ਖ਼ਬਰਾਂ
ਕੋਰੋਨਾ ਵਾਇਰਸ : ਰਖੜੀ ਮੌਕੇ ਮਠਿਆਈ ਸਨਅਤ ਨੂੰ ਲੱਗ ਸਕਦਾ ਹੈ 5000 ਕਰੋੜ ਦਾ ਰਗੜਾ
ਰਖੜੀ ਦੀ ਕਲਪਨਾ ਮਠਿਆਈਆਂ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ ਪਰ ਇਸ ਵਾਰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਮਠਿਆਈਆਂ ਦਾ ਕਾਰੋਬਾਰ ਫਿੱਕਾ ਪੈ ਗਿਆ ਹੈ।
104 ਲੋਕਾਂ ਦੀ ਮੌਤ ਮਗਰੋਂ ਜ਼ਹਿਰੀਲੀ ਸ਼ਰਾਬ ਕਾਂਡ ਵਿਰੁਧ ਅੰਦਰੋਂ ਬਾਹਰੋਂ ਉਠਣ ਲਗੀਆਂ ਜ਼ੋਰਦਾਰ ਅਵਾਜ਼ਾਂ
ਰਵਨੀਤ ਸਿੰਘ ਬਿੱਟੂ ਨੇ ਸਿਆਸੀ ਲੋਕਾਂ ਵਿਰੁਧ ਵੀ ਕਾਰਵਾਈ ਦੀ ਕੀਤੀ ਮੰਗ, ਅਸ਼ਵਨੀ ਸੇਖੜੀ ਨੇ ਕਾਂਗਰਸ ਦੇ ਵੱਡੇ ਨੇਤਾ ਵਲ ਹੀ ਉਠਾਈ ਉਂਗਲੀ
ਸਿੱਖਾਂ ਨੂੰ ਸ਼ੱਕ ਦੀ ਨਜ਼ਰ ਨਾਲ ਨਾ ਦੇਖਣ ਦੇਸ਼ ਦੀਆਂ ਏਜੰਸੀਆਂ
ਦੇਸ਼ ਦੀ ਸੇਵਾ 'ਚ 18 ਸਾਲ ਲਾਉਣ ਵਾਲੇ ਫ਼ੌਜੀ ਨੂੰ ਅੱਧੀ ਰਾਤ ਪੁਲਿਸ ਲੈਣ ਆ ਗਈ
ਜ਼ਹਿਰੀਲੀ ਸ਼ਰਾਬ : 'ਆਪ' ਨੇ 117 ਵਿਧਾਨ ਸਭਾ ਹਲਕਿਆਂ ਅੰਦਰ ਸਰਕਾਰ ਖਿਲਾਫ਼ ਕੀਤੇ ਰੋਸ ਮੁਜ਼ਾਹਰੇ!
11 ਤੋਂ 1 ਵਜੇ ਤਕ ਕਾਲੀਆਂ ਪੱਟੀਆਂ ਬੰਨ੍ਹ ਅਤੇ ਤਖ਼ਤੀਆਂ ਫੜ ਕੇ ਕੈਪਟਨ ਨੂੰ ਠਹਿਰਾਇਆ ਜ਼ਿੰਮੇਵਾਰ
ਜੇ ਸਮੱਸਿਆਵਾਂ ਦਾ ਹੱਲ ਨਾ ਹੋਇਆ ਤਾਂ ਲੋਕ ਪ੍ਰਧਾਨ ਮੰਤਰੀ ਦਾ ਅਸਤੀਫ਼ਾ ਮੰਗ ਸਕਦੇ ਹਨ : ਰਾਊਤ
ਨਵੇਂ ਜਹਾਜ਼ਾਂ ਦੀ ਆਮਦ ਦਾ ਅਜਿਹਾ ਜਸ਼ਨ ਪਹਿਲਾਂ ਕਦੇ ਨਹੀਂ ਮਨਾਇਆ ਗਿਆ
ਰਾਹਤ : ਅਮਿਤਾਭ ਬੱਚਨ ਨੇ ਦਿਤੀ ਕੋਰੋਨਾ ਨੂੰ ਮਾਤ, ਹਸਪਤਾਲੋਂ ਛੁੱਟੀ ਮਿਲੀ!
ਟਵੀਟ ਜ਼ਰੀਏ ਕੀਤਾ ਸਭਨਾਂ ਦਾ ਧੰਨਵਾਦ
ਉਪਰਾਲਾ: ਝੋਨੇ ਦੀ ਪਰਾਲੀ ਦੇ ਨਿਪਟਾਰੇ ਲਈ ਕਿਸਾਨਾਂ ਨੂੰ ਸਬਸਿਡੀ 'ਤੇ ਦਿਤੀਆਂ ਜਾਣਗੀਆਂ ਖੇਤੀ ਮਸ਼ੀਨਾਂ
ਪਿਛਲੇ ਦੋ ਸਾਲਾਂ ਵਿਚ 51 ਹਜ਼ਾਰ ਮਸ਼ੀਨਾਂ ਖ਼ਰੀਦਣ 'ਤੇ ਕਿਸਾਨਾਂ ਨੂੰ 480 ਕਰੋੜ ਰੁਪਏ ਦੀ ਸਬਸਿਡੀ ਮਿਲੀ
ਨੌਜਵਾਨ ਰੁਜ਼ਗਾਰ ਸ਼ੁਰੂ ਕਰਨ ਲਈ ਕਰਜ਼ਾ ਭਲਾਈ ਸਕੀਮਾਂ ਦਾ ਲਾਭ ਉਠਾਉਣ : ਧਰਮਸੋਤ
ਵਿਦੇਸ਼ਾਂ 'ਚ ਪੜ੍ਹਾਈ 20 ਲੱਖ ਤਕ ਕਰਜ਼ਾ ਲੈਣ ਦਾ ਉਪਬੰਦ
ਸਿਆਸਤਦਾਨ-ਪੁਲਿਸ-ਸ਼ਰਾਬ ਮਾਫ਼ੀਏ ਦੇ ਨਾਪਾਕ ਗਠਜੋੜ ਨੇ ਕੀਮਤੀ ਜਾਨਾਂ ਨਿਗਲੀਆਂ : ਬ੍ਰਹੁਮਪੁਰਾ
ਪੰਜਾਬ ਸਰਕਾਰ ਸ਼ਰਾਬ ਮਾਫ਼ੀਆ ਵਿਰੁਧ 302 ਦਾ ਪਰਚਾ ਦਰਜ ਕਰੇ
ਜ਼ਹਿਰੀਲੀ ਸ਼ਰਾਬ ਮਾਮਲਾ: ਢੀਂਡਸਾ ਨੇ ਕੈਪਟਨ 'ਤੇ ਚੁੱਕੇ ਸਵਾਲ, ਮੈਜਿਸਟ੍ਰੇਟੀ ਇਨਕੁਆਰੀ ਧੋਖਾ ਕਰਾਰ!
ਮਾਮਲੇ ਦੀ ਜਾਂਚ ਹਾਈ ਕੋਰਟ ਦੇ ਜੱਜ ਤੋਂ ਕਰਵਾਉਣ ਦੀ ਮੰਗ