ਖ਼ਬਰਾਂ
ਕਰੋਨਾ ਸੰਕਟ 'ਚ ਕਰਨ ਗਿਲਹੋਤਰਾ ਵੱਲੋਂ ਗੋਲਫ ਕਲੱਬ ਨੂੰ 12500 ਜੂਸ ਦੀਆਂ ਬੋਤਲਾਂ ਦਿੱਤੀਆਂ ਗਈਆਂ
ਚੈਂਬਰ ਦੇ ਚੇਅਰਮੈਨ ਕਰਨ ਗਿਲਹੋਤਰਾ ਜਿੱਥੇ ਆਪਣੇ ਖੇਤਰ ਫਾਜ਼ਿਲਕਾ ਵਿਚ ਕਰੋਨਾ ਵਾਇਰਸ ਦੇ ਸੰਕਟ ਦੇ ਸਮੇਂ ਵਿਚ ਸਮੇਂ-ਸਮੇਂ ਤੇ ਰਾਹਤ ਸਮੱਗਰੀ ਭੇਜ ਰਹੇ ਹਨ।
ਕੇਸ ਦਰਜ਼ ਹੋਣ ਤੋਂ ਬਾਅਦ ਬਾਬਾ ਰਾਮਦੇਵ ਕਰੋਨਾ ਦੇ ਇਲਾਜ ਤੋਂ ਮੁੱਕਰੇ
ਪਤੰਜ਼ਲੀ ਦੀ ਬ੍ਰਹਮ ਫਾਰਮੇਸੀ ਨੂੰ ਪਹਿਲਾਂ ਬਣਾਈ ਕਰੋਨਾ ਦਵਾਈ ਦੇ ਦਾਅਵਿਆਂ ਨੂੰ ਇਨਕਾਰ ਕਰ ਦਿੱਤਾ ਹੈ।
CM ਵੱਲੋ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਨੂੰ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨ ਦੀ ਅਪੀਲ
ਮੌਜੂਦਾ ਸਥਿਤੀ ਦੇ ਮੱਦੇਨਜ਼ਰ ਲੌਕਡਾਊਨ ਅੱਗੇ ਵਧਾਉਣ ਨੂੰ ਰੱਦ ਕੀਤਾ
ਕੁਦਰਤ ਦਾ ਕਹਿਰ : ਅਸਾਮ 'ਚ ਹੜ੍ਹਾਂ ਕਾਰਨ 16 ਲੋਕਾਂ ਦੀ ਮੌਤ, 9 ਲੱਖ ਤੋਂ ਵਧੇਰੇ ਹੋਏ ਪ੍ਰਭਾਵਿਤ!
ਪੰਜਾਬ ਅੰਦਰ ਵੀ ਤੇਜ਼ ਹਨੇਰੀ ਕਾਰਨ ਡਿੱਗੇ ਰੁੱਖ ਤੇ ਖੰਭੇ, ਆਵਾਜਾਈ ਤੇ ਬਿਜਲੀ ਸਪਲਾਈ 'ਚ ਪਿਆ ਵਿਘਣ
ਸਿਹਤ ਵਿਭਾਗ ਵੱਲੋ ਸਤੰਬਰ ਤੱਕ ਡਾਕਟਰਾਂ ਸਮੇਤ ਹੋਰ ਅਮਲੇ ਦੀਆਂ ਭਰੀਆਂ ਜਾਣਗੀਆਂ 4000 ਅਸਾਮੀਆਂ-ਸਿੱਧੂ
ਸਿਹਤ ਮੰਤਰੀ ਸਿੱਧੂ ਵੱਲੋਂ ਰਾਜਪੁਰਾ ਅਤੇ ਖੰਨਾ ਵਿਖੇ 2 ਨਵੇਂ ਉਸਾਰੇ ਗਏ ਜੱਚਾ-ਬੱਚਾ ਹਸਪਤਾਲ ਲੋਕਾਂ ਨੂੰ ਸਮਰਪਿਤ
ਕਾਂਗਰਸ ਪੰਜਾਬ ਇੰਚਾਰਜ ਆਸ਼ਾ ਕੁਮਾਰੀ ਨੂੰ ਸਦਮਾ, ਅਮਰਿੰਦਰ ਸਿੰਘ ਸਮੇਤ ਕਾਂਗਰਸੀ ਆਗੂਆ ਨੇ ਜਤਾਇਆ ਸ਼ੋਕ
ਆਸ਼ਾ ਕੁਮਾਰੀ ਨੂੰ ਸੋਮਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ, ਜਦੋਂ ਉਹਨਾਂ ਦੀ ਭੈਣ ਮੋਹਿਨੀ ਰਾਣਾ ਕੈਂਸਰ ਨਾਲ ਲੰਮੀ ਲੜਾਈ ਲੜਨ ਤੋਂ ਬਾਅਦ ਅਕਾਲ ਚਲਾਣਾ ਕਰ ਗਏ |
ਗਲਵਾਨ ਘਾਟੀ ਝੜਪ ਬਾਰੇ ਇਕ ਹੋਰ ਤੱਥ ਆਇਆ ਸਾਹਮਣੇ, ਸਾਬਕਾ ਫ਼ੌਜ ਮੁਖੀ ਨੇ ਕੀਤਾ ਖੁਲਾਸਾ!
ਚੀਨੀ ਟੈਂਟਾਂ ਅੰਦਰ ਰਹੱਸ਼ਮਈ ਤਰੀਕੇ ਨਾਲ ਅੱਗ ਲੱਗਣ ਬਾਅਦ ਹੋਈ ਸੀ ਝੜਪ
ਇਸ ਪੰਜਾਬੀ ਲੋਕ ਗਾਇਕ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ
ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਹ ਹੁਣ ਤੱਕ ਇਕ ਕਰੋੜ ਦਾ ਚਿੱਟਾ ਪੀਣ ਤੋਂ ਇਲਾਵਾ ਵਿਦੇਸ਼ਾਂ ਅਤੇ ਗਾਇਕੀ ਦੇ ਚੱਕਰ ਵਿਚ ਲੱਖਾਂ ਰੁਪਏ ਬਰਬਾਦ ਕਰ ਚੁੱਕਾ ਸੀ।
ਜੇ ਚਾਹ ਵੇਚਣ ਵਾਲੇ ਨੂੰ Prime Minister ਬਣਾਓਗੇ ਤਾਂ ਇਹੀ ਕੁਝ ਹੋਣਾ: MP Aujla
ਇਸ ਨਾਲ ਰਸੋਈ ਨੂੰ ਵੀ ਨੁਕਸਾਨ ਹੁੰਦਾ ਹੈ ਕਿਉਂ ਕਿ ਢੋਆ ਢੁਆਈ ਦੇ...
ਪ੍ਰੈੱਸ ਕਾਨਫ਼ਰੰਸ ਦੌਰਾਨ ਸਵਾਲਾਂ ਦੇ ਜਵਾਬ 'ਚ ਗਰਜੇ ਕੈਪਟਨ, ਕੋਈ ਵੀ ਸਿੱਖ ਨਹੀਂ ਚਾਹੁੰਦਾ ਖ਼ਾਲਿਸਤਾਨ!
ਕਿਹਾ, ਅਜਿਹੀਆਂ ਗੱਲਾਂ ਕੇਵਲ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵਰਗੇ ਲੋਕ ਹੀ ਕਰਦੇ ਹਨ!