ਖ਼ਬਰਾਂ
ਲਾਕਡਾਊਨ4.0:ਸਕੂਲ-ਕਾਲਜ,ਬੱਸ,ਕੀ ਇਨ੍ਹਾਂ ਤੇ ਰਹੇਗੀ ਪਾਬੰਦੀ,ਕਿਸ ਨੂੰ ਮਿਲੇਗੀ ਛੂਟ,ਪੜ੍ਹੋ ਪੂਰੀ ਖ਼ਬਰ
ਦੇਸ਼ ਵਿਚ ਕੋਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ।
Corona Update : ਦੇਸ਼ 'ਚ ਪਿਛਲੇ 24 ਘੰਟੇ 'ਚ 5 ਹਜ਼ਾਰ ਤੋਂ ਵੱਧ ਨਵੇਂ ਕੇਸ ਹੋਏ ਦਰਜ਼, 157 ਮੌਤਾਂ
ਦੇਸ਼ ਵਿਚ ਕਰੋਨਾ ਵਾਇਰਸ ਨੂੰ ਰੋਕਣ ਲਈ ਲੌਕਡਾਊਨ ਲਗਾਇਆ ਗਿਆ ਹੈ ਫਿਰ ਵੀ ਆਏ ਦਿਨ ਇਸ ਵਾਇਰਸ ਦੇ ਕੇਸਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ।
PM Modi 31 ਮਈ ਨੂੰ ਕਰਨਗੇ ਮਨ ਕੀ ਬਾਤ, ਲੋਕਾਂ ਤੋਂ ਮੰਗਣਗੇ ਸੁਝਾਅ
ਇਸ ਦੇ ਲਈ 1800-11-7800 'ਤੇ ਸੰਦੇਸ਼ ਰਿਕਾਰਡ ਕਰ ਕੇ ਭੇਜਿਆ ਜਾ ਸਕਦਾ ਹੈ
ਸ਼ੇਅਰ ਬਜ਼ਾਰ ਨੂੰ ਰਾਸ ਨਹੀਂ ਆਇਆ ਰਾਹਤ ਪੈਕੇਜ! BSE ਸੈਂਸੈਕਸ 229 ਅੰਕ ਟੁੱਟਿਆ
ਪੂਰੇ ਰਾਹਤ ਪੈਕੇਜ ਦੇ ਐਲਾਨ ਤੋਂ ਬਾਅਦ ਅੱਜ ਖੁੱਲ੍ਹਿਆ ਸਟਾਕ ਮਾਰਕੀਟ
ਦੁਨੀਆਂ 'ਚ 'ਕਰੋਨਾ ਵਾਇਰਸ' ਦੇ ਮਰੀਜ਼ਾਂ ਦੀ ਗਿਣਤੀ 48 ਲੱਖ ਤੋਂ ਪਾਰ, 3,16,711 ਮੌਤਾਂ
ਚੀਨ ਤੋਂ ਸ਼ੁਰੂ ਹੋਏ ਕਰੋਨਾ ਨੇ ਹੁਣ ਪੂਰੀ ਦੁਨੀਆਂ ਵਿਚ ਹੜਕੰਪ ਮਚਾਇਆ ਹੋਇਆ ਹੈ ਆਏ ਦਿਨ ਪੂਰੀ ਦੁਨੀਆਂ ਵਿਚ ਇਸ ਨਾਲ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ।
ਮੌਸਮ ਵਿਭਾਗ ਦੀ ਚੇਤਾਵਨੀ, 6 ਘੰਟਿਆਂ ਵਿਚ ਭਿਆਨਕ ਰੂਪ ਲੈ ਸਕਦਾ ਹੈ ਚੱਕਰਵਾਤੀ ਤੂਫਾਨ
ਚੱਕਰਵਾਤੀ ਤੂਫਾਨ 'ਅਮਫਾਨ' ਸਮੇਂ ਦੇ ਨਾਲ ਹੋਰ ਸ਼ਕਤੀਸ਼ਾਲੀ ਹੁੰਦਾ ਜਾ ਰਿਹਾ ਹੈ।
ਕੋਵਿਡ 19 : ਬੀਜਿੰਗ ਨੇ ਕਿਹਾ ਮਾਸਕ ਪਾਉਣਾ ਜ਼ਰੂਰੀ ਨਹੀਂ
ਕੋਰੋਨਾ ਵਾਇਰਸ ਤੋਂ ਬਚਣ ਲਈ ਮਹੀਨਿਆਂ ਤਕ ਮਾਸਕ ਪਾਉਣ ਲਈ ਮਜਬੂਰ ਬੀਜਿੰਗ ਦੇ ਲੋਕ ਹੁਣ ਬਾਹਰ ਨਿਕਲਣ 'ਤੇ ਖੁੱਲ੍ਹੀ ਹਵਾ 'ਚ ਬਿਨਾਂ ਮਾਸਕ ਦੇ ਸਾਹ ਲੈ ਸਕਣਗੇ
ਘਰ ਪਹੁੰਚਣ ਲਈ ਇਸ ਸ਼ਖਸ ਨੇ ਕੀਤਾ ਅਜਿਹਾ ਜੁਗਾੜ, ਬਾਇਕ ਨੂੰ ਬਣਾ ਦਿੱਤਾ ਕਾਰ
ਇਨ੍ਹੀਂ ਦਿਨੀਂ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ
ਬਿਮਾਰ ਪੁੱਤਰ ਨੂੰ ਚਾਰਪਾਈ 'ਤੇ ਪਾ 800 ਕਿਲੋਮੀਟਰ ਦਾ ਸਫ਼ਰ ਤੈਅ ਕਰ ਰਿਹਾ ਇਹ ਪ੍ਰਵਾਸੀ ਮਜ਼ਦੂਰ
ਲੌਕਡਾਊਨ ਵਿਚ ਬੱਸਾਂ ਅਤੇ ਟ੍ਰੇਨਾਂ ਦੀ ਸੇਵਾ ਬੰਦ ਹੋਣ ਕਰਕੇ ਹਜ਼ਾਰ ਦੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰ ਪੈਦਲ ਹੀ ਆਪਣੇ ਘਰ ਲਈ ਤੁਰ ਪਏ ਹਨ।
ਦਹਾਕਿਆਂ ਬਾਅਦ ਸਾਫ਼ ਹੋਇਆ ਸਤਲੁਜ ਦਰਿਆ ਦਾ ਪਾਣੀ
ਗੰਦੇ ਪਾਣੀ ਤੋਂ ਮਿਲੀ ਨਿਜਾਤ