ਖ਼ਬਰਾਂ
ਕੋਵਿਡ-19 ਕਾਰਨ ਆਸਟ੍ਰੇਲੀਆ 'ਚ ਬੇਰੁਜ਼ਗਾਰੀ ਨੇ ਲਗਾਏ ਛੜੱਪੇ
ਕੋਵਿਡ-19 ਕਾਰਨ ਆਸਟ੍ਰੇਲੀਆ 'ਚ ਬੇਰੁਜ਼ਗਾਰੀ ਨੇ ਲਗਾਏ ਛੜੱਪੇ
Corona ਸੰਕਟ ਦੌਰਾਨ ਭਾਰਤ ਨੂੰ ਮਿਲੇਗਾ 1 Billion Dollar ਦਾ ਪੈਕੇਜ, World Bank ਦਾ ਐਲਾਨ
ਵਿਸ਼ਵ ਬੈਂਕ ਨੇ ਕੀਤਾ ਸਮਾਜਿਕ ਸੁਰੱਖਿਆ ਪੈਕੇਜ ਦਾ ਐਲਾਨ
ਦੁਨੀਆਂ ਭਰ 'ਚ ਰੋਜ਼ਾਨਾ ਹੋ ਸਕਦੀ ਹੈ 6000 ਬੱਚਿਆਂ ਦੀ ਮੌਤ : ਯੂਨੀਸੇਫ
ਕੋਰੋਨਾ ਵਾਇਰਸ ਬਣਿਆ ਬੱਚਿਆਂ ਦੇ ਅਧਿਕਾਰਾਂ ਲਈ ਸੰਕਟ ਯੂਨੀਸੇਫ਼ ਨੇ ਇਸ ਗਲੋਬਲ ਮਹਾਂਮਾਰੀ ਤੋਂ ਪ੍ਰਭਾਵਤ ਬੱਚਿਆਂ ਲਈ 1.6 ਅਰਬ ਡਾਲਰ ਦੀ ਮਦਦ ਮੰਗੀ
ਕੈਪਟਨ ਸਰਕਾਰ ਦਾ ਫ਼ੈਸਲਾ, ਭਰਨੀ ਪਵੇਗੀ ਸਕੂਲਾਂ ਦੀ ਫ਼ੀਸ
ਪਰ ਜਿਹੜੇ ਸਕੂਲ ਆਨਲਾਈਨ ਕਲਾਸਾਂ ਨਹੀਂ ਲਗਾ ਰਹੇ ਉਹ ਕੋਈ ਫ਼ੀਸ...
ਜੇ PM ਕਿਸਾਨ ਯੋਜਨਾ ਦੇ 2000 ਰੁਪਏ ਤੁਹਾਡੇ ਖਾਤੇ ਵਿਚ ਨਹੀਂ ਆਏ,ਤਾਂ ਇਨ੍ਹਾਂ ਨੰਬਰਾਂ ਤੇ ਕਰੋ ਕਾਲ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਸਾਨਾਂ ਲਈ ਕਈ ਵੱਡੇ ਐਲਾਨ ਕੀਤੇ ਹਨ
20 ਲੱਖ ਕਰੋੜ ਰੁਪਏ 'ਚੋਂ ਵਿਦਿਆਰਥੀਆਂ ਲਈ ਧੇਲਾ ਵੀ ਨਹੀਂ
ਸਿਖਿਆ ਦੇ ਉਭਾਰ ਲਈ ਪੈਕੇਜ ਵਿਚ ਕੁੱਝ ਨਾ ਰਖਣਾ ਵਿਦਿਆਰਥੀਆਂ ਨਾਲ ਭੱਦਾ ਮਜ਼ਾਕ : ਅਕਸ਼ੈ ਸ਼ਰਮਾ
ਮੁਹਾਲੀ ਪ੍ਰਸ਼ਾਸਨ ਵਲੋਂ ਰਸਤੇ 'ਚ ਠਹਿਰਾਅ ਵਾਲੀਆਂ ਰੇਲ ਗੱਡੀਆਂ ਮੁਹਈਆ
ਜ਼ਿਆਦਾ ਪਰਵਾਸੀਆਂ ਨੂੰ ਲੈ ਜਾਣ ਲਈ ਰੇਲਵੇ ਨੇ ਹੋਰ ਰੇਲਾਂ ਕੀਤੀਆਂ ਪ੍ਰਾਪਤ
Corona Virus ਦੀ ਲੜਾਈ ’ਤੇ ਪਾਣੀ ਫੇਰ ਸਕਦੀ ਹੈ ਭਾਰਤੀਆਂ ਦੀ ਇਹ ਪੁਰਾਣੀ ਆਦਤ
ਜਦੋਂ ਕੋਈ ਵਿਅਕਤੀ ਥੁੱਕ ਕੋਲੋਂ ਲੰਘਦਾ ਹੈ ਤਾਂ ਇਹ ਡ੍ਰਾਪਲੇਟਸ ਮੂੰਹ, ਨੱਕ ਅਤੇ ਅੱਖਾਂ ਰਾਹੀਂ ਦਾਖਲ...
ਮੋਹਾਲੀ ਜ਼ਿਲ੍ਹੇ ਦੇ ਤਿੰਨ ਹੋਰ ਮਰੀਜ਼ ਠੀਕ ਹੋਏ
ਹੁਣ ਤਕ 60 ਮਰੀਜ਼ਾਂ ਨੇ ਦਿਤੀ ਮਹਾਂਮਾਰੀ ਨੂੰ ਮਾਤ
ਸਰਕਾਰ ਦੇ ਰਾਹਤ ਪੈਕੇਜ਼ ਦੇ ਬਾਵਜ਼ੂਦ ਵੀ ਪੈਦਲ ਚੱਲਣ ਤੇ ਮਜ਼ਬੂਰ ਕਿਉਂ ਪ੍ਰਵਾਸੀ ਮਜ਼ਦੂਰ ?
ਘਰ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਵਿਚੋਂ 36 ਸਾਲਾ ਕੁਮਾਰ ਨੇ ਕਿਹਾ ਕਿ ਜੇਕਰ ਅਸੀਂ ਮਰਨਾ ਹੀ ਹੈ ਤਾਂ ਆਪਣੇ ਪਿੰਡ ਜਾ ਕੇ ਮਰਾਂਗੇ ਇਸ ਸ਼ਹਿਰ ਵਿਚ ਨਹੀਂ।