ਖ਼ਬਰਾਂ
ਮਜ਼ਦੂਰਾਂ ਨੂੰ ਲਿਜਾ ਰਿਹਾ ਟਰੱਕ ਪਲਟਿਆ, 5 ਦੀ ਮੌਤ
ਦੇਸ਼ ਵਿਚ ਇਕ ਦਿਨ ਵਿਚ ਟਰੱਕ ਹਾਦਸੇ ਦੀ ਤੀਜੀ ਘਟਨਾ ਸਾਹਮਣੇ ਆਈ ਹੈ
ਵੈਂਟੀਲੇਟਰ ਭੇਜਣ ਦੇ ਐਲਾਨ ਤੋਂ ਬਾਅਦ ਮੋਦੀ ਵਲੋਂ ਟਰੰਪ ਦਾ ਧਨਵਾਦ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਰਾਸ਼ਟਰਪਤੀ ਟਰੰਪ ਦਾ ਮਹਾਮਾਰੀ ਵਿਚ ਸਹਾਇਤਾ ਕਰਨ ਲਈ ਧਨਵਾਦ ਕੀਤਾ।
ਘਰ ਪਰਤਣ ਲਈ ਟਰੱਕਾਂ, ਟੈਂਪੂਆਂ ਨੂੰ ਤਰਜੀਹ ਦੇ ਰਹੇ ਨੇ ਪ੍ਰਵਾਸੀ ਮਜ਼ਦੂਰ
ਸਮਾਜਕ ਦੂਰੀ ਦਾ ਕੋਈ ਪਾਲਣ ਨਹੀਂ
ਕਸ਼ਮੀਰ ਦੇ ਕੁਲਗਾਮ ’ਚ ਅਤਿਵਾਦੀਆਂ ਦੇ ਹਮਲੇ ’ਚ ਪੁਲਿਸ ਮੁਲਾਜ਼ਮ ਸ਼ਹੀਦ
ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਦੇ ਇਕ ਦਸਤੇ ’ਤੇ ਸਨਿਚਰਵਾਰ ਨੂੰ ਅਤਿਵਾਦੀਆਂ ਨੇ ਹਮਲਾ ਕਰ ਦਿਤਾ ਜਿਸ ’ਚ ਪੁਲਿਸ ਦਾ ਇਕ ਹੈੱਡ ਕਾਂਸਟੇਬਲ
ਰਾਈਸ ਮਿਲਰਜ਼ ਨੇ ਕੋਰੋਨਾ ਸੰਕਟ ’ਚ ਹੋਏ ਨੁਕਸਾਨ ਸਬੰਧੀ ਵੀਡਿਉ ਕਾਨਫ਼ਰੰਸ ਕਰ ਕੇ ਕੀਤੀ ਚਰਚਾ
ਸਰਕਾਰ ਤੋਂ ਬਾਰਦਾਨੇ ਦੀ ਰਿਕਵਰੀ ਦੇ ਪੈਸੇ ਵਾਪਸ ਕਰਨ ਦੀ ਕੀਤੀ ਮੰਗ
ਪ੍ਰਵਾਸੀ ਮਜ਼ਦੂਰਾਂ ਨੂੰ ਸੜਕਾਂ ਅਤੇ ਰੇਲ ਲਾਈਨਾਂ ਵਲ ਪੈਦਲ ਜਾਣ ਤੋਂ ਰੋਕਣ ਦੇ ਹੁਕਮ
ਪੰਜਾਬ ਸਰਕਾਰ ਨੇ ਆਪ ਮੁਹਾਰੇ ਹੀ ਸੜਕਾਂ ਅਤੇ ਰੇਲ ਲਾਈਨਾਂ ਵਲ ਪੈਦਲ ਅਪਣੇ ਰਾਜਾਂ ਵਲ ਕੂਚ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਰੋਕਣ ਦੇ ਹੁਕਮ ਜਾਰੀ ਕੀਤੇ ਹਨ।
ਵਿਦੇਸ਼ਾਂ ’ਚ ਫਸੇ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਸੂਬਾ ਸਰਕਾਰ ਦੀਆਂ ਕੋਸ਼ਿਸ਼ਾਂ ਜਾਰੀ : ਰਾਣਾ ਸੋਢੀ
ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਨਿਚਰਵਾਰ ਨੂੰ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿਚ ਨਿਯੁਕਤ ਕੀਤੇ ਕੋਆਰਡੀਨੇਟਰਾਂ ਨਾਲ ਵੀਡੀਉ
ਕਪੂਰਥਲਾ ’ਚ 5 ਹੋਰ ਮਰੀਜ਼ਾਂ ਦੀ ਪੁਸ਼ਟੀ
ਜ਼ਿਲ੍ਹਾ ਕਪੂਰਥਲਾ ਇਕ ਵਾਰ ਫੇਰ ਉਦੋਂ ਕੋਰੋਨਾ ਵਾਇਰਸ ਨੇ ਕਹਿਰ ਪਾ ਦਿਤਾ, ਜਦੋਂ 5 ਨਵੇਂ ਮਾਮਲੇ ਸਾਹਮਣੇ ਆ ਗਏ।
ਪੰਜਾਬ ’ਚ ਕੋਰੋਨਾ ਦਾ ਕਹਿਰ ਘਟਣ ਲਗਿਆ, ਇਕੋ ਦਿਨ ’ਚ 952 ਮਰੀਜ਼ਾਂ ਨੂੰ ਹਸਪਤਾਲ ’ਚੋਂ ਛੁੱਟੀ ਦਿਤੀ
ਪੰਜਾਬ ’ਚ ਕੋਰੋਨਾ ਦਾ ਕਹਿਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਘਟਦਾ ਜਾ ਰਿਹਾ ਹੈ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ’ਚ ਕਾਫ਼ੀ ਵਾਧਾ ਹੋਇਆ ਹੈ।
5600 ਕਰੋੜ ਰੁਪਏ ਦੇ ਵੱਡੇ ਘਪਲੇ ਦੀ ਜ਼ੁਡੀਸ਼ੀਅਲ ਜਾਂਚ ਹੋਵੇ : ਮਜੀਠੀਆ
ਮਾਮਲਾ ਨਾਜਾਇਜ਼ ਸ਼ਰਾਬ ਅਤੇ ਗ਼ੈਰ-ਕਾਨੂੰਨੀ ਧੰਦੇ ਦਾ