ਖ਼ਬਰਾਂ
ਅੱਗ ਲੱਗਣ ਕਾਰਨ 20 ਝੁੱਗੀਆਂ ਸੜ ਕੇ ਸੁਆਹ
ਬਲਾਕ ਮਾਹਿਲਪੁਰ ਦੇ ਪਿੰਡ ਲਲਵਾਣ ਦੇ ਬਾਹਰਵਾਰ ਇਕ ਧਾਰਮਕ ਸਥਾਨ ਨਜ਼ਦੀਕ ਅੱਜ ਦੁਪਹਿਰ 3 ਵਜੇ ਦੇ ਕਰੀਬ ਝੁੱਗੀਆਂ ਨੂੰ ਅਚਾਨਕ ਅੱਗ ਲੱਗਣ ਨਾਲ
ਟਰੈਕਟਰ-ਟਰਾਲੀ ਪਲਟਣ ਨਾਲ ਦੋ ਦੀ ਮੌਤ, ਦੋ ਗੰਭੀਰ ਜ਼ਖ਼ਮੀ
ਥਾਣਾ ਛਾਜਲੀ ਵਿਚ ਪੈਂਦੇ ਪਿੰਡ ਚੱਠਾ ਨਨਹੇੜਾ ਵਿਖੇ ਖੇਤ ਵਿਚ ਰੂੜੀ ਦੀ ਖਾਦ ਪਾਉਂਦੇ ਸਮੇਂ ਟਰੈਕਟਰ-ਟਰਾਲੀ ਪਲਟਣ ਕਾਰਨ ਦੋ ਜਣਿਆ ਦੀ ਮੌਤ ਹੋ ਗਈ ਹੈ
ਸੜਕ ਹਾਦਸੇ ਦੇ ਦੌਰਾਨ ਦੋ ਦੀ ਮੌਤ
ਮਹਾਂਨਗਰ ਦੇ ਇਲਾਕੇ ਸ਼ੇਰਪੁਰ ਚੌਂਕ ਵਿਚ ਵਾਪਰੇ ਇਕ ਸੜਕ ਹਾਦਸੇ ਦੇ ਦੌਰਾਨ ਗੁਰਦੁਆਰਾ ਸਾਹਿਬ ਦੇ ਪਾਠੀ ਅਤੇ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ ।
ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
ਨਾਂਦੇੜ (ਮਹਾਰਾਸ਼ਟਰ ) ਤੋਂ ਸਾਈਕਲ ਉਤੇ ਵਾਪਸ ਆ ਰਹੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ
1200 ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ 'ਸ਼੍ਰਮਿਕ' ਰੇਲ ਹੋਈ ਰਵਾਨਾ
6000 ਮਜ਼ਦੂਰਾਂ 'ਤੇ ਕੀਤਾ 30 ਲੱਖ ਸਰਕਾਰੀ ਖਰਚ: ਐਸ.ਡੀ.ਐਮ. ਗੁਪਤਾ
ਝਾੜੀਆਂ 'ਚੋਂ ਮਿਲਿਆ 4 ਮਹੀਨੇ ਦੀ ਨੰਨ੍ਹੀ ਪਰੀ ਦਾ ਭਰੂਣ
ਜ਼ਿਲ੍ਹਾ ਗੁਰਦਾਸਪੁਰ ਵਿਖੇ ਦਿਲ ਨੂੰ ਝੰਜੋੜ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੋਂ ਦੇ ਪਿੰਡ ਬਾਬੋ ਵਾਲ ਵਿਖੇ ਇਕ ਕਲਜੁਗੀ ਪਰਵਾਰ ਨੇ ਮਹਿਜ਼ 4 ਤੋਂ 5 ਮਹੀਨਿਆਂ ਦੀ
ਕਪੂਰਥਲਾ 'ਚ ਵਾਪਰੀ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵਢਿਆ ਨਿਹੰਗ
ਸੁਲਤਾਨਪੁਰ ਲੋਧੀ ਵਿਚ ਸਥਿਤ ਨਿਹੰਗ ਸਿੰਘਾਂ ਦੇ ਗੁਰਦੁਆਰੇ ਵਿਚ ਬੀਤੀ ਰਾਤ ਨਿਹੰਗ ਸਿੰਘਾਂ ਦੇ ਗੁਟਾਂ ਵਿਚਾਲੇ ਟਕਰਾਅ ਹੋ
ਨੌਜਵਾਨ ਦਾ ਕੀਤਾ ਗੋਲੀਆਂ ਮਾਰ ਕੇ ਕਤਲ
ਥਾਣਾ ਆਰਿਫ਼ਕੇ ਅਧੀਨ ਆਉਂਦੇ ਪਿੰਡ ਬੰਡਾਲਾ ਵਿਖੇ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਦਹਾਕਿਆਂ ਬਾਅਦ ਸਾਫ਼ ਹੋਇਆ ਸਤਲੁਜ ਦਰਿਆ ਦਾ ਪਾਣੀ
ਗੰਦੇ ਪਾਣੀ ਤੋਂ ਮਿਲੀ ਨਿਜਾਤ
ਇਨਕਲਾਬੀ ਕੇਂਦਰ, ਪੰਜਾਬ ਵਲੋਂ ਕੇਂਦਰ ਸਰਕਾਰ ਦੀ ਤਿੱਖੀ ਆਲੋਚਨਾ
ਇਨਕਲਾਬੀ ਕੇਂਦਰ, ਪੰਜਾਬ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਐਲਾਨੇ ਗ? ਬਹੁ ਚਰਚਿਤ 20 ਲੱਖ ਕਰੋੜ ਰੁ. ਦੇ ਕਰੋਨਾ ਰਾਹਤ ਪੈਕੇਜ ਬਾਰੇ ਪ੍ਰਤੀਕਰਮ ਦਿੰਦੇ ਹੋਏ ਸੂਬੇ