ਖ਼ਬਰਾਂ
ਡਾਕ ਵਿਭਾਗ ਘਰੋ-ਘਰੀ ਪਹੁੰਚਾਏਗਾ ਸ਼ਾਹੀ-ਲੀਚੀ ਤੇ ਜ਼ਰਦਾਲੂ-ਅੰਬ
ਭਾਰਤ ਸਰਕਾਰ ਦੇ ਡਾਕ ਵਿਭਾਗ ਅਤੇ ਬਿਹਾਰ ਸਰਕਾਰ ਦੇ ਬਾਗ਼ਬਾਨੀ ਵਿਭਾਗ ਨੇ ਲੋਕਾਂ ਨੂੰ ਦਰਵਾਜ਼ਿਆਂ ਤਕ 'ਸ਼ਾਹੀ ਲੀਚੀ' ਅਤੇ 'ਜ਼ਰਦਾਲੂ ਅੰਬ' ਦੀ ਸਪਲਾਈ ਕਰਨ ਦੇ ਲਈ ਹੱਥ ਮਿਲਾਏ
29 ਮਈ ਨੂੰ ਤੂਫ਼ਾਨ ਦੇ ਨਾਲ ਮੀਂਹ ਦੀ ਸੰਭਾਵਨਾ
ਪੰਜਾਬ 'ਚ ਪਿਛਲੇ 4-5 ਦਿਨਾਂ ਤੋਂ ਪੈ ਰਹੀ ਲੋਹੜੇ ਦੀ ਗਰਮੀ ਤੋਂ 28 ਮਈ ਤੋਂ ਬਾਅਦ ਕੁੱਝ ਰਾਹਤ ਮਿਲਣ ਦੀ ਸੰਭਾਵਨਾ ਹੈ।
ਸਕੂਲ ਮਾਪਿਆਂ ਤੋਂ 70 ਫ਼ੀ ਸਦੀ ਫ਼ੀਸ ਲੈ ਕੇ ਅਧਿਆਪਕਾਂ ਨੂੰ ਤਨਖ਼ਾਹ ਦੇਣ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਡਾ ਫ਼ੈਸਲਾ
ਕੈਂਡਲ ਮਾਰਚ ਦੌਰਾਨ ਪੁਲਿਸ ਨੇ ਖਹਿਰਾ ਨੂੰ ਹਿਰਾਸਤ 'ਚ ਲਿਆ
ਡਵੀਜ਼ਨ ਨੰਬਰ 4 ਦੀ ਪੁਲਿਸ ਵਲੋਂ ਖਹਿਰਾ ਨੂੰ ਹਿਰਾਸਤ 'ਚ ਲਿਆ ਗਿਆ।
ਦੇਸ਼ 'ਚ ਦੋ ਮਹੀਨਿਆਂ ਮਗਰੋਂ ਮੁੜ ਸ਼ੁਰੂ ਹੋਇਆ ਹਵਾਈ ਸਫ਼ਰ
ਕਈ ਸੂਬਿਆਂ ਨੇ ਹਵਾਈ ਉਡਾਣਾਂ ਸ਼ੁਰੂ ਕਰਨ ਦੀ ਇਜਾਜ਼ਤ ਨਾ ਦਿਤੀ, 630 ਉਡਾਣਾਂ ਹੋਈਆਂ ਰੱਦ
‘ਕਰਨ ਜ਼ੋਹਰ’ ਦੇ ਘਰ ਕੰਮ ਕਰਨ ਵਾਲੇ ਦੋ ਲੋਕ ਨਿਕਲੇ ਕਰੋਨਾ ਪੌਜਟਿਵ
ਦੇਸ਼ ਵਿਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਮਹਾਂਮਾਰੀ ਨੂੰ ਰੋਕਣ ਦੇ ਲਈ ਦੇਸ ਵਿਚ ਲੌਕਡਾਊਨ ਲਗਾਇਆ ਗਿਆ ਹੈ।
ਕੋਰੋਨਾ ਵਾਇਰਸ ਦੇ ਚਲਦਿਆਂ ਗਿਆਨੀ ਹਰਪ੍ਰੀਤ ਸਿੰਘ ਅਤੇ ਭਾਈ ਲੌਗੋਵਾਲ ਵਲੋਂ ਸੰਗਤਾਂ ਨੂੰ ਅਪੀਲ।
ਪੰਜਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਘਰਾਂ ਵਿਚ ਹੀ ਮਨਾਇਆ ਜਾਵੇ
ਕੈਨੇਡਾ: ਜੌਹਨ ਵਲੋਂ ਕਾਮਾਗਾਟਾਮਾਰੂ ਦੁਖਾਂਤ ਦੀ ਵਰ੍ਹੇਗੰਢ ਮੌਕੇ ਨਸਲਵਾਦ ਦੀ ਨਿੰਦਾ
ਵੈਨਕੂਵਰ ਦੀ ਬੰਦਰਗਾਹ ਤੇ 1914 'ਚ ਪਹੁੰਚੇ ਜਹਾਜ਼ ਵਿਚ ਸਵਾਰ 376 ਭਾਰਤੀਆਂ ਨੂੰ ਕਰਨਾ ਪਿਆ ਸੀ ਨਸਲਵਾਦ ਦਾ ਸਾਹਮਣਾ
ਭਾਰਤ ਦੇ ਉਤਰ-ਪੂਰਬ ਦੇ ਕਈ ਇਲਾਕਿਆਂ 'ਚ ਮਹਿਸੂਸ ਹੋਏ ਭੂਚਾਲ ਦੇ ਝਟਕੇ
ਉਤਰੀ ਪੂਰਬੀ ਭਾਰਤ ਵਿਚ ਸੋਮਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਇੰਗਲੈਂਡ 'ਚ ਗੁਰਦਵਾਰਾ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼
ਪੁਲਿਸ ਵਲੋਂ ਕੁੱਝ ਹੀ ਘੰਟਿਆਂ ਵਿਚ ਹਮਲਾਵਰ ਗ੍ਰਿਫ਼ਤਾਰ