ਖ਼ਬਰਾਂ
ਵਾਹਨਾਂ ਦੀਆਂ ਨੰਬਰ ਪਲੇਟਾਂ ਲਈ ਆਇਆ ਨਵਾਂ ਨਿਯਮ, ਨੰਬਰ ਪਲੇਟਾਂ 'ਤੇ ਲੱਗੇਗੀ ਹਰੀ ਪੱਟੀ!
ਪਹਿਲੀ ਅਕਤੂਬਰ ਤੋਂ ਲਾਗੂ ਹੋਵੇਗਾ ਨਵਾਂ ਨਿਯਮ
ਆਮਦਨੀ ਵਧਾਉਣ ਤੇ ਮਾਫ਼ੀਆ ਭਜਾਉਣ ਲਈ ਸਰਕਾਰੀ ਸ਼ਰਾਬ ਨਿਗਮ ਹੀ ਇੱਕ ਮਾਤਰ ਹੱਲ-ਹਰਪਾਲ ਸਿੰਘ ਚੀਮਾ
ਨਜਾਇਜ ਸ਼ਰਾਬ ਬਾਰੇ ਸਿੱਟ ਅਤੇ ਸੁਧਾਰ ਗਰੁੱਪ ਦੇ ਗਠਨ ਨੂੰ ‘ਆਪ’ ਨੇ ਡਰਾਮਾ ਕਰਾਰ ਦਿੱਤਾ
Canada Police ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਹੱਥ ਜੋੜ ਕੇ United Sikhs ਦਾ ਕੀਤਾ ਧੰਨਵਾਦ
ਐਮਰਜੈਂਸੀ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਨੇ ਸਿੱਖਾਂ ਦਾ ਕੀਤਾ ਧੰਨਵਾਦ
ਰੂਸ 'ਚ ਪਾਵਰ ਸਟੇਸ਼ਨ ਨਾਲ ਟਕਰਾਉਂਣ ਤੋਂ ਬਾਅਦ ਡੀਜ਼ਲ ਜਹਾਜ਼ ਹੋਇਆ ਹਾਦਸਾਗ੍ਰਸਤ
ਪਿਛਲੇ ਹਫ਼ਤੇ ਇਕ ਡੀਜ਼ਲ ਦਾ ਜਹਾਜ਼ ਪਾਵਰ ਸ਼ਟੇਸ਼ਨ ਦੇ ਨਾਲ ਟਕਰਾਉਂਣ ਤੋਂ ਬਾਅਦ ਹਾਦਸਾਗ੍ਰਸਤ ਹੋ ਗਿਆ।
ਅਟਾਰੀ ਵਾਹਘਾ ਬਾਰਡਰ 'ਤੇ ਰੀਟਰੀਟ ਸਮਾਰੋਹ ਲਈ ਹੁਣ ਕਰਨਾ ਹੋਵੇਗਾ ਲੰਬਾ ਇੰਤਜ਼ਾਰ
ਕੋਰੋਨਾ ਸੰਕਟ ਦਾ ਅਸਰ ਭਾਰਤ-ਪਾਕਿਸਤਾਨ ਸਰਹੱਦ 'ਤੇ ਵੀ ਪਿਆ ਹੈ।
ਦਿੱਲੀ ਸਰਕਾਰ ਦਾ ਫੈਸਲਾ, ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ 'ਚ ਕੇਵਲ ਦਿੱਲੀ ਵਾਸੀਆਂ ਦਾ ਹੋਵੇਗਾ ਇਲਾਜ਼
ਦਿੱਲੀ ਸਰਕਾਰ ਨੇ ਹੁਣ ਇਕ ਵੱਡਾ ਫੈਸਲਾ ਲਿਆ ਹੈ ਜਿਸ ਵਿਚ ਦਿੱਲੀ ਸਰਕਾਰ ਦੇ ਹਸਪਤਾਲ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਕੇਵਲ ਦਿੱਲੀ ਦੇ ਵਾਸੀਆਂ ਦਾ ਹੀ ਇਲਾਜ਼ ਹੋਵੇਗਾ
ਫੌਜ ਵਿਚ ਭਰਤੀ ਹੋਣ ਵਾਲਿਆਂ ਲਈ ਸੁਨਹਿਰੀ ਮੌਕਾ, Indian Army ਵਿਚ ਸ਼ੁਰੂ ਹੋਣ ਜਾ ਰਹੀ ਭਰਤੀ
ਭਾਰਤੀ ਫੌਜ ਨੇ ਵੱਖ-ਵੱਖ ਪੋਸਟਾਂ 'ਤੇ ਭਰਤੀਆਂ ਕੱਢੀਆਂ ਹਨ। ਇਹਨਾਂ ਅਸਾਮੀਆਂ 'ਤੇ 10ਵੀਂ ਪਾਸ ਤੋਂ ਲੈ ਕੇ 12ਵੀਂ ਪਾਸ ਉਮੀਦਵਾਰ ਤੱਕ ਅਪਲਾਈ ਕਰ ਸਕਦੇ ਹਨ।
ਦਿੱਲੀ ਦੇ ਹਸਪਤਾਲਾਂ 'ਚ ਹੋਵੇਗਾ ਸਿਰਫ਼ ਦਿੱਲੀ ਵਾਲਿਆਂ ਦਾ ਇਲਾਜ - ਅਰਵਿੰਦ ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਮੀਡੀਆ ਨੂੰ ਸੰਬੋਧਿਤ ਕਰਦਿਆਂ 8 ਜੂਨ ਤੋਂ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ ਬਾਰੇ ਦੱਸਿਆ
ਹਸਪਤਾਲ ਦਾ ਬਿੱਲ ਨਾ ਦੇ ਪਾਉਂਣ 'ਤੇ ਬਜ਼ੁਰਗ ਨੂੰ ਬੈੱਡ ਨਾਲ ਬੰਨਿਆ, ਪਰਿਵਾਰ ਨੇ ਲਾਇਆ ਦੋਸ਼
ਮੱਧ ਪ੍ਰਦੇਸ਼ ਦੇ ਸ਼ਹਾਜਹਾਂਪੁਰ ਵਿਚ ਇਕ ਅਨੋਖੀ ਘਟਨਾ ਦੇਖਣ ਨੂੰ ਮਿਲੀ ਹੈ। ਜਿੱਥੇ ਇਕ ਪਰਿਵਾਰ ਦੇ ਮੈਂਬਰਾਂ ਵੱਲੋਂ ਇਕ ਨਿੱਜੀ ਹਸਪਤਾਲ ਤੇ ਅਰੋਪ ਲਗਾਇਆ ਗਿਆ ਹੈ
ਧੋਖਾਧੜੀ ਨਾਲ 25 ਸਕੂਲਾਂ 'ਚ ਨੌਕਰੀ ਕਰਨ ਵਾਲੀ ਅਧਿਆਪਕਾ ਗ੍ਰਿਫ਼ਤਾਰ
13 ਮਹੀਨਿਆਂ 'ਚ ਲੈ ਚੁੱਕੀ ਸੀ 1 ਕਰੋੜ ਰੁਪਏ ਦੀ ਤਨਖ਼ਾਹ