ਖ਼ਬਰਾਂ
ਜਲ ਜੀਵਨ ਮਿਸ਼ਨ ਨੂੰ 2028 ਤੱਕ ਵਧਾਇਆ, 15 ਕਰੋੜ ਘਰਾਂ ਨੂੰ ਮਿਲੇ ਪਾਣੀ ਦੇ ਕੁਨੈਕਸ਼ਨ : ਵਿੱਤ ਮੰਤਰੀ
15 ਕਰੋੜ ਘਰਾਂ ਨੂੰ ਟੂਟੀ ਦੇ ਪਾਣੀ ਦੇ ਕੁਨੈਕਸ਼ਨ ਪ੍ਰਦਾਨ ਕੀਤੇ ਗਏ
Budget 2025: ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਸਰਕਾਰ ਡੇਅ ਕੇਅਰ ਕੈਂਸਰ ਸੈਂਟਰ ਸਥਾਪਤ ਕਰੇਗੀ: ਸੀਤਾਰਮਨ
ਸੀਤਾਰਮਨ ਨੇ ਕਿਹਾ ਕਿ ਅਗਲੇ ਸਾਲ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ 10,000 ਵਾਧੂ ਸੀਟਾਂ ਜੋੜੀਆਂ ਜਾਣਗੀਆਂ
Union Budget 2025 : ਇਨਕਮ ਟੈਕਸ ਨਾਲ ਜੁੜੀ ਵੱਡੀ ਖ਼ਬਰ, 12 ਲੱਖ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ
Union Budget 2025 : 8 ਤੋਂ 12 ਲੱਖ ਰੁਪਏ ਤੱਕ 10 ਫ਼ੀ ਸਦੀ ਟੈਕਸ ਲੱਗੇਗਾ
Jalandhar News : ਡੀਐਮਯੂ ਸ਼ੈੱਡ ਵਿਚ ਡੀਜ਼ਲ ਮੋਟਰ ਯੂਨਿਟ ਪਟੜੀ ਤੋਂ ਉਤਰਿਆ
Jalandhar News : ਡੇਢ ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਮੁੜ ਪਟੜੀ 'ਤੇ ਚੜਾਇਆ
Highway Robbery in Punjab: ਜਲੰਧਰ ਪੁਲਿਸ ਨੇ ਹਾਈਵੇ ਲੁੱਟ ਦਾ 24 ਘੰਟਿਆਂ ’ਚ ਕੀਤਾ ਪਰਦਾਫਾਸ਼, ਦੋ ਗ੍ਰਿਫ਼ਤਾਰ
Highway Robbery in Punjab: ਦੋ ਲੱਖ ਰੁਪਏ ਸਣੇ ਵਾਰਦਾਤ ’ਚ ਵਰਤੀ ਕਾਰ ਵੀ ਕੀਤੀ ਬਰਾਮਦ
ਸਰਕਾਰ ਨਿੱਜੀ ਖੇਤਰ ਨਾਲ ਸਾਂਝੇਦਾਰੀ ਵਿੱਚ ਨਵੀਨਤਾ ਲਈ ਦੇਵੇਗੀ 20 ਹਜ਼ਾਰ ਕਰੋੜ ਰੁਪਏ
ਅੰਤਰਰਾਸ਼ਟਰੀ ਵਪਾਰ ਲਈ ਇੱਕ ਡਿਜੀਟਲ ਜਨਤਕ ਬੁਨਿਆਦੀ ਢਾਂਚਾ
Budget 2025: ਕਿਸਾਨ ਕ੍ਰੈਡਿਟ ਕਾਰਡ ਲਈ ਵਿਆਜ ਸਬਸਿਡੀ ਯੋਜਨਾ ਦੀ ਸੀਮਾ ਵਧਾ ਕੇ 5 ਲੱਖ ਰੁਪਏ ਕਰਨ ਦਾ ਐਲਾਨ
ਉਨ੍ਹਾਂ ਕਿਹਾ ਕਿ ਕਿਸਾਨ ਕ੍ਰੈਡਿਟ ਕਾਰਡ 7.7 ਕਰੋੜ ਕਿਸਾਨਾਂ, ਮਛੇਰਿਆਂ ਅਤੇ ਡੇਅਰੀ ਕਿਸਾਨਾਂ ਨੂੰ ਥੋੜ੍ਹੇ ਸਮੇਂ ਲਈ ਕਰਜ਼ਾ ਸਹੂਲਤ ਪ੍ਰਦਾਨ ਕਰਨਗੇ।
Haryana News : ਹਰਿਆਣਾ ਵਿਚ ਭਾਖੜਾ ਨਹਿਰ ਵਿਚ ਡਿੱਗੀ ਕਾਰ, 12 ਲੋਕ ਲਾਪਤਾ
Haryana News : ਪਰਵਾਰ ਨੂੰ ਬਚਾਉਦਿਆਂ ਨਹਿਰ ਵਿਚ ਡੁੱਬਿਆ ਵਿਅਕਤੀ
Budget 2025: ਸਰਕਾਰ ਨੇ 1.7 ਕਰੋੜ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ 'ਪ੍ਰਧਾਨ ਮੰਤਰੀ ਧਨ ਧਿਆਨ ਕ੍ਰਿਸ਼ੀ ਯੋਜਨਾ' ਦਾ ਕੀਤਾ ਐਲਾਨ
ਆਪਣਾ ਲਗਾਤਾਰ ਅੱਠਵਾਂ ਬਜਟ ਪੇਸ਼ ਕਰਦੇ ਹੋਏ, ਵਿੱਤ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਦਾ ਲਾਭ 1.7 ਕਰੋੜ ਕਿਸਾਨਾਂ ਨੂੰ ਮਿਲੇਗਾ।
Delhi Riots 2020: ਐਸਐਚਓ ਨੇ ਰਾਸ਼ਟਰ ਗੀਤ ਗਾਉਣ ਲਈ ਕੀਤਾ ਸੀ ਮਜ਼ਬੂਰ, ਅਦਾਲਤ ਵਲੋਂ ਐਫ਼ਆਈਆਰ ਦੇ ਹੁਕਮ
Delhi Riots 2020: ਕਪਿਲ ਮਿਸ਼ਰਾ ਵਿਰੁਧ ਜਾਂਚ ਕਰਨ ’ਚ ਅਸਫ਼ਲ ਰਹੀ ਦਿੱਲੀ ਪੁਲਿਸ : ਅਦਾਲਤ