ਖ਼ਬਰਾਂ
ਰਾਜੇਆਣਾ ਦੇ ਸ਼ਰਨਜੀਤ ਸਿੰਘ ਨੂੰ ਕੈਨੇਡਾ 'ਚ ਮਿਲਿਆ ਪੁਲਿਸ ਚੀਫ ਸੁਪਰਡੈਂਟ ਦਾ ਅਹੁਦਾ
ਸ਼ਰਨਜੀਤ ਸਿੰਘ ਗਿੱਲ ਨੇ ਕੈਨੇਡਾ ਵਰਗੇ ਦੇਸ਼ ਵਿਚ ਬਤੌਰ ਉੱਚ ਅਧਿਕਾਰੀ ਬਣਕੇ ਆਪਣੇ ਜ਼ਿਲ੍ਹੇ, ਪਿੰਡ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।
4 ਮਈ ਤੋਂ 7 ਜੂਨ ਤੱਕ ਟਰੰਪ ਨੇ ਕੀਤੇ 192 ਝੂਠੇ ਦਾਅਵੇ - ਰਿਪੋਰਟ
ਸੀਐਨਐਨ ਦੀ ਰਿਪੋਰਟ ਵਿੱਚ ਇਹ ਦੱਸਿਆ ਗਿਆ ਸੀ ਕਿ ਟਰੰਪ ਨੇ 4 ਮਈ ਤੋਂ 7 ਜੂਨ, 2020 ਦਰਮਿਆਨ 192 ਝੂਠੇ ਦਾਅਵੇ ਕੀਤੇ ਸਨ।
ਪੰਜਾਬ 'ਚ 10 ਦਿਨਾਂ 'ਚ ਕਰੋਨਾ ਨਾਲ 40 ਲੋਕਾਂ ਦੀ ਮੌਤ, ਕੁੱਲ 4046 ਕੇਸ ਦਰਜ਼
ਸੂਬੇ ਵਿਚ ਕਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ। ਇੱਥੇ ਪਿਛਲੇ 10 ਦਿਨਾਂ ਦੇ ਵਿਚ-ਵਿਚ 40 ਲੋਕਾਂ ਦੀ ਮੌਤ ਕਰੋਨਾ ਵਾਇਰਸ ਦੇ ਨਾਲ ਹੋ ਚੁੱਕੀ ਹੈ।
ਜਾਣੋ ਫਾਇਰ ਪਾਵਰ ਦੇ ਮਾਮਲੇ ਵਿੱਚ ਕਿਉਂ ਚੀਨ ਤੇ ਭਾਰੀ ਹੈ ਭਾਰਤ ਦੀ ਹਵਾਈ ਫੌਜ
ਇਸ ਸਮੇਂ ਭਾਰਤੀ ਹਵਾਈ ਸੈਨਾ ਦੀ ਪੂਰੀ ਤਾਕਤ ਹਾਈ ਅਲਰਟ 'ਤੇ ਹੈ।
ਚੀਨ ਵਿਵਾਦ ‘ਤੇ ਰਾਹੁਲ ਗਾਂਧੀ ਨੇ PM ਨੂੰ ਘੇਰਿਆ, ‘ਨਰਿੰਦਰ ਮੋਦੀ ਅਸਲ ਵਿਚ ਸਰੰਡਰ ਮੋਦੀ’
ਲਦਾਖ ਵਿਚ ਐਲਏਸੀ ‘ਤੇ ਚੀਨੀ ਫੌਜ ਅਤੇ ਭਾਰਤੀ ਫੌਜ ਵਿਚਾਲੇ ਹੋਏ ਹਿੰਸਕ ਝੜਪ ਦੌਰਾਨ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਸੀ।
ਭਾਰਤ-ਚੀਨ ਤਣਾਅ 'ਤੇ ਬੋਲੇ ਟਰੰਪ - ਦੋਵਾਂ ਦੇਸ਼ਾਂ ਨਾਲ ਕਰ ਰਹੇ ਗੱਲਬਾਤ, ਹਾਲਾਤ ਮੁਸ਼ਕਿਲ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ.......
ਆਈਸੀਸੀ ਦਾ ਵੱਡਾ ਬਿਆਨ, ਫਿਕਸਿੰਗ ਅਤੇ ਭ੍ਰਿਸ਼ਟਾਚਾਰ ਦਾ ‘ਅੱਡਾ’ ਬਣ ਚੁੱਕਾ ਹੈ ਭਾਰਤ
ਸਾਲ 2013 ਵਿਚ ਆਈਪੀਐਲ ਦੌਰਾਨ ਹੋਈ ਸਪਾਟ ਫਿਕਸਿੰਗ ਤੋਂ ਬਾਅਦ ਭਾਰਤੀ ਕ੍ਰਿਕਟ ‘ਤੇ ਵੱਡਾ ਦਾਗ ਲੱਗ ਗਿਆ ਸੀ।
ਭਾਰਤ 'ਚ ਕੋਰੋਨਾ ਧਮਾਕੇ ਨੇ ਮੰਤਰੀਆਂ ਤੋਂ ਲੈ ਕੇ ਲੋਕਾਂ ਦੇ ਸੁਕਾਏ ਸਾਹ!
ਦੇਸ਼ ਵਿੱਚ ਕਾਰੋਨੋਵਾਇਰਸ ਦੀ ਕੁੱਲ ਸੰਖਿਆ ਚਾਰ ਲੱਖ ਤੋਂ ਪਾਰ ਹੋ ਗਈ ਹੈ........
ਚੀਨੀ ਫੌਜ ਨੂੰ ਲੈ Simarjeet Singh Bains ਦਾ ਪਾਰਾ ਹਾਈ, ਆਰ-ਪਾਰ ਦੀ ਜੰਗ ਦੀ ਆਖ ਦਿੱਤੀ ਗੱਲ
ਇਸ ਤਰ੍ਹਾਂ ਉਹਨਾਂ ਨੇ ਤੀਜੇ ਬਦਲ ਦੀ ਸ਼ਲਾਘਾ ਕਰਦੇ ਹੋਏ ਕਿਹਾ...
ਸ਼ੁਸ਼ਾਂਤ ਦੀ ਮੌਤ ਤੋਂ ਬਾਅਦ ਮੈਥਿਲੀ ਠਾਕੁਰ ਨੇ ਲਿਆ ਵੱਡਾ ਫੈਸਲਾ, ਹੁਣ ਨਹੀ ਗਾਏਗੀ ਬਾਲੀਵੁੱਡ ਦੇ ਗਾਣੇ
ਬਿਹਾਰ ਦੀ ਮਿਥਿਲਾ ਦੀ ਬੇਟੀ ਅਤੇ ਗਾਇਕਾ ਮੈਥਿਲੀ ਠਾਕੁਰ ਨੇ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਉਹ ਬਾਲੀਵੁੱਡ ਦੇ ਗਾਣੇ ਨਹੀਂ ਗਾਏ ਗਈ।