ਖ਼ਬਰਾਂ
ਪੰਜਾਬ 'ਚ ਕਰੋਨਾ ਨਾਲ ਹੋ ਰਹੇ ਹਲਾਤ ਖਰਾਬ, ਰੋਜ਼ਾਨਾ 40,000 ਲੋਕ ਬਾਹਰੋਂ ਆਉਣ ਨਾਲ ਵਿਗੜ ਰਹੀ ਸਥਿਤੀ?
ਸੂਬੇ ਚ ਰੌਜਾਨਾ 40 ਹਜ਼ਾਰ ਲੋਕ ਬਾਹਰੋਂ ਆਉਂਦੇ ਹਨ। ਪੰਜਾਬ ਦੇ CM ਅਮਰਿੰਦਰ ਸਿੰਘ ਨੇ ਵੀ ਮੰਨਿਆ ਹੈ ਕਿ ਹਰ ਰੋਜ਼ 12 ਹਜ਼ਾਰ ਟਰੱਕ ਤੇ ਛੇ ਹਜ਼ਾਰ ਵਾਹਨ ਪੰਜਾਬ ਆ ਰਹੇ ਹਨ
ਭਾਰਤ ਨੇ ਸਿਹਤ ਤੇ ਤਕਨੀਕੀ ਅਧਾਰ 'ਤੇ ਠੁਕਰਾਈ ਪਾਕਿ ਦੀ ਕਰਤਾਰਪੁਰ ਲਾਘਾ ਖੋਲ੍ਹਣ ਦੀ ਪੇਸ਼ਕਸ਼!
ਭਾਰਤ ਨੇ ਪਾਕਿਸਤਾਨ 'ਤੇ ਇਸ ਮਾਮਲੇ 'ਚ ਘੱਟ ਸੁਹਿਰਦ ਹੋਣ ਦੇ ਲਾਏ ਦੋਸ਼
ਮੁੱਖ ਮੰਤਰੀ ਵੱਲੋਂ ਯੂਨੀਵਰਸਿਟੀਆਂ/ਕਾਲਜਾਂ ਦੀਆਂ ਅੰਤਿਮ ਪ੍ਰੀਖਿਆਵਾਂ 15 ਜੁਲਾਈ ਤੱਕ ਮੁਲਤਵੀ
ਅੰਤਿਮ ਫੈਸਲਾ ਯੂ.ਜੀ.ਸੀ. ਦੇ ਨਵੇਂ ਦਿਸ਼ਾ-ਨਿਰਦੇਸ਼ਾਂ ’ਤੇ ਨਿਰਭਰ ਹੋਵੇਗਾ
ਕਰੋਨਾ ਦੀ ਦਵਾਈ ਲਾਂਚ ਕਰ ਬਾਬਾ ਰਾਮਦੇਵ ਫਸਿਆ ਕਸੂਤਾ, FIR ਦਰਜ਼
ਪਤੰਜ਼ਲੀ ਦੇ ਵੱਲੋਂ ਲਾਂਚ ਕੀਤੀ ਕੋਰੋਨਿਲ ਤੇ ਸਵਸਰੀ ਵਾਟੀ ਦਵਾਈ ਸਬੰਧੀ ਇਹ ਦਾਅਵਾ ਕੀਤਾ ਗਿਆ ਸੀ ਕਿ ਉਸ ਨਾਲ ਮਰੀਜ਼ ਸੱਤ ਦਿਨਾਂ ਦੇ ਵਿਚ-ਵਿਚ ਕਰੋਨਾ ਤੋਂਠੀਕ ਹੋ ਜਾਵੇਗਾ।
B.A, B.ED ਤੇ ਹੋਰ ਕਈ Test Pass ਕਰਕੇ ਵੀ ਇਹ ਨੌਜਵਾਨ ਵੇਚ ਰਿਹਾ ਬਰਗਰ
ਉਸ ਨੇ ਸਰਕਾਰ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਉਂਦਿਆ ਕਿਹਾ ਕਿ ਸਰਕਾਰ...
'ਮਨ ਕੀ ਬਾਤ' 'ਚ PM ਮੋਦੀ ਨੇ ਚੀਨ ਨੂੰ ਦਿੱਤਾ ਠੋਕਵਾਂ ਜਵਾਬ, ਨੌਜਵਾਨਾਂ ਨੂੰ ਦਿੱਤੀ ਇਹ ਸਲਾਹ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ‘ਮਨ ਕੀ ਬਾਤ’ ਪ੍ਰੋਗਰਾਮ ਦੇ ਵਿਚ ਇਸ਼ਾਰਿਆਂ-ਇਸ਼ਾਰਿਆਂ ਵਿਚ ਕਈ ਵਾਰ ਚੀਨ ਨੂੰ ਜਵਾਬ ਦਿੱਤਾ ਗਿਆ ਹੈ।
Narendra Modi ਦੀ ਦੋਗਲੀ ਨੀਤੀ ਆਈ ਲੋਕਾਂ ਸਾਮਣੇ Jatinder Sonia
ਇਸ ਮੌਕੇ ਤੇ ਅੰਮ੍ਰਿਤਸਰ ਕਾਂਗਰਸ ਕਮੇਟੀ ਪ੍ਰਧਾਨ ਜਤਿੰਦਰ ਕੌਰ ਸੋਨੀਆ ਨੇ...
ਸ਼ਹੀਦ ਜਵਾਨ ਸਲੀਮ ਖ਼ਾਨ ਨੂੰ ਸਰਕਾਰੀ ਸਨਮਾਨਾਂ ਨਾਲ ਕੀਤਾ ‘ਸਪੁਰਦ-ਏ-ਖ਼ਾਕ’
ਜਵਾਨ 26 ਜੂਨ ਨੂੰ ਦੁਪਹਿਰ 1:30 ਤੇ ਸ਼ਿਓਕ ਨਦੀ ਵਿੱਚ ਕਿਸ਼ਤੀ ਰਾਹੀਂ ਬਚਾਅ ਕਾਰਜਾਂ ਲਈ ਰੱਸੇ ਲਗਾਉਂਦੇ ਸਮੇਂ ਕਿਸ਼ਤੀ ਪਲਟਣ ਕਾਰਨ ਸ਼ਹੀਦ ਹੋ ਗਿਆ ਸੀ।
ਛੋਟੀ ਬੱਚੀ ਨੇ ਘਰ ਦੀ ਛੱਤ 'ਤੇ ਬਣਾਇਆ ਕਸਰਤ ਲਈ ਵਿਸ਼ੇਸ਼ ਟ੍ਰੈਕ
ਬੱਚੀ ਦੇ ਪਿਤਾ ਨਾਲ ਗੱਲਬਾਤ ਕਰਨ ਤੇ ਉਹਨਾਂ ਦਸਿਆ ਕਿ ਉਹਨਾਂ...
ਅਮਿਤ ਸ਼ਾਹ ਦਾ ਰਾਹੁਲ ਗਾਂਧੀ ਨੂੰ ਜਵਾਬ, 'ਚਰਚਾ ਕਰਨੀ ਹੈ ਤਾਂ ਸੰਸਦ ਵਿਚ ਆਓ'
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲੱਦਾਖ ਮਾਮਲੇ ਨੂੰ ਲੈ ਕੇ ਲਗਾਤਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ‘ਤੇ ਹਮਲੇ ਕਰਦੇ ਆ ਰਹੇ ਹਨ।