ਖ਼ਬਰਾਂ
ਪਾਕਿ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 19,000 ਪਾਰ
ਪਾਕਿਸਤਾਨ ਵਿਚ ਐਤਵਾਰ ਨੂੰ ਕੋਰੋਨਾ ਪੀੜਤਾਂ ਦੇ 989 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਪੀੜਤਾਂ ਦੀ ਗਿਣਤੀ 19,000 ਪਾਰ ਪਹੁੰਚ ਗਈ ਹੈ
ਅਮਰੀਕਾ ’ਚ ਸਿਹਤ ਦੇਖਭਾਲ ਕੇਂਦਰਾਂ ਨੇ ਸਰਕਾਰ ਤੋਂ ਮੰਗੀ ਕਾਨੂੰਨੀ ਸੁਰੱਖਿਆ
ਕੋਰੋਨਾ ਵਾਇਰਸ ਨਾਲ 20,000 ਤੋਂ ਜ਼ਿਆਦਾ ਲੋਕਾਂ ਦੀ ਜਾਨ ਅਤੇ ਮਿ੍ਰਤਕਾਂ ਦੀ ਗਿਣਤੀ ਹੁਮ ਤਕ ਵੱਧਣ ਦੇ ਮੱਦੇਨਜ਼ਰ ਰਾਸ਼ਟਰੀ ਸਿਹਤ ਦੇਖਭਾਲ ਕੇਂਦਰਾਂ ਦੇ ਵਿਰੁਧ
ਅਮਰੀਕਾ ’ਚ ਨਜ਼ਰ ਆਈ ਤਿੰਨ ਇੰਚ ਵੱਡੀ ਜ਼ਹਿਰੀਲੀ ਮਧੂ ਮੱਖੀ
ਕੋਰੋਨਾ ਵਾਇਰਸ ਨਾਲ ਜੂਝ ਰਹੇ ਅਮਰੀਕਾ ਦੇ ਲਈ ਇਕ ਹੋਰ ਬੁਰੀ ਖ਼ਬਰ ਹੈ। ਅਮਰੀਕਾ ਦੇ ਕੁਝ ਇਲਾਕਿਆਂ ਵਿਚ ਮਧੂਮੱਖੀ ਤੋਂ ਪੰਜ ਗੁਣਾ ਵੱਡੀ ਜ਼ਹਿਰੀਲੀ ਮੱਖੀ ਨਜ਼ਰ ਆ ਰਹੀ ਹੈ।
ਕੇਂਦਰ ਸਰਕਾਰ ਵਲੋਂ ਇਕੱਲੇ ਪੰਜਾਬ ਦੇ ਕਿਸਾਨਾਂ ਦੀ ਵਿਕੀ ਕਣਕ 'ਤੇ ਲਾਈ ਕਟੌਤੀ ਨਿੰਦਣਯੋਗ : ਬਹਿਰੂ
ਕੇਂਦਰ ਸਰਕਾਰ ਵਲੋਂ ਇਕੱਲੇ ਪੰਜਾਬ ਦੇ ਕਿਸਾਨਾਂ ਦੀ ਵਿਕੀ ਕਣਕ 'ਤੇ ਲਾਈ ਕਟੌਤੀ ਨਿੰਦਣਯੋਗ : ਬਹਿਰੂ
ਕੋਰੋਨਾ ਦੇ ਇਲਾਜ ਲਈ ਘੱਟ ਲਾਗਤ ਵਾਲੀ ਦਵਾਈ ਲਈ ਕਰ ਰਹੇ ਹਾਂ, ਦਿਨ ਰਾਤ ਇਕ: ਡਾ. ਪਰਵਿੰਦਰ ਕੌਰ
ਵਿਸ਼ਵ ਵਿਆਪੀ ਸਿਹਤ ਦੇਖਭਾਲ ਪ੍ਰਣਾਲੀਆਂ ਨੂੰ ਕੋਵਿਡ-19 ਦੀ ਜਾਂਚ ਕਰਨਾ ਅਤੇ ਇਸ ਦੇ ਫੈਲਣ ਨੂੰ ਰੋਕਣ ਲਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਸ਼ਮੀਰ ਦੇ ਹੰਦਵਾੜਾ 'ਚ ਸ਼ਹੀਦ ਹੋਏ ਮੇਜਰ ਅਨੁਜ ਸੂਦ ਨੇ ਮੁਢਲੀ ਸਿੱਖਿਆ ਪੀਪੀਐਸ ਤੋਂ ਕੀਤੀ ਸੀ ਹਾਸਲ
ਸ਼ਹੀਦ ਮੇਜਰ ਸੂਦ ਦੀ ਸ਼ਹਾਦਤ ਨੌਜਵਾਨਾਂ ਲਈ ਪ੍ਰੇਰਨਾ : ਜਗਪ੍ਰੀਤ ਸਿੰਘ, ਮੁੱਖ ਅਧਿਆਪਕ
ਪੰਜਾਬ ਸਰਕਾਰ ਵਲੋਂ ਪਰਵਾਸੀ ਮਜ਼ਦੂਰਾਂ ਨੂੰ ਭੇਜਿਆ ਕਸ਼ਮੀਰ ਤੇ ਰਾਜਸਥਾਨ
ਯੂਥ ਕਾਂਗਰਸ ਵੱਲੋਂ ਦਿੱਤੇ ਗਏ ਫਲ ਤੇ ਪਾਣੀ ਦੀਆਂ ਬੋਤਲਾਂ :ਅਮਨਦੀਪ ਸਿੰਘ
ਟਰੰਪ ਨੇ ਅਰਥ ਵਿਵਸਥਾ ਨੂੰ ਖੋਲ੍ਹਣ ਉਤੇ ਦਿਤਾ ਜ਼ੋਰ
ਅਰਥ ਵਿਵਸਥਾ ਨੂੰ ਫਿਰ ਤੋਂ ਪਟਰੀ ਉਤੇ ਲਾਉਣ ਦੇ ਲਈ ਬੇਤਾਬ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁੱਝ ਸੂਬਿਆਂ ਦੁਆਰਾ ਗ਼ੈਰ ਜ਼ਰੂਰੀ ਕਾਰੋਬਾਰਾਂ ਨੂੰ ਫਿਰ
ਲਾਕਡਾਊਨ ‘ਚ ਮਿੱਟੀ ਹੋਇਆ ਸੋਨਾ, ਅਪ੍ਰੈਲ ਦੌਰਾਨ ਦਰਾਮਦ ‘ਚ 99.9% ਦੀ ਕਮੀ
ਸਿਰਫ਼ 50 ਕਿਲੋ ਪੀਲੀ ਧਾਤ ਭਾਰਤ ਵਿਚ ਆਈ
ਅਮਰੀਕਾ ‘ਚ ਰਾਹਤ ਦੀ ਖ਼ਬਰ, 24 ਘੰਟੇ ‘ਚ ਪਿਛਲੇ ਇੱਕ ਮਹੀਨੇ ਦੀਆਂ ਸਭ ਤੋਂ ਘੱਟ ਮੌਤਾਂ
ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਹਾਹਾਕਾਰ ਮੱਚੀ ਹੋਈ ਹੈ, ਪਰ ਪੂਰੇ ਵਿਸ਼ਵ ਵਿਚੋਂ ਕਰੋਨਾ ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਹੈ।