹਸਤੀਆਂ ਦੀ ਸੂਚੀ ਵਿਚ ਕਾਇਲੀ ਜੇਨਰ ਨੂੰ ਪਛਾੜ ਦਿੱਤਾ ਹੈ।
ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਸ਼ੂਗਰਫੈਡ ਵੱਲੋਂ ਸੂਬੇ ਦੀਆਂ ਖੰਡ ਮਿੱਲਾਂ ਨੂੰ 100 ਕਰੋੜ ਰੁਪਏ ਜਾਰੀ
ਅਮਰਿੰਦਰ ਸਿੰਘ ਨੇ ਸਹਿਕਾਰਤਾ ਮੰਤਰੀ ਨੂੰ ਮਿੱਲਾਂ ਰਾਹੀਂ ਕਿਸਾਨਾਂ ਨੂੰ ਤੁਰੰਤ ਅਦਾਇਗੀਆਂ ਦੇਣ ਲਈ ਯਕੀਨੀ ਬਣਾਉਣ ਲਈ ਕਿਹਾ