ਖ਼ਬਰਾਂ
ਪੰਜਾਬ ਸਰਕਾਰ ਚਾਰ ਨਵੀਆਂ ਕੋਵਿਡ ਟੈਸਟਿੰਗ ਲੈਬਾਰਟਰੀਆਂ ਸਥਾਪਤ ਕਰੇਗੀ
ਟੈਸਟਿੰਗ ਸੁਵਿਧਾ ਵਧਾਉਣ ਲਈ ਸਹਾਇਕ ਪ੍ਰੋਫੈਸਰ (ਮਾਇਕ੍ਰੋਬਾਇਓਲੌਜੀ) ਦੀਆਂ ਚਾਰ ਅਤੇ ਹੋਰ ਲੜੀਂਦੇ ਸਟਾਫ ਦੀਆਂ 131 ਅਸਾਮੀਆਂ ਭਰੀਆਂ ਜਾਣਗੀਆਂ
ਖੇਤੀ ਚੋਂ ਲੱਖਾਂ ਰੁਪਏ ਕਮਾਉਂਣ ਵਾਲੇ ਇਸ ਕਿਸਾਨ ਤੋਂ ਸਿਖੋ, ਕਿਸ ਤਰ੍ਹਾਂ ਕਮਾਈਏ ਪੈਸੇ
ਹਰ ਸਾਲ ਸਬਜੀਆਂ ਦੀ ਕਾਸ਼ਤ ਕਰਕੇ 5 ਲੱਖ ਦੀ ਆਮਦਨ ਕਮਾਉਂਦੇ ਹਨ।
ਸੱਤ ਸਮੁੰਦਰ ਪਾਰ ਚੀਨ ਤੇ ਪਾਕਿਸਤਾਨ ਖਿਲਾਫ਼ ਸੜਕਾਂ 'ਤੇ ਉਤਰੇ ਬਲੋਚ ਕਾਰਕੁੰਨ!
ਦੋਵਾਂ ਦੇਸ਼ਾਂ 'ਤੇ ਬਲੋਚ ਨਾਗਰਿਕਾਂ ਦੇ ਕਤਲ ਦਾ ਲਾਇਆ ਦੋਸ਼
ਲੋਕਤੰਤਰਿਕ ਪ੍ਰਬੰਧ ਨੂੰ ਤਹਿਸ-ਨਹਿਸ ਕਰਨ 'ਤੇ ਤੁਲੀ ਕੈਪਟਨ ਦੀ ਸ਼ਾਹੀ ਸਰਕਾਰ
ਮੇਅਰਾਂ ਅਤੇ ਪੰਚਾਇਤੀ ਰਾਜ ਪ੍ਰਣਾਲੀ ਦੇ ਹੱਕ 'ਚ ਡਟੀ 'ਆਪ'
ਕਿਸਾਨੀ ਮੁੱਦੇ 'ਤੇ ਸੁਖਬੀਰ ਨੂੰ ਘੇਰਨ ਲਈ ਸਰਗਰਮ ਹੋਏ ਕੈਪਟਨ, ਸਰਬ-ਪਾਰਟੀ ਮੀਟਿੰਗ ਦਾ ਐਲਾਨ!
ਕਿਸਾਨਾਂ ਦੇ ਮੁੱਦੇ 'ਤੇ ਇਕ-ਦੂਜੇ ਨੂੰ ਠਿੱਬੀ ਲਾਉਣ ਦੇ ਆਹਰ 'ਚ ਨੇ ਸਿਆਸੀ ਦਲ
ਇਹਨਾਂ ਚੀਨੀ ਕੰਪਨੀਆਂ 'ਤੇ ਕੀਤੀ ਜਾਵੇਗੀ ਵੱਡੀ ਕਾਰਵਾਈ
ਮਹਾਰਾਸ਼ਟਰ ਸਰਕਾਰ ਨੇ ਚੀਨ ਨੂੰ ਵੱਡਾ ਝਟਕਾ ਦਿੱਤਾ ਹੈ। ਓਧਵ ਸਰਕਾਰ ਨੇ ਚੀਨ ਦੀਆਂ 3........
ਬੇਰੁਜ਼ਗਾਰਾਂ ਲਈ ਰਾਹਤ ਦੀ ਖ਼ਬਰ, ਪੰਜਾਬ ਚ 5 ਲੱਖ ਲੋਕਾਂ ਨੂੰ ਮਿਲੇਗਾ ਰੁਜ਼ਗਾਰ!,ਸਰਕਾਰ ਨੇ ਬਣਾਈ ਯੋਜਨਾ
ਸਾਰੀਆਂ ਕੰਪਨੀਆਂ, ਉਦਯੋਗਾਂ ਤੇ ਦਫਤਰਾਂ ਵਿਚ ਲੌਕਡਾਊਨ ਤੇ ਮੌਜ਼ੂਦਾ ਡੇਟਾ ਸਟਾਫ ਦੀ ਮੰਗ ਕੀਤੀ ਜਾਵੇਗੀ।
ਹੁਣ 2 ਕਰੋੜ ਹੋਰ ਕਿਸਾਨਾਂ ਦੇ ਖਾਤਿਆਂ ਵਿੱਚ ਆਉਣਗੇ 6000 ਰੁਪਏ
ਪਿਛਲੇ ਸਾਲ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਘੋਸ਼ਣਾ ਕੀਤੀ ਗਈ ਸੀ।
ਮੰਗਲ ਗ੍ਰਹਿ ’ਤੇ ਕਿੰਨੇ ਵਿਅਕਤੀ ਰਹਿਣਗੇ? ਆਖਿਰ ਮਿਲ ਹੀ ਗਿਆ ਇਸ ਗੱਲ ਦਾ ਜਵਾਬ
ਇਹ ਸਟੱਡੀ ਕੀਤੀ ਹੈ ਫ੍ਰਾਂਸ ਦੇ ਬੋਰਡੀਕਸ ਇੰਸਟੀਚਿਊਟ ਆਫ ਨੈਸ਼ਨਲ ਪਾਲੀਟੈਕਨੀਕ...
ਇਸ ਖਾਤੇ ਚੋਂ ਪੈਸੇ ਨਾ ਹੋਣ ਦੇ ਬਾਵਜੂਦ ਵੀ ਕਡਵਾ ਸਕਦੇ ਹੋ 5000 ਰੁਪਏ, ਮਿਲਦਾ ਹੈ 1.30 ਲੱਖ ਦਾ ਲਾਭ
ਪ੍ਰਧਾਨ ਮੰਤਰੀ ਜਨ-ਧਨ ਅਕਾਊਂਟ, ਮੋਦੀ ਸਰਕਾਰ ਦੀ ਸਭ ਤੋਂ ਮਹੱਤਵਪੂਰਨ ਯੋਜਨਾ ਦੇ ਵਿਚੋਂ ਇਕ ਹੈ।