ਖ਼ਬਰਾਂ
ਬਿਜਲੀ ਦਾ ਬਿਲ 2 ਲੱਖ ਰੁਪਏ ਆਉਣ 'ਤੇ ਆਸ਼ਾ ਭੋਸਲੇ ਨੇ ਦਿਤੀ ਸ਼ਿਕਾਇਤ
ਜੂਨ ਮਹੀਨੇ ਲਈ ਵੱਧ ਬਿਲ ਭੇਜਣ ਨੂੰ ਲੈ ਕੇ ਆਲੋਚਨਾਵਾਂ ਦਾ ਸ਼ਿਕਾਰ ਹੋ ਰਹੀ ਮਹਾਰਾਸ਼ਟਰ ਬਿਜਲੀ ਸਪਲਾਈ ਕੰਪਨੀ ਮਹਾਡਿਸਕਾਮ ਨੂੰ ਹੁਣ ਮਸ਼ਹੂਰ ਗਾਇਕਾ ਆਸ਼ਾ ਭੋਸਲੇ ਦੀ ਸ਼ਿਕਾਇਤ
ਕਸ਼ਮੀਰ ਘਾਟੀ 'ਚ ਸਾਦਗੀ ਨਾਲ ਮਨਾਈ ਗਈ 'ਈਦ'
ਕਸ਼ਮੀਰ ਵਿਚ ਸਨਿਚਰਵਾਰ ਨੂੰ ਈਦ-ਉਲ-ਅਜ਼ਹਾ ਦਾ ਜਸ਼ਨ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਸਾਦਗੀ ਨਾਲ ਮਨਾਇਆ ਗਿਆ।
ਸੁਸ਼ਾਂਤ ਦੀ ਭੈਣ ਨੇ ਪੀ.ਐਮ ਮੋਦੀ ਨੂੰ ਲਾਈ ਇਨਸਾਫ਼ ਦੀ ਗੁਹਾਰ
ਸਬੂਤਾਂ ਨਾਲ ਛੇੜਛਾੜ ਨਾ ਕੀਤੇ ਜਾਣ ਦੀ ਕੀਤੀ ਅਪੀਲ
ਮਾਂ-ਪੁੱਤ ਨੇ ਇਕੱਠਿਆਂ ਪਾਸ ਕੀਤੀ 10ਵੀਂ ਦੀ ਪ੍ਰੀਖਿਆ
ਮਾਂ ਨੇ 64.4 ਫ਼ੀ ਸਦੀ ਤੇ ਪੁੱਤਰ ਨੇ 73.2 ਫ਼ੀ ਸਦੀ ਅੰਕ ਹਾਸਲ ਕੀਤੇ
ਰਾਜਸਥਾਨ ਵਿਚ ਭਾਜਪਾ ਸੂਬਾ ਕਾਰਜਕਾਰਨੀ ਦਾ ਐਲਾਨ
ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸਨਿਚਰਵਾਰ ਨੂੰ ਰਾਜਸਥਾਨ ਵਿਚ ਅਪਣੀ ਨਵੀਂ ਸੂਬਾ ਕਾਰਜਕਾਰਨੀ ਦਾ ਐਲਾਨ ਕੀਤਾ, ਜਿਸ ਵਿਚ ਅੱਠ ਸੂਬਾ ਉਪ ਪ੍ਰਧਾਨ ਅਤੇ ਚਾਰ ਮਹਾਮੰਤਰੀ ਸ਼ਾਮਲ
ਵਿਸ਼ਾਖਾਪਟਨਮ 'ਚ ਕਰੇਨ ਡਿੱਗਣ ਕਾਰਨ 11 ਮੌਤਾਂ
ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਹਿੰਦੁਸਤਾਨ ਸ਼ਿਪਯਾਰਡ ਲਿਮਿਟਿਡ (ਐਚਐਸਐਲ) 'ਚ ਸਨਿਚਰਵਾਰ ਨੂੰ ਪ੍ਰੀਖਣ ਦੌਰਾਨ ਇਕ ਕਰੇਨ ਹਾਦਸੇ 'ਚ 11 ਮਜ਼ਦੂਰਾਂ ਦੀ ਦਰਦਨਾਕ ਮੌਤ ਹੋ..
ਕਰਨਾਟਕ ਦੇ ਖੇਤੀਬਾੜੀ ਮੰਤਰੀ ਤੇ ਉਨ੍ਹਾਂ ਦੀ ਪਤਨੀ ਕੋਰੋਨਾ ਪਾਜ਼ੇਟਿਵ
ਕਰਨਾਟਕ ਦੇ ਖੇਤੀਬਾੜੀ ਮੰਤਰੀ ਬੀ.ਸੀ. ਪਾਟਿਲ ਅਤੇ ਉਨ੍ਹਾਂ ਦੀ ਪਤਨੀ ਦੇ ਸਨਿਚਰਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ।
ਕੰਟਰੋਲ ਲਾਈਨ 'ਤੇ ਪਾਕਿ ਵਲੋਂ ਕੀਤੀ ਗੋਲੀਬਾਰੀ 'ਚ ਇਕ ਜਵਾਨ ਸ਼ਹੀਦ
ਨਵੰਬਰ 'ਚ ਹੋਣ ਵਾਲਾ ਸੀ ਹਿਮਾਚਲ ਦੇ ਜਵਾਨ ਦਾ ਵਿਆਹ
ਅਲਾਸਕਾ : ਦੋ ਜਹਾਜ਼ਾਂ ਦੀ ਟੱਕਰ 'ਚ ਅਸੈਂਬਲੀ ਮੈਂਬਰ ਸਣੇ ਸੱਤ ਮੌਤਾਂ
ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਸਟੇਟ ਅਸੈਂਬਲੀ ਮੈਂਬਰ ਸਨ ਗੈਰੀ ਨੋਪੇ
ਨਵੀਂ ਸਿਖਿਆ ਨੀਤੀ ਦਾ ਜ਼ੋਰ ਰੁਜ਼ਗਾਰ ਮੰਗਣ ਵਾਲਿਆਂ ਦੀ ਥਾਂ ਰੁਜ਼ਗਾਰ ਦੇਣ ਵਾਲਾ ਤਿਆਰ ਕਰਨਾ ਹੈ : ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਕਿਹਾ ਕਿ ਸਰਕਾਰ ਵਲੋਂ ਐਲਾਨੀ ਗਈ ਨਵੀਂ ਸਿਖਿਆ ਨੀਤੀ ਦਾ ਜ਼ੋਰ ਰੁਜ਼ਗਾਰ ਮੰਗਣ ਵਾਲਿਆਂ ਦੀ ਥਾਂ ਰੁਜ਼ਗਾਰ ਦੇਣ ਵਾਲਿਆ ਨੂੰ..