ਖ਼ਬਰਾਂ
ਪੰਜਾਬ ਚ ਕਰੋਨਾ ਦਾ ਕਹਿਰ ਜਾਰੀ, ਮੌਤਾਂ ਦੀ ਗਿਣਤੀ 100 ਦੇ ਕਰੀਬ ਪੁੱਜੀ
ਹੁਣ ਤੱਕ ਸੂਬੇ ਵਿਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 4171 ਹੋ ਗਈ ਹੈ ਜਿਨ੍ਹਾਂ ਵਿਚੋਂ 2700 ਤੋਂ ਜ਼ਿਆਦਾ ਲੋਕ ਸਿਹਤਮੰਦ ਹੋ ਕੇ ਘਰ ਪਰਤ ਗਏ ਹਨ
ਪੀਐਚਡੀ ਚੈਂਬਰ ਨੇ ਕੋਰੋਨਾ ਵਾਰੀਅਰਜ਼ ਲਈ ਪ੍ਰਸ਼ਾਸਨ ਨੂੰ 56 ਹਜ਼ਾਰ ਜੂਸ ਦੀਆਂ ਬੋਤਲਾਂ ਸੌਂਪੀਆਂ
ਮਿਸ਼ਨ ਫਤਹਿ ਚ ਚੈਂਬਰ ਆਪਣਾ ਪੂਰਾ ਸਹਿਯੋਗ ਦੇ ਰਿਹਾ ਹੈ : ਕਰਨ ਗਿਲਹੋਤਰਾ
ਵੀ.ਕੇ. ਸਿੰਘ ਦੀ ਟਿੱਪਣੀ 'ਤੇ ਚੀਨ ਦਾ ਪ੍ਰਤੀਕਿਰਿਆ ਦੇਣ ਤੋਂ ਇਨਕਾਰ
ਲੈਫ਼ਟੀਨੈਂਟ ਜਨਰਲ ਪੱਧਰ ਦੀ ਵਾਰਤਾ ਦਾ ਇਕ ਹੋਰ ਗੇੜ ਜਾਰੀ : ਭਾਰਤ
CM ਦੀ ਅਗਵਾਈ ਚ ਸਰਕਾਰ ਵੱਲੋ ਬਠਿੰਡਾ ਥਰਮਲ ਪਲਾਂਟ ਦੀ 1764 ਏਕੜ ਜ਼ਮੀਨ ਦੇ ਪੁਨਰਵਿਕਾਸ ਨੂੰ ਪ੍ਰਵਾਨਗੀ
ਅੱਜ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਾਵਰ ਪਲਾਂਟ, ਜੋ ਕਿ ਹੁਣ ਬੰਦ ਹੈ, ਦੀ 1764 ਏਕੜ ਜ਼ਮੀਨ ਦੇ ਪੁਨਰ ਵਿਕਾਸ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਤੇਲ ਕੀਮਤਾਂ 'ਚ ਵਾਧੇ ਦੇ ਰੁਝਾਨ ਕਾਰਨ ਮਹਿੰਗਾਈ ਵਧਣ ਦਾ ਖਦਸ਼ਾ!
ਸਮਾਨ ਦੀ ਢੋਆ-ਢੁਆਈ 'ਚ ਲੱਗੇ ਟਰਾਂਸਪੋਰਟਰਾਂ 'ਤੇ ਦਬਾਅ ਵਧਿਆ
ਪੰਜਾਬ ਸਰਕਾਰ ਚਾਰ ਨਵੀਆਂ ਕੋਵਿਡ ਟੈਸਟਿੰਗ ਲੈਬਾਰਟਰੀਆਂ ਸਥਾਪਤ ਕਰੇਗੀ
ਟੈਸਟਿੰਗ ਸੁਵਿਧਾ ਵਧਾਉਣ ਲਈ ਸਹਾਇਕ ਪ੍ਰੋਫੈਸਰ (ਮਾਇਕ੍ਰੋਬਾਇਓਲੌਜੀ) ਦੀਆਂ ਚਾਰ ਅਤੇ ਹੋਰ ਲੜੀਂਦੇ ਸਟਾਫ ਦੀਆਂ 131 ਅਸਾਮੀਆਂ ਭਰੀਆਂ ਜਾਣਗੀਆਂ
ਖੇਤੀ ਚੋਂ ਲੱਖਾਂ ਰੁਪਏ ਕਮਾਉਂਣ ਵਾਲੇ ਇਸ ਕਿਸਾਨ ਤੋਂ ਸਿਖੋ, ਕਿਸ ਤਰ੍ਹਾਂ ਕਮਾਈਏ ਪੈਸੇ
ਹਰ ਸਾਲ ਸਬਜੀਆਂ ਦੀ ਕਾਸ਼ਤ ਕਰਕੇ 5 ਲੱਖ ਦੀ ਆਮਦਨ ਕਮਾਉਂਦੇ ਹਨ।
ਸੱਤ ਸਮੁੰਦਰ ਪਾਰ ਚੀਨ ਤੇ ਪਾਕਿਸਤਾਨ ਖਿਲਾਫ਼ ਸੜਕਾਂ 'ਤੇ ਉਤਰੇ ਬਲੋਚ ਕਾਰਕੁੰਨ!
ਦੋਵਾਂ ਦੇਸ਼ਾਂ 'ਤੇ ਬਲੋਚ ਨਾਗਰਿਕਾਂ ਦੇ ਕਤਲ ਦਾ ਲਾਇਆ ਦੋਸ਼
ਲੋਕਤੰਤਰਿਕ ਪ੍ਰਬੰਧ ਨੂੰ ਤਹਿਸ-ਨਹਿਸ ਕਰਨ 'ਤੇ ਤੁਲੀ ਕੈਪਟਨ ਦੀ ਸ਼ਾਹੀ ਸਰਕਾਰ
ਮੇਅਰਾਂ ਅਤੇ ਪੰਚਾਇਤੀ ਰਾਜ ਪ੍ਰਣਾਲੀ ਦੇ ਹੱਕ 'ਚ ਡਟੀ 'ਆਪ'
ਕਿਸਾਨੀ ਮੁੱਦੇ 'ਤੇ ਸੁਖਬੀਰ ਨੂੰ ਘੇਰਨ ਲਈ ਸਰਗਰਮ ਹੋਏ ਕੈਪਟਨ, ਸਰਬ-ਪਾਰਟੀ ਮੀਟਿੰਗ ਦਾ ਐਲਾਨ!
ਕਿਸਾਨਾਂ ਦੇ ਮੁੱਦੇ 'ਤੇ ਇਕ-ਦੂਜੇ ਨੂੰ ਠਿੱਬੀ ਲਾਉਣ ਦੇ ਆਹਰ 'ਚ ਨੇ ਸਿਆਸੀ ਦਲ