ਖ਼ਬਰਾਂ
ਖੜਗੇ ਨੇ ਰਾਜ ਸਭਾ ’ਚ ਕੁੰਭ ਭਾਜੜ ਦੇ ‘ਹਜ਼ਾਰਾਂ’ ਪੀੜਤਾਂ ਨੂੰ ਦਿਤੀ ਸ਼ਰਧਾਂਜਲੀ
ਵਿਰੋਧੀ ਧਿਰ ਦੇ ਨੇਤਾ ਦੇ ਬਿਆਨ ਦਾ ਸੱਤਾਧਾਰੀ ਧਿਰ ਨੇ ਕੀਤਾ ਸਖ਼ਤ ਵਿਰੋਧ, ਧਨਖੜ ਨੇ ਬਿਆਨ ਵਾਪਸ ਲੈਣ ਲਈ ਕਿਹਾ
ਪੈਰੋਲ ਲੈ ਕੇ ਫ਼ਰਾਰ ਗੋਧਰਾ ਰੇਲ ਕਾਂਡ ਮਾਮਲੇ ਦਾ ਦੋਸ਼ੀ 4 ਮਹੀਨੇ ਬਾਅਦ ਪੁਣੇ ’ਚ ਗ੍ਰਿਫ਼ਤਾਰ
2002 ਦੇ ਗੋਧਰਾ ਰੇਲ ਕਤਲੇਆਮ ਮਾਮਲੇ ’ਚ ਕੱਟ ਰਿਹਾ ਸੀ ਉਮਰ ਕੈਦ
ਆਮ ਆਦਮੀ ਪਾਰਟੀ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕੀਤੇ ਵੱਡੇ ਖੁਲਾਸੇ
ਸਿੱਖਿਆ ਮਾਡਲ" ਤਹਿਤ ਸਿੱਖਿਆ ਖੇਤਰ ਦੀ ਚਿੰਤਾਜਨਕ ਸਥਿਤੀ ਲਈ ਜ਼ਿੰਮੇਵਾਰ ਠਹਿਰਾਇਆ
ਟਰੰਪ ਨੇ USAID ਅਧਿਕਾਰੀਆਂ ਨੂੰ ਛੁੱਟੀ 'ਤੇ ਭੇਜਿਆ, ਇਹ ਇੱਕ ਅਪਰਾਧਿਕ ਸੰਗਠਨ ਹੈ, ਇਸਨੂੰ ਬੰਦ ਕਰਨ ਦਾ ਸਮਾਂ ਆ ਗਿਆ :ਮਸਕ
ਐਲੋਨ ਮਸਕ ਦੇ ਸਰਕਾਰੀ ਕੁਸ਼ਲਤਾ ਵਿਭਾਗ (ਡੀਓਜੀਈ) ਦੇ ਕਰਮਚਾਰੀਆਂ ਨੂੰ ਏਜੰਸੀ ਦੇ ਸਿਸਟਮਾਂ ਤੱਕ ਪਹੁੰਚ ਦੇਣ ਤੋਂ ਇਨਕਾਰ
ਪੁਲਿਸ ਨੇ ਪੰਜਾਬ ਰੋਡਵੇਜ਼ ਦੇ ਤਿੰਨ ਮੁਲਾਜ਼ਮਾਂ ਨੂੰ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ
ਮੁਲਜ਼ਮ ਦੇ ਕਬਜ਼ੇ ਵਿੱਚੋਂ 55 ਗ੍ਰਾਮ ਹੈਰੋਇਨ ਕੀਤੀ ਬਰਾਮਦ
ਰਾਹੁਲ ਨੇ ਝੂਠ ਬੋਲਿਆ, ਦੇਸ਼ ਦਾ ਅਕਸ ਖਰਾਬ ਕੀਤਾ: ਜੈਸ਼ੰਕਰ
'ਰਾਹੁਲ ਗਾਂਧੀ ਨੇ ਪਿਛਲੇ ਸਾਲ ਆਪਣੀ ਅਮਰੀਕੀ ਯਾਤਰਾ ਬਾਰੇ ਲੋਕ ਸਭਾ ਵਿੱਚ ਝੂਠ ਬੋਲਿਆ '
ਅੰਦੋਲਨ ਦਾ ਇਕ ਸਾਲ ਪੂਰਾ ਹੋਣ 'ਤੇ ਹੋਣਗੀਆਂ ਤਿੰਨ ਮਹਾਪੰਚਾਇਤਾਂ
ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 70ਵੇਂ ਦਿਨ ਵੀ ਜਾਰੀ
ਸੋਨਾ-ਚਾਂਦੀ ਦੀ ਕੀਮਤਾਂ ਨੂੰ ਲੈ ਕੇ ਵੱਡੀ ਅਪਡੇਟ, 85000 ਰੁਪਏ ਨੂੰ ਹੋਇਆ ਪਾਰ
96000 ਰੁਪਏ ਪ੍ਰਤੀ ਕਿਲੋਗ੍ਰਾਮ ਹੋਈ ਚਾਂਦੀ
ਰਿਟਾਇਰਡ ਆਈਪੀਐਸ ਪ੍ਰਬੋਧ ਕੁਮਾਰ ਹੀ ਸੰਭਲਣਗੇ ਐਸਆਈਟੀ ਦੀ ਕਮਾਨ, ਹਾਈ ਕੋਰਟ ਦਾ ਵੱਡਾ ਫੈਸਲਾ
ਨਿਆਂ ਦੇ ਹਿੱਤ ਵਿੱਚ ਉਨ੍ਹਾਂ ਨੂੰ ਐਸਆਈਟੀ ਮੁਖੀ ਵਜੋਂ ਬਰਕਰਾਰ ਰੱਖਣਾ ਜ਼ਰੂਰੀ : ਕੋਰਟ
ਚੰਡੀਗੜ੍ਹ 'ਚ SGPC ਦੀਆਂ ਚੋਣਾਂ ਲਈ ਵੋਟਰ ਸੂਚੀਆਂ ਤਿਆਰ ਕਰਨ ਲਈ ਦਾਅਵਿਆਂ ਅਤੇ ਇਤਰਾਜ਼ਾਂ ਲਈ ਆਖ਼ਰੀ ਤਾਰੀਕ ਵਿੱਚ ਵਾਧਾ
ਇਤਰਾਜ਼ਾਂ ਦੀ ਪ੍ਰਾਪਤੀ ਦੀ ਆਖਰੀ ਮਿਤੀ 10 ਮਾਰਚ 2025 ਤੱਕ ਵਾਧਾ