ਖ਼ਬਰਾਂ
Union budget 2025 Live Update: ਇਨਕਮ ਟੈਕਸ ਨੂੰ ਲੈ ਕੇ ਵੱਡਾ ਐਲਾਨ, 12 ਲੱਖ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ
Union budget 2025 Live Update : ਸੰਸਦ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਬਜਟ ਭਾਸ਼ਣ ਸ਼ੁਰੂ
Racism in US: ਅਮਰੀਕਾ ’ਚ ਨਿਜੀ ਤੌਰ ’ਤੇ ਕੀਤਾ ਨਸਲਵਾਦ ਦਾ ਸਾਹਮਣਾ : ਕਾਸ਼ ਪਟੇਲ
Racism in US: ਕਾਸ਼ ਪਟੇਲ ਨੂੰ ਐਫ਼.ਬੀ.ਆਈ. ਦੇ ਮੁਖੀ ਵਜੋਂ ਕੀਤਾ ਗਿਆ ਹੈ ਨਾਮਜ਼ਦ
Budget 2025: ਨਿਰਮਲਾ ਸੀਤਾਰਮਨ ਇਸ ਵਾਰ ਵੀ ਪੇਪਰਲੈੱਸ ਕਰਨਗੇ ਬਜਟ ਪੇਸ਼
ਭਾਰਤ ਦੀ ਪਹਿਲੀ ਪੂਰੇ ਸਮੇਂ ਦੀ ਮਹਿਲਾ ਵਿੱਤ ਮੰਤਰੀ ਸੀਤਾਰਮਨ ਨੇ ਜੁਲਾਈ 2019 ਵਿੱਚ ਬਜਟ ਬ੍ਰੀਫਕੇਸ ਚੁੱਕਣ ਦੀ ਬਸਤੀਵਾਦੀ ਪਰੰਪਰਾ ਨੂੰ ਤੋੜ ਦਿੱਤਾ ਸੀ
Himachal Weather Update : ਹਿਮਾਚਲ 'ਚ ਅੱਜ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ, ਕੱਲ੍ਹ ਤੇ ਪਰਸੋਂ ਨਿਕਲੇਗੀ ਧੁੱਪ
Himachal Weather Update : 4 ਫ਼ਰਵਰੀ ਨੂੰ ਮੁੜ ਬਰਫ਼ਬਾਰੀ ਦਾ ਅਲਰਟ
Ghazipur Accident News: ਗਾਜ਼ੀਪੁਰ 'ਚ ਭਿਆਨਕ ਸੜਕ ਹਾਦਸਾ, ਅੱਠ ਸ਼ਰਧਾਲੂਆਂ ਦੀ ਮੌਤ, 12 ਜ਼ਖ਼ਮੀ
Ghazipur Accident News: ਮਹਾਂਕੁੰਭ ਤੋਂ ਇਸ਼ਨਾਨ ਕਰਕੇ ਵਾਪਸ ਆ ਰਹੇ ਸਨ ਸ਼ਰਧਾਲੂ
Ghaziabad News: ਗਾਜ਼ੀਆਬਾਦ ਵਿੱਚ 150 ਗੈਸ ਸਿਲੰਡਰਾਂ ਵਾਲੇ ਟਰੱਕ ਵਿੱਚ ਲੱਗੀ ਅੱਗ, 30 ਮਿੰਟ ਤਕ ਜਾਰੀ ਰਹੇ ਧਮਾਕੇ
ਨੇੜੇ ਖੜ੍ਹੇ ਵਾਹਨ ਸੜ ਕੇ ਸੁਆਹ ਹੋ ਗਏ
Punjab Weather Update: ਪੰਜਾਬ ਦੇ ਅੱਜ ਕਈ ਇਲਾਕਿਆਂ ਵਿਚ ਛਾਈ ਸੰਘਣੀ ਧੁੰਦ, ਅੱਜ ਮੀਂਹ ਪੈਣ ਦੀ ਵੀ ਸੰਭਾਵਨਾ
Punjab Weather Update: ਅੱਜ ਪੰਜਾਬ 'ਚ ਸਰਗਰਮ ਪੱਛਮੀ ਗੜਬੜੀ ਦਾ ਅਸਰ ਪਹਾੜੀ ਇਲਾਕਿਆਂ 'ਚ ਜ਼ਿਆਦਾ ਦੇਖਣ ਨੂੰ ਮਿਲੇਗਾ
Harpal Cheema: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਬਜਟ 'ਤੇ ਬਿਆਨ
ਉਨ੍ਹਾਂ ਕਿਹਾ ਕਿ ਪਹਿਲਾਂ ਜਿਹੜੇ ਬਜਟ ਪੇਸ਼ ਕੀਤੇ ਜਾ ਚੁੱਕੇ ਹਨ ਉਨ੍ਹਾਂ ਵਿਚ ਪੰਜਾਬ ਨਾਲ ਵਿਤਕਰਾ ਹੁੰਦਾ ਰਿਹਾ ਹੈ
Budget 2025: ਵਿੱਤ ਮੰਤਰਾਲੇ ਪਹੁੰਚੀ ਨਿਰਮਲਾ ਸੀਤਾਰਮਨ, ਰਾਸ਼ਟਰਪਤੀ ਨੂੰ ਸੌਂਪਣਗੇ ਬਜਟ ਦੀ ਕਾਪੀ
Budget 2025: 11 ਵਜੇ ਸੰਸਦ 'ਚ ਪੇਸ਼ ਕੀਤਾ ਜਾਵੇਗਾ ਬਜਟ
ਫ਼ੂਡ ਮਾਨਸਿਕ ਤੰਦਰੁਸਤੀ ’ਤੇ ਮਾੜਾ ਅਸਰ ਪਾਉਂਦੈ ‘ਜੰਕ ਫ਼ੂਡ’ : ਆਰਥਕ ਸਰਵੇਖਣ
ਜੋ ਲੋਕ ਨਿਯਮਿਤ ਤੌਰ ’ਤੇ ਕਸਰਤ ਕਰਦੇ ਹਨ, ਉਨ੍ਹਾਂ ਦੀ ਮਾਨਸਿਕ ਤੰਦਰੁਸਤੀ ਬਿਹਤਰ ਹੁੰਦੀ ਹੈ।