ਖ਼ਬਰਾਂ
ਫੇਸਬੁੱਕ, ਇੰਸਟਾਗ੍ਰਾਮ ਨੇ #Sikh ਕੀਤਾ Unblock
ਵਿਸ਼ਵ ਭਰ ਚੋਂ ਸਿੱਖਾਂ ਵੱਲੋਂ ਵਿਰੋਧ ਮਗਰੋਂ ਆਇਆ ਕੰਪਨੀ ਦਾ ਸਪਸ਼ਟੀਕਰਨ
ਕੈਨੇਡਾ ’ਚ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਮੌਤ
ਸੀ. ਐਨ. ਰੇਲ ਦੇ ਸਰੀ ਯਾਰਡ ਵਿਖੇ ਕਲ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਇਕ ਰੇਲ ਕਰਮਚਾਰੀ ਦੀ ਮੌਤ ਹੋ ਗਈ ਸੀ ਪਰ ਰੇਲਵੇ ਅਧਿਕਾਰੀਆਂ ਨੇ ਮਾਰੇ ਗਏ
ਪੰਜਾਬ ’ਚ ਕੋਰੋਨਾ ਨਾਲ ਹੋਈ 47ਵੀਂ ਮੌਤ
ਪੰਜਾਬ ’ਚ ਕੋਰੋਨਾ ਵਾਇਰਸ ਦਾ ਕਹਿਰ ਮੁੜ ਤੇਜ਼ੀ ਫੜ ਰਿਹਾ ਹੈ।
ਮੈਟਿ੍ਰਕ ਸਕਾਲਰਸ਼ਿਪ ਦੀ 309 ਕਰੋੜ ਦੀ ਰਾਸ਼ੀ ਹੋਈ ਪ੍ਰਾਪਤ : ਧਰਮਸੋਤ
ਕਿਹਾ, ਵਿਦਿਆਰਥੀਆਂ ਦੇ ਖਾਤਿਆਂ ’ਚ ਪਾਈ ਜਾਵੇਗੀ
ਪੰਜਾਬ ਸਰਕਾਰ ਵਲੋਂ ਸਹਿਕਾਰਤਾ ਮੰਤਰੀ ਰੰਧਾਵਾ ਦੀ ਅਗਵਾਈ ਹੇਠ 11 ਮੈਂਬਰੀ ਬੋਰਡ ਦਾ ਗਠਨ
ਮਾਰਕਫੈਡ ਅਤੇ ਸਹਿਕਾਰੀ ਮਾਰਕਟਿੰਗ ਸੁਸਾਇਟੀਆਂ ਨੂੰ ਦਰਪੇਸ਼ ਮੁਸ਼ਕਲਾਂ ਨਾਲ ਨਜਿੱਠੇਗਾ ਉਚ ਪੱਧਰੀ ਬੋਰਡ
ਚੀਨ-ਭਾਰਤ ਸਰਹੱਦ 'ਤੇ ਸਥਿਤੀ ਸਥਿਰ,'ਤੀਜੀ ਧਿਰ' ਦੇ ਵਿਚੋਲਗੀ ਦੀ ਲੋੜ ਨਹੀਂ: ਚੀਨ
ਚੀਨ-ਭਾਰਤ ਸਰਹੱਦ 'ਤੇ ਸਥਿਤੀ ਸਥਿਰ,'ਤੀਜੀ ਧਿਰ' ਦੇ ਵਿਚੋਲਗੀ ਦੀ ਲੋੜ ਨਹੀਂ: ਚੀਨ
ਵਿਧਾਇਕਾਂ ਲਈ ਲੱਖਾਂ ਦੇ ਭੱਤਿਆਂ ਦਾ ਮੀਟਰ ਚਾਲੂ
ਵਿਧਾਨ ਸਭਾ ਕਮੇਟੀਆਂ ਦੀਆਂ ਮੀਟਿੰਗਾਂ ਸ਼ੁਰੂ
ਵਧਾਈ ਮੰਗਣ ਗਏ ਕਿੰਨਰਾਂ ’ਤੇ ਦੂਜੇ ਧੜੇ ਵਲੋਂ ਹਮਲਾ, ਚਾਰ ਜ਼ਖ਼ਮੀ
ਰਨਾਲਾ ਦੇ ਪਿੰਡ ਸੱਦੋਵਾਲ ਵਿਖੇ ਵਧਾਈ ਲੈਣ ਗਏ ਕਿੰਨਰਾਂ ਦੇ ਇਕ ਧੜੇ ਦੀ ਦੂਜੇ ਧੜੇ ਵਲੋਂ ਕੁੱਟਮਾਰ ਕਰ ਦਿਤੀ ਗਈ। ਇਸ ਕੁੱਟਮਾਰ ਦੌਰਾਨ ਚਾਰ ਕਿਨਰ ਜ਼ਖ਼ਮੀ ਹੋ ਗਏ।
ਸਰਪੰਚ ’ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ
ਕਸਬਾ ਓਠੀਆ ਮੰਡੀ ਦੀ ਕਣਕ ਦੀ ਘੱਟ ਲਿਫ਼ਟਿੰਗ ਭੇਜਣ ਤੇ ਕੱੁਝ ਵਿਅਕਤੀਆਂ ਵਲੋਂ ਸਰਪੰਚ ਨੂੰ ਗੋਲੀ ਮਾਰ ਜ਼ਖ਼ਮੀ ਕਰਨ ਸਮਾਚਾਰ ਪ੍ਰਾਪਤ ਹੋਇਆ।
ਘਰ ਜਵਾਈ ਨੇ ਪਤਨੀ, ਸਾਲੀ ਅਤੇ ਦੋ ਬੱਚੇ ਕੁਹਾੜੀ ਨਾਲ ਵੱਢੇ
ਇੱਥੇ ਸ਼ੂਗਰ ਮਿੱਲ ਰੋਡ ਉਤੇ ਇਕ ਘਰ ਜਵਾਈ ਵਲੋਂ ਬੀਤੀ ਦੇਰ ਰਾਤ ਅਪਣੀ ਪਤਨੀ ਅਤੇ ਵੱਡੀ ਸਾਲੀ ਦੇ 12 ਸਾਲਾ ਬੱਚੇ (ਸਾਹਿਲ) ਉਤੇ ਤੇਜ਼ਧਾਰ ਹਥਿਆਰ ਨਾਲ