ਖ਼ਬਰਾਂ
ਕੁਵੈਤ ਤੋਂ 163 ਭਾਰਤੀਆਂ ਨੂੰ ਲੈ ਕੇ ਹੈਦਰਾਬਾਦ ਪਹੁੰਚਿਆ ਏਅਰ ਇੰਡੀਆ ਦਾ ਜਹਾਜ਼
ਕੁਵੈਤ ਤੋਂ 163 ਭਾਰਤੀਆਂ ਨੂੰ ਵਾਪਸ ਲਿਆਉਣ ਲਈ ਏਅਰ ਇੰਡੀਆ ਦਾ ਇਕ ਜਹਾਜ਼ ਸ਼ਨੀਵਾਰ ਰਾਤ
ਤੇਜ਼ ਝੱਖੜ ਤੇ ਕਾਲੀਆਂ ਘਟਾਵਾਂ ਨਾਲ ਛਾਇਆ ਹਨੇਰਾ, ਤੇਜ਼ ਬਾਰਸ਼ ਤੇ ਗੜੇਮਾਰੀ ਹੋਈ ਸ਼ੁਰੂ
ਸਵੇਰ ਸਮੇਂ ਤੇਜ਼ ਝੱਖੜ ਚੱਲਣ ਅਤੇ ਆਸਮਾਨ ਵਿਚ ਕਾਲੀਆਂ ਘਟਾਵਾਂ ਛਾਅ ਜਾਣ ਨਾਲ ਦਿਨ ਵੇਲੇ ਹੀ ਰਾਤ ਵਰਗਾ ਮਾਹੌਲ ਬਣ ਗਿਆ ਹੈ
ਕੀ 17 ਮਈ ਤੋਂ ਬਾਅਦ ਵੀ ਵਧੇਗਾ ਲੌਕਡਾਊਨ ? ਪੜ੍ਹੋ ਡਾ. ਹਰਸ਼ਵਰਧਨ ਦਾ ਜਵਾਬ
ਦੇਸ਼ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਸਰਕਾਰ ਵੱਲੋਂ ਲੌਕਡਾਊਨ ਲਗਾਇਆ ਹੋਇਆ ਹੈ। ਭਾਵੇਂ ਕਿ ਸਥਿਤੀਆਂ ਨੂੰ ਦੇਖਦਿਆਂ ਲੌਕਡਾਊਨ ਨੂੰ ਦੋ ਵਾਰ ਵਧਾ ਦਿੱਤਾ ਹੈ
ਗ਼ਲਤ ਦਵਾਈ ਖਾਣ ਨਾਲ ਇਕ ਦੀ ਮੌਤ
ਥਾਣਾ ਬੁੱਲ੍ਹੋਵਾਲ ਅਧੀਨ ਪੈਂਦੇ ਪਿੰਡ ਜਾਦੂ ਜੰਡਾ ਦੇ ਇਕ ਵਿਅਕਤੀ ਦੀ ਗ਼ਲਤ ਦਵਾਈ ਖਾਣ ਨਾਲ ਮੌਤ ਹੋ ਗਈ। ਮ੍ਿਰਤਕ ਦੀ ਪਛਾਣ ਹਰਵਿੰਦਰ ਸਿੰਘ ਪੁੱਤਰ ਅਵਤਾਰ
ਕੋਰੋਨਾ ਨਾਲ ਪੰਜਾਬ 'ਚ ਇਕ ਹੋਰ ਮੌਤ
ਪੰਜਾਬ 'ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਨਾਲ 30ਵੀਂ ਮੌਤ ਹੋ ਗਈ ਹੈ । ਲੁਧਿਆਣਾ ਦੇ ਸਿਵਲ ਹਸਪਤਾਲ 'ਚ ਭਰਤੀ 56 ਸਾਲਾਂ ਦੇ ਇਕ ਵਿਅਕਤੀ ਨੇ ਸ਼ਨੀਵਾਰ ਨੂੰ
1 ਪਿਕਸਲ ਫੋਨ ਆਰਡਰ ਕਰਨ ‘ਤੇ ਗੂਗਲ ਨੇ ਘਰ ਭੇਜੇ 10 ਫੋਨ !
ਗੂਗਲ ਨੇ ਉਪਭੋਗਤਾ ਨੂੰ ਇਕ ਦੀ ਬਜਾਏ 10 ਗੂਗਲ ਪਿਕਸਲ 4 ਸਮਾਰਟਫੋਨ ਡਿਲਿਵਰ ਕਰ ਦਿੱਤੇ
ਕੋਰੋਨਾ ਪਾਜ਼ੇਟਿਵ ਆਈ ਔਰਤ ਦੇ ਪੀੜਤ ਹੋਣ ਦਾ ਸੋਮਾ ਲੱਭਣ 'ਚ ਜੁਟਿਆ ਸਿਹਤ ਵਿਭਾਗ
ਬਠਿੰਡਾ 'ਚ ਹੁਣ ਤਕ 41 ਪਾਜ਼ੇਟਿਵ ਅਤੇ 78 ਸੈਂਪਲਾਂ ਦੇ ਨਤੀਜਿਆਂ ਦੀ ਉਡੀਕ
ਪੰਜਾਬ ਨੂੰ ਦਾਲ ਦੀ ਸਪਲਾਈ ਕਰਨ ਵਿਚ ਕੇਂਦਰ ਸਰਕਾਰ ਕਰ ਰਹੀ ਹੈ ਬਿਨਾਂ ਵਜ੍ਹਾ ਦੇਰੀ : ਆਸ਼ੂ
ਨੈਫ਼ਡ ਤੋਂ ਪੰਜਾਬ ਨੂੰ ਅਲਾਟਡ ਕੋਟੇ ਵਿਚੋਂ 50 ਫ਼ੀ ਸਦੀ ਦਾਲ ਦੀ ਡਿਲੀਵਰੀ ਪ੍ਰਾਪਤ ਹੋਣੀ ਬਾਕੀ
ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਬਾਰੇ ਫ਼ੈਸਲਾ ਸੋਮਵਾਰ ਨੂੰ
1991 ਵਿਚ ਸਾਬਕਾ ਆਈ.ਏ.ਐਸ. ਅਧਿਕਾਰੀ ਡੀ.ਐਸ. ਮੁਲਤਾਨੀ ਦੇ ਲੜਕੇ ਬਲਵੰਤ ਸਿੰਘ ਮੁਲਤਾਨੀ ਨੂੰ ਅਗ਼ਵਾ ਕਰਨ ਦੇ ਮਾਮਲੇ ਵਿਚ ਨਾਮਜ਼ਦ ਸਾਬਕਾ ਡੀ.ਜੀ.ਪੀ.
ਇਕੋ ਪ੍ਰਵਾਰ ਦੇ ਚਾਰ ਮੈਂਬਰ ਕੋਰੋਨਾ ਪ੍ਰਭਾਵਤ, ਪੂਰਾ ਖੇਤਰ ਕੀਤਾ ਸੀਲ
ਇਕੋ ਪ੍ਰਵਾਰ ਦੇ ਚਾਰ ਮੈਂਬਰਾਂ ਨੂੰ ਕੋਰੋਨਾ ਨਾਲ ਪੀੜਤ ਹੋਣ ਤੋਂ ਬਾਅਦ ਗੁੜਾ ਬਖਸ਼ੀ ਨਗਰ ਅਤੇ ਜੰਮੂ ਦੇ ਆਸਪਾਸ ਦੇ ਇਲਾਕਿਆਂ ਵਿਚ ਸਖ਼ਤੀ ਵਧਾ ਦਿਤੀ ਗਈ।