ਖ਼ਬਰਾਂ
BREAKING NEWS: ਰਾਜਸਭਾ ਸੰਸਦ ਅਮਰ ਸਿੰਘ ਦਾ ਸਿੰਗਾਪੁਰ ਵਿਚ ਦੇਹਾਂਤ
ਰਾਜਸਭਾ ਸੰਸਦ ਅਮਰ ਸਿੰਘ ਦਾ ਸਿੰਗਾਪੁਰ ਵਿਚ ਦੇਹਾਂਤ ਹੋ ਗਿਆ ਹੈ।
ਮਰੀਜ਼ ਲੈ ਰਿਹਾ ਸੀ ਆਖਰੀ ਸਾਹ ਤੇ ਕੋਰੋਨਾ ਟੈਸਟ 'ਤੇ ਅੜੇ ਰਹੇ ਸਰਕਾਰੀ ਡਾਕਟਰ!
ਪਰਚੀ ਕੱਟਣ ਵਾਲੇ ਸਟਾਫ ਨੇ ਉਹਨਾਂ ਨੂੰ ਧੱਕੇ ਮਾਰ ਕੇ...
ਕ੍ਰੈਡਿਟ ਗਰੰਟੀ ਸਕੀਮ ਦਾ ਵਧੇਗਾ ਦਾਇਰਾ, ਕੇਂਦਰ ਸਰਕਾਰ ਕਰ ਰਹੀ ਹੈ ਇਹ ਤਿਆਰੀ
ਮਈ ਮਹੀਨੇ ਵਿੱਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੈ-ਨਿਰਭਰ ਭਾਰਤ ਮੁਹਿੰਮ ਤਹਿਤ 20 ਲੱਖ ਕਰੋੜ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ।
ਵੀਡੀਓ ਦੇਖ ਉਡ ਜਾਣਗੇ ਹੋਸ਼, ਘਰਾਂ 'ਚ ਵਰਤੀ ਜਾਣ ਵਾਲੀ ਇਸ ਚੀਜ਼ ਨੂੰ ਲੈ ਕੇ ਹੋਇਆ ਪਰਦਾਫ਼ਾਸ਼!
ਐਕਸਪਾਇਰੀ ਡੇਟ ਬਦਲ ਕੇ ਵੇਚਿਆ ਜਾ ਰਿਹਾ ਹੈ ਸਾਬਣ
BSNL ਲੈ ਕੇ ਆਇਆ ਹੈ Independence Day Special Plan, ਜਾਣੋ ਕੀ ਕੁਝ ਹੈ ਖ਼ਾਸ
ਭਾਰਤ ਸੰਚਾਰ ਨਿਗਮ ਲਿਮਟਡ ਨੇ 147 ਰੁਪਏ ਦਾ ਇਕ ਨਵਾਂ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ।
ਸਕਾਰਾਤਮਕ! ਲੋਕਾਂ ਵਿੱਚ ਘੱਟ ਰਿਹਾ ਕੋਰੋਨਾ ਦਾ ਡਰ, ਰੇਹੜੀ ਤੋਂ ਰੈਸਟੋਰੈਂਟਾਂ ਤੱਕ ਭੀੜ ਲੱਗਣੀ ਸ਼ੁਰੂ
ਦਿੱਲੀ ਵਿੱਚ ਕੋਰੋਨਾ ਮਾਮਲਿਆਂ ਵਿੱਚ ਕਮੀ ਆਈ ਹੈ। ਇਸ ਕਾਰਨ ਲੋਕਾਂ ਵਿੱਚ ਕੋਰੋਨਾ ਦਾ ਡਰ.......
ਪੰਜਾਬ ਪੁਲਿਸ 'ਤੇ ਭੜਕਿਆ ਮਨਦੀਪ ਮੰਨਾ, ਉਪਰੋਂ-ਹੇਠਾਂ ਤੱਕ ਸਾਰੇ ਸਿਸਟਮ ਦੀਆਂ ਖੋਲ੍ਹੀਆਂ ਪਰਤਾਂ
ਤੁੱਲੀ ਲੈਬ ਮਾਮਲੇ ਦੀ ਜਾਂਚ ਨੂੰ ਲੈ ਮਨਦੀਪ ਮੰਨਾ ਦੇ ਵੱਡੇ ਖੁਲਾਸੇ
ਮਿਸ਼ਨ ਫਤਹਿ : ਕੋਵਿਡ-19 ਦੇ ਟਾਕਰੇ ਲਈ ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਨੇ ਅਪਣਾਈ ਨਵੀਨਤਮ ਪਹੁੰਚ
ਮਿਸ਼ਨ ਫਤਹਿ ਤਹਿਤ ਕੋਵਿਡ-19 ਦੀ ਰੋਕਥਾਮ ਲਈ ਚੁੱਕੇ ਜਾ ਰਹੇ ਕਦਮਾਂ ਅਧੀਨ ਡਾਕਟਰੀ ਸਿੱਖਿਆ ਤੇ ਖੋਜ........
ਵਿਸ਼ਾਖਾਪਟਨਮ ਵਿਚ ਵਾਪਰਿਆ ਭਿਆਨਕ ਹਾਦਸਾ, ਅਚਾਨਕ ਕ੍ਰੇਨ ਪਲਟਣ ਕਾਰਨ 10 ਲੋਕਾਂ ਦੀ ਮੌਤ
ਆਂਧਰਾ ਪ੍ਰਦੇਸ਼ ਵਿਚ ਵਿਸ਼ਾਖਾਪਟਨਮ ਦੇ ਹਿੰਦੁਸਤਾਨ ਸ਼ਿਪਯਾਰਡ ਵਿਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ।
ਕਦੇ ਕੋਰੋਨਾ ਦੇ ਸੰਪਰਕ ਵਿੱਚ ਨਹੀਂ ਆਏ, ਫਿਰ ਸਰੀਰ ਵਿੱਚ ਕਿਵੇਂ ਮਿਲ ਗਈ ਇਮਿਊਨਟੀ?
ਕੁਝ ਲੋਕ ਜੋ ਸਾਰਾਂ - ਸੀਓਵੀ - 2 ਦੇ ਸੰਪਰਕ ਵਿੱਚ ਨਹੀਂ ਆਏ ਪਰ ਉਨ੍ਹਾਂ ਦਾ ਸਰੀਰ ਇਸ ਵਾਇਰਸ ਨਾਲ ਲੜਨ ਲਈ ਕੁਝ ਹੱਦ ਤਕ ਤਿਆਰ ਹੋ ਸਕਦਾ ਹੈ।