ਖ਼ਬਰਾਂ
ਹੋਟਲ-ਰੈਸਟੋਰੈਂਟ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਨਵੀਆਂ ਗਾਈਡਲਾਈਨ ਜਾਰੀ
ਕੋਰੋਨਾ ਵਾਇਰਸ ਕਾਰਨ ਲਾਗੂ ਕੀਤੀਆਂ ਗਈਆਂ ਪਾਬੰਧੀਆਂ ਵਿਚ ਪੰਜਾਬ ਸਰਕਾਰ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ।
10 ਘੰਟਿਆਂ ਦੀ ਡਿਊਟੀ ਮਗਰੋਂ ਡਾਕਟਰ ਨੇ ਉਤਾਰੇ ਦਸਤਾਨੇ, ਹੱਥ ਦੇਖ ਕੇ ਹਰ ਕੋਈ ਹੈਰਾਨ!
ਕੋਰੋਨਾ ਵਾਰੀਅਰਜ਼ ਨੂੰ ਯੁੱਧ ਦੇ ਮੈਦਾਨ ‘ਚ ਕੋਰੋਨਾ ਵਾਇਰਸ ਕਾਰਨ ਸਭ ਤੋਂ ਮਾੜੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭਾਰਤ ਦੀ GDP ‘ਚ ਆ ਸਕਦੀ ਹੈ 3.1% ਫੀਸਦੀ ਦੀ ਗਿਰਾਵਟ, 2021 ‘ਚ ਆਵੇਗੀ ਤੇਜ਼ੀ: ਮੂਡੀਜ਼
ਡਿਟ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰ ਸਰਵਿਸ ਨੇ ਸੋਮਵਾਰ ਨੂੰ 2020 ਵਿਚ ਭਾਰਤੀ ਅਰਥਚਾਰੇ ਦੇ ਆਕਾਰ.....
"Gurpatwant Singh Pannu ਸਮੇਤ ਸਾਰੇ ਖ਼ਾਲਿਸਤਾਨੀਆਂ ਨੂੰ ਚੂੜੀਆਂ ਪਹਿਨਾਈਆਂ ਜਾਣਗੀਆਂ"
ਲੁਧਿਆਣਾ ਤੋਂ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਦਾ ਬਿਆਨ
ਪਤੰਜਲੀ ਦਾ ਦਾਅਵਾ- ਕੋਰੋਨਿਲ ਨਾਲ 3 ਦਿਨ ਵਿਚ 69%, 7 ਦਿਨਾਂ ਵਿਚ 100% ਕੋਰੋਨਾ ਮਰੀਜ ਰਿਕਵਰ
ਪਤੰਜਲੀ ਨੇ ਕੀਤਾ ਕੋਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ
PM Cares ਫੰਡ ਨਾਲ ਬਣਨਗੇ 50 ਹਜ਼ਾਰ ਵੈਂਟੀਲੇਟਰ, 2000 ਕਰੋੜ ਆਵੇਗੀ ਲਾਗਤ
ਕੋਰੋਨਾ ਵਾਇਰਸ ਖਿਲਾਫ ਭਾਰਤ ਦੀ ਜੰਗ ਜਾਰੀ ਹੈ।
5 ਸਾਲ ਨਾਲ ਰੱਖ ਕੇ ਵਿਆਹ ਤੋਂ ਮੁਕਰਿਆ ਮੁੰਡਾ, ਵਿਆਹ ਦੇ ਜੋੜੇ 'ਚ ਹੀ ਥਾਣੇ ਪਹੁੰਚੀ ਕੁੜੀ
ਉੱਥੇ ਹੀ ਲੜਕੀ ਦਾ ਕਹਿਣਾ ਹੈ ਕਿ ਉਹਨਾਂ ਨੇ ਅੱਜ ਦੀ ਵਿਆਹ...
ਸਟੰਟਬਾਜ਼ੀ ਵਿਗਾੜ ਰਹੀ ਏ ਗਤਕੇ ਦਾ ਮੂਲ ਰੂਪ, ਜਾਣੋ ਇਤਿਹਾਸ
ਜਿਸ ਨਾਲ ਸਿੱਖਾਂ ਦੀ ਮੁਹਾਰਤ ਨੂੰ ਪਰਖ ਕੇ ਯੁੱਧ ਕਲਾ ਤਕਨੀਕੀਆਂ...
ਚੀਨ ਦੀ ਦਾਦਾਗਿਰੀ ਰੋਕਣ ਲਈ ਭਾਰਤ ਨੇ ਬਣਾਈ ਰਣਨੀਤੀ , ਜਲਦ ਦਿਖੇਗਾ ਅਸਰ
ਪੂਰੀ ਦੁਨੀਆ ਹੁਣ ਚੀਨ ਦੀ ਕੂਟਨੀਤੀ ਅਤੇ ਧੋਖੇ ਦੀ ਜੁਗਤੀ ਖੇਡ ਨੂੰ ਸਮਝ ਗਈ ਹੈ।
WHO ਨੇ ਕੋਰੋਨਾ ਨੂੰ ਲੈ ਕੇ ਦੇਸ਼ਾਂ ਨੂੰ ਦਿੱਤੀ ਚੇਤਾਵਨੀ, ਕਿਹਾ ‘ਇਸ ਤਰ੍ਹਾਂ ਨਹੀਂ ਹਾਰੇਗਾ ਕੋਰੋਨਾ’
ਵਿਸ਼ਵ ਸਿਹਤ ਸੰਗਠਨ ਨੇ ਦੁਨੀਆ ਦੇ ਨੇਤਾਵਾਂ ਨੂੰ ਕੋਰੋਨਾ ਵਾਇਰਸ ‘ਤੇ ਰਾਜਨੀਤੀ ਨਾ ਕਰਨ ਲਈ ਕਿਹਾ ਹੈ।