ਖ਼ਬਰਾਂ
ਕੋਰੋਨਾ ਨੂੰ ਰੋਕਣ ਲਈ ਪੰਜਾਬ ਦੇ ਡੈਮਾਂ 'ਤੇ ਵੀ ਖ਼ਾਸ ਬੰਦੋਬਸਤ
ਕੋਵਿਡ -19 ਮਹਾਂਮਾਰੀ ਦੇ ਫ਼ੈਲਾਅ ਨੂੰ ਰੋਕਣ ਦੀਆਂ ਤਿਆਰੀਆਂ ਤਹਿਤ ਪੰਜਾਬ ਦੇ ਜਲ ਸਰੋਤ ਵਿਭਾਗ ਵਲੋਂ ਰਣਜੀਤ ਸਾਗਰ ਡੈਮ ਹਸਪਤਾਲ ...
ਕੋਵਿਡ ਗ੍ਰਸਤ ਕੈਦੀਆਂ ਲਈ 6 ਵਿਸ਼ੇਸ਼ ਜੇਲਾਂ ਤਿਆਰ : ਰੰਧਾਵਾ
ਗੁਰਦਾਸਪੁਰ ਤੇ ਮਾਲੇਰਕੋਟਲਾ ਜੇਲ 'ਚ ਲੈਵਲ-1 ਕੋਵਿਡ ਕੇਅਰ ਸੈਂਟਰ ਬਣਾਏ
ਪੰਜਾਬ ਵਿਚ ਕੋਰੋਨਾ ਕੇਸਾਂ 'ਚ ਵੱਡਾ ਉਛਾਲ
ਇਕੋ ਦਿਨ ਵਿਚ 1000 ਪਾਜ਼ੇਟਿਵ ਮਾਮਲੇ ਆਏ
ਕੋਰੋਨਾ ਦਾ ਅਜਿਹਾ ਡਰ,ਵਾਸ਼ਿੰਗ ਮਸ਼ੀਨ ਵਿਚ ਧੋਤੇ 14 ਲੱਖ,ਫਿਰ ਓਵਨ 'ਚ ਸੁਕਾਏ
ਕੋਰੋਨਾ ਵਾਇਰਸ ਕਾਰਨ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਹਾਹਾਕਾਰ ਮੱਚਿਆ ਹੋਇਆ ਹੈ।
ਪੰਜਾਬ 'ਚ ਪਟਰੌਲ ਤੇ ਡੀਜ਼ਲ ਤੇ ਵੈਟ ਨਹੀਂ ਘਟਾਇਆ ਜਾ ਸਕਦਾ: ਕੈਪਟਨ
ਕਿਹਾ, ਦਿੱਲੀ ਤੋਂ ਪਹਿਲਾਂ ਹੀ ਘੱਟ ਹੈ ਇਹ ਵੈਟ J ਕੋਰੋਨਾ ਤੋਂ ਬਚਣ ਦੀਆਂ ਸਾਵਧਾਨੀਆਂ ਦੀ ਅਣਦੇਖੀ 'ਤੇ ਮੁੜ ਦਿਤੀ ਚੇਤਾਵਨੀ
ਦੇਸ਼ ਵਿਚ ਇਕ ਦਿਨ 'ਚ ਕੋਵਿਡ 19 ਦੇ ਰੀਕਾਰਡ 57,118 ਮਾਮਲੇ ਆਏ
ਮਰੀਜ਼ਾਂ ਦੇ ਠੀਕ ਹੋਣ ਦੀ ਦਰ ਵਧੀ
ਮਨੀ ਲਾਂਡਰਿੰਗ ਮਾਮਲੇ 'ਚ ਸ਼ਿਵਿੰਦਰ ਸਿੰਘ ਦੀ ਜ਼ਮਾਨਤ 'ਤੇ ਰੋਕ
ਪਰੀਮ ਕੋਰਟ ਨੇ ਰੇਲੀਗੇਅਰ ਫਿਨਵੇਸਟ ਲਿਮਿਟਿਡ (ਆਰਐਫ਼ਐਲ) 'ਚ ਪੈਸਿਆਂ ਦੀ ਕਥਿਤ ਹੇਰਾਫੇਰੀ ਨਾਲ ਜੁੜੇ ਮਨੀ ਲਾਂਡਰਿੰਗ ਦੇ ਇਕ ਮਾਮਲੇ 'ਚ...
ਰਾਜਸਥਾਨ ਵਿਚ ਹੋ ਰਹੇ ਤਮਾਸ਼ੇ ਨੂੰ ਬੰਦ ਕਰਵਾਉਣ ਨਰਿੰਦਰ ਮੋਦੀ : ਗਹਿਲੋਤ
ਕਿਹਾ, ਪੂਰਾ ਗ੍ਰਹਿ ਮੰਤਰਾਲਾ ਵਿਧਾਇਕਾਂ ਦੀ ਖ਼ਰੀਦੋ-ਫਰੋਖ਼ਤ 'ਚ ਲੱਗਾ ਹੋਇਐ
ਛੇ ਸਾਲਾਂ ਅੰਦਰ 591 ਵਿਅਕਤੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰੇ
ਸ਼ਰਾਬ ਬਣਾਉਣ ਵਾਲੀਆਂ ਫ਼ੈਕਟਰੀਆਂ ਫੜਨ ਤੋਂ ਬਾਅਦ ਵੀ ਨਹੀਂ ਹੁੰਦੀ ਕਾਰਵਾਈ
ਭੰਗੜੇ ਦੀਆਂ ਆਨਲਾਈਨ ਕਲਾਸਾਂ ਚਲਾਉਣ ਵਾਲੇ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਕੀਤਾ ਸਨਮਾਨਤ
ਰਾਜੀਵ ਗੁਪਤਾ ਨੇ ਲੋਕਾਂ ਨੂੰ ਤੰਦਰੁਸਤ ਰਖਣ ਦੇ ਉਦੇਸ਼ ਨਾਲ ਤਾਲਾਬੰਦੀ ਦੌਰਾਨ ਮੁਫ਼ਤ 'ਚ ਆਨਲਾਈਨ ਭੰਗੜਾ ਕਲਾਸ ਸ਼ੁਰੂ ਕੀਤੀ ਸੀ।