ਖ਼ਬਰਾਂ
Reliance Jio ਆਪਣੇ ਪ੍ਰੀਪੇਡ ਗ੍ਰਾਹਕਾਂ ਲਈ ਲਿਆਇਆ ਨਵਾਂ ਪਲਾਨ, ਹਰ ਦਿਨ ਮਿਲੇਗਾ 3 GB ਡਾਟਾ
Reliance Jio ਆਪਣੇ ਗ੍ਰਾਹਕਾਂ ਦੇ ਲਈ ਇਕ ਨਵਾਂ ਪ੍ਰੀਪੇਡ ਪਲਾਨ ਲੈ ਕੇ ਆਇਆ ਹੈ।
ਭਰਾ ਦੇ ਅੰਤਿਮ ਦਰਸ਼ਨ ਮੌਕੇ ਭਾਵੁਕ ਹੋਏ ਵੱਡੇ ਬਾਦਲ
ਕਿਹਾ. 'ਜਿੰਦਗੀ 'ਚ ਕਦੀ ਰੋਇਆ ਨਹੀ ਸੀ ਪਰ ਅੱਜ ਭਰਾ ਨੇ ਰੁਆ ਦਿੱਤਾ'
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਕਿਸਾਨਾਂ ਲਈ ਕੀਤੇ ਵੱਡੇ ਐਲਾਨ
ਖੇਤੀ ਤੇ ਸਹਾਇਕ ਧੰਦਿਆਂ...
Corona Lockdown: ਅਸਮ ਨੇ ਕੇਂਦਰ ਸਰਕਾਰ ਨੂੰ ਭੇਜਿਆ Lockdown ਵਧਾਉਣ ਦਾ ਪ੍ਰਸਤਾਵ
ਸ਼ੁੱਕਰਵਾਰ ਦੁਪਹਿਰ ਨੂੰ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਜ ਦੇ ਮੁੱਖ ਮੰਤਰੀ ਨੇ...
ਨੀਰਵ ਮੋਦੀ ਨੂੰ ਭਾਰਤ ਦੀ ਜੇਲ੍ਹ ਤੋਂ ਲੱਗ ਰਿਹਾ ਡਰ, ਹੁਣ ਬਣਾਇਆ ਚੂਹਿਆਂ ਦਾ ਬਹਾਨਾ
ਦੱਸ ਦਈਏ ਕਿ ਭਾਰਤ ਹਵਾਲਗੀ ਤੋਂ ਬਾਅਦ ਨੀਰਵ ਮੋਦੀ ਨੂੰ ਆਰਥਰ ਰੋਡ ਜੇਲ੍ਹ ਦੇ ਬੈਰਕ ਨੰਬਰ 12 ਵਿੱਚ ਰੱਖਿਆ ਜਾਵੇਗਾ।
ਮੌਸਮ ਨੇ ਵਧਾਈ ਚਿੰਤਾ- ਇਹਨਾਂ ਇਲਾਕਿਆਂ ਵਿਚ ਚੱਕਰਵਾਤੀ ਤੂਫਾਨ ਦੇ ਨਾਲ ਭਾਰੀ ਬਾਰਿਸ਼ ਦੀ ਸੰਭਾਵਨਾ
ਬੀਤੇ ਦਿਨ ਆਏ ਤੂਫਾਨ, ਬਾਰਿਸ਼ ਅਤੇ ਗੜੇਮਾਰੀ ਤੋਂ ਬਾਅਦ ਮੌਸਮ ਅਚਾਨਕ ਬਦਲ ਗਿਆ ਹੈ।
ਨਿੱਜੀ ਕੰਪਨੀਆਂ ਅਤੇ ਫੈਕਟਰੀ ਮਾਲਕਾਂ ਨੂੰ ਵੱਡੀ ਰਾਹਤ, Supreme Court ਨੇ ਜਾਰੀ ਕੀਤਾ ਹੁਕਮ
ਇਸ ਦੇ ਨਾਲ ਹੀ ਇਹ ਹੁਕਮ ਵੀ ਦਿੱਤਾ ਹੈ ਕਿ ਇਸ ਦੌਰਾਨ ਕਿਸੇ ਵੀ ਕੰਪਨੀ...
Rental House: ਪੁਰਾਣਾ ਪਲਾਨ-ਨਵਾਂ ਐਲਾਨ, ਜਾਣੋ ਦੂਜੇ ਦੇਸ਼ਾਂ ਵਿਚ ਕੀ ਹੈ ਹਾਲ?
ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਮੈਨਿਊਪੈਕਚਰਿੰਗ ਯੂਨਿਟ, ਇੰਡਸਟਰੀ ਅਤੇ ਸਥਾਨਾਂ ਨੂੰ...
ਪੰਜ ਸਾਲ ਦੇ ਬੇਟੇ ਵਿਚ ਦਿਖੇ ਕੋਰੋਨਾ ਦੇ ਲੱਛਣ, ਖਿਡਾਰੀ ਨੇ ਕੀਤੀ ਹੱਤਿਆ
ਤੁਰਕੀ ਦੇ ਫੁੱਟਬਾਲ ਖਿਡਾਰੀ ਨੇ ਮੰਨਿਆ ਕਿ ਉਹਨਾਂ ਨੇ ਅਪਣੇ ਪੰਜ ਸਾਲ ਦੇ ਬੇਟੇ ਦੀ ਹੱਤਿਆ ਕੀਤੀ ਹੈ।
Covid 19 - ਕੱਲ੍ਹ ਫੇਸਬੁੱਕ 'ਤੇ ਲਾਈਵ ਹੋ ਕੇ ਜਨਤਾ ਦੇ ਸਵਾਲਾਂ ਦੇ ਜਵਾਬ ਦੇਣਗੇ CM ਕੈਪਟਨ
ਇਸ ਦੀ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁ਼ਦ ਆਪਣੇ ਫੇਸਬੁੱਕ ਪੇਜ਼ 'ਤੇ ਦਿੱਤੀ ਹੈ।