ਖ਼ਬਰਾਂ
ਸੋਸ਼ਲ ਮੀਡੀਆ ਅਮਰੀਕਾ ਤੋਂ ਕੱਢੇ ਗਏ ਭਾਰਤੀਆਂ ਤੇ ਡੰਕੀ ਵਾਲੇ ਰਸਤਿਆਂ ਦੀਆਂ ਕਹਾਣੀਆਂ ਨਾਲ ਭਰਿਆ
ਜ਼ਿਆਦਾਤਰ ਨੌਜਵਾਨਾਂ ਦੀ ਇਹ ਵੀਡੀਉਜ਼ ਪਹਿਲਾਂ ਆਪਣੇ ਰਿਸ਼ਤੇਦਾਰਾਂ ਨਾਲ ਸਾਂਝੇ ਕੀਤੇ ਸਨ
ਹੁਣ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਦਾਖ਼ਲ ਹੋਣਾ ਅਸੰਭਵ, ਅਮਰੀਕੀ ਨੇ ਸਰਹੱਦ 'ਤੇ ਕਰ ਦਿੱਤੇ ਪੱਕੇ ਇੰਤਜ਼ਾਮ, ਵੀਡੀਓ
ਗ਼ੈਰ ਕਾਨੂੰਨੀ ਦਾਖ਼ਲਾ ਬਿਲਕੁਲ ਵੀ ਨਹੀਂ ਹੋਣ ਦਿੱਤਾ ਜਾਵੇਗਾ-ਅਮਰੀਕਾ
Delhi CM: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਵਿਰੋਧੀਆਂ ’ਤੇ ਸਾਧਿਆ ਨਿਸ਼ਾਨਾ
ਕਿਹਾ, ‘‘ਉਨ੍ਹਾਂ ਨੂੰ ਅਪਣੀ ਪਾਰਟੀ ਦਾ ਧਿਆਨ ਰੱਖਣਾ ਚਾਹੀਦਾ ਹੈ, ਅਜਿਹੇ ਬਹੁਤ ਸਾਰੇ ਲੋਕ ਹਨ ਜੋ ਪਾਰਟੀ ਛੱਡਣਾ ਚਾਹੁੰਦੇ ਹਨ’’
Punjab news: ਜਲੰਧਰ ’ਚ ਕਰੇਨ ਨੇ ਕੁਚਲਿਆ ਵਿਅਕਤੀ : ਸਿਰ ਤੋਂ ਲੰਘਿਆ ਟਾਇਰ
Punjab news: ਕਰੇਨ ਦਾ ਡਰਾਈਵਰ ਅਤੇ ਹੈਲਪਰ ਗ੍ਰਿਫ਼ਤਾਰ
High Court News : ਹਾਈ ਕੋਰਟ ਨੇ ਐਮਬੀਬੀਐਸ ਦਾਖ਼ਲਿਆਂ ਲਈ ਪੰਜਾਬ ਦੇ ਖੇਡ ਕੋਟੇ ਦੇ ਮਾਪਦੰਡਾਂ ਵਿਚ ਤਬਦੀਲੀਆਂ ਨੂੰ ਬਰਕਰਾਰ ਰਖਿਆ
High Court News : ਉਮੀਦਵਾਰ ਨੇ ਅਗਸਤ 2023 ’ਚ ਸਰਕਾਰ ਦੇ ਫ਼ੈਸਲੇ ਨੂੰ ਦਿਤੀ ਸੀ ਚੁਣੌਤੀ
ਕੈਨੇਡਾ ਵਿਚ ਸੋਨੇ ਦੀ ਚੋਰੀ ਦਾ ਮਾਮਲਾ : ED ਵਲੋਂ ਸਿਮਰਨਪ੍ਰੀਤ ਪਨੇਸਰ ਦੇ ਘਰ ਛਾਪੇਮਾਰੀ
ED ਦੀਆਂ ਟੀਮਾਂ ਸਵੇਰ ਤੋਂ ਖੰਗਾਲ ਰਹੀਆਂ ਨੇ ਦਸਤਾਵੇਜ਼
Bihar News: ਮਹਾਕੁੰਭ ਤੋਂ ਬਿਹਾਰ ਪਰਤਦੇ ਸਮੇਂ ਸੜਕ ਹਾਦਸੇ ’ਚ 6 ਲੋਕਾਂ ਦੀ ਮੌਤ
Bihar News:ਡਰਾਈਰ ਵਲੋਂ ਨੀਂਦ ਦੀ ਝਪਕੀ ਲੈਣ ਕਾਰਨ ਖੜੇ ਟਰੱਕ ’ਚ ਵੱਜੀ ਕਾਰ
ਹਾਈ ਕੋਰਟ ਤੋਂ ਨਹੀਂ ਮਿਲੀ ਅੰਮ੍ਰਿਤਪਾਲ ਸਿੰਘ ਨੂੰ ਰਾਹਤ
ਲੋਕ ਸਭਾ ਦੇ ਸੈਸ਼ਨ ਵਿਚ ਹਿੱਸਾ ਲੈਣ ਲਈ ਪਾਈ ਗਈ ਪਟੀਸ਼ਨ ਦੀ ਸੁਣਵਾਈ 25 ਨੂੰ
Punjab News : ਪੰਜਾਬ ’ਚ ਫ਼ਾਇਰ ਬ੍ਰਿਗੇਡ ਵਿਭਾਗ ’ਚ ਹੁਣ ਆਸਾਨੀ ਨਾਲ ਭਰਤੀ ਹੋ ਸਕਣਗੀਆਂ ਮਹਿਲਾਵਾਂ
Punjab News : ਭਾਰ ਚੁੱਕਣ ਦੀ ਸ਼ਰਤ ਵਿਚ 20 ਕਿਲੋਗ੍ਰਾਮ ਦੀ ਕਟੌਤੀ
ਸੱਜਣ ਕੁਮਾਰ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਹੁਣ 25 ਫ਼ਰਵਰੀ ਨੂੰ ਸੁਣਾਈ ਜਾਵੇਗੀ ਸਜ਼ਾ
ਦਿੱਲੀ ਦੀ ਰਾਊਸ ਐਵੇਨਿਊ ਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ