ਖ਼ਬਰਾਂ
Gujarat Plane Crash : ਗੁਜਰਾਤ ’ਚ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ, ਜਹਾਜ਼ ਦੇ ਹੋ ਗਏ ਟੁਕੜੇ-ਟੁਕੜੇ
Gujarat Plane Crash : ਅਮਰੇਲੀ ਸ਼ਹਿਰ ਦੇ ਗਿਰੀਆ ਰੋਡ ਖੇਤਰ ’ਚ ਇੱਕ ਰਿਹਾਇਸ਼ੀ ਖੇਤਰ ’ਚ ਜਹਾਜ਼ ਹੋਇਆ ਹਾਦਸਾਗ੍ਰਸਤ
ਭਾਜਪਾ ਆਗੂਆਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ
ਸ਼ਿਕਾਇਤ ਤੋਂ ਬਾਅਦ ਵੀ ਨਹੀਂ ਹੋਈ ਕਾਰਵਾਈ: BJP
UPSC ਦਾ ਨਤੀਜਾ ਹੋਇਆ ਜਾਰੀ, ਦੇਸ਼ ਭਰ 'ਚੋਂ ਸ਼ਕਤੀ ਦੂਬੇ ਨੇ ਪਹਿਲਾ ਸਥਾਨ ਕੀਤਾ ਹਾਸਲ
ਲਗਭਗ 10 ਲੱਖ ਉਮੀਦਵਾਰਾਂ ਵਿਚੋਂ ਕਮਿਸ਼ਨ ਨੇ ਨਿਯੁਕਤੀਆਂ ਲਈ ਚੁਣੇ 1009 ਉਮੀਦਵਾਰ
ਬਦਲੀ ਕੀਤੇ ਤਹਿਸੀਲਦਾਰ ਤੇ ਨਾਇਬ ਤਹਿਸਲੀਦਾਰ ਤੁਰੰਤ ਡਿਊਟੀ ਜੁਆਇਨ ਕਰਨ: ਹਰਦੀਪ ਸਿੰਘ ਮੁੰਡੀਆ
ਤਹਿਸੀਲਾਂ 'ਚ ਮੈਂ ਕਰਾਂਗਾ ਛਾਪੇਮਾਰੀ : ਹਰਦੀਪ ਮੁੰਡੀਆਂ
Jammu News : ਜੰਮੂ ’ਚ ਹਿਰਾਸਤ ’ਚੋਂ ਭੱਜਣ ਦੀ ਕੋਸ਼ਿਸ਼ ਕਰਦੇ ਸਮੇਂ ਪੁਲਿਸ ਨਾਲ ਝੜਪ ’ਚ ਇੱਕ ਲੋੜੀਂਦੇ ਅਪਰਾਧੀ ਦੀ ਮੌਤ
Jammu News : ਚਾਰ ਪੁਲਿਸ ਕਰਮਚਾਰੀ ਵੀ ਇਸ ਘਟਨਾ ’ਚ ਜ਼ਖ਼ਮੀ ਹੋ ਗਏ
ਚਿੱਟੇ ਨਾਲ ਫੜ੍ਹੀ ਬਰਖ਼ਾਸਤ ਕਾਂਸਟੇਬਲ ਦੇ ਸਾਥੀ ਬਲਵਿੰਦਰ ਸਿੰਘ ਦਾ ਪੁਲਿਸ ਨੂੰ ਮਿਲਿਆ 3 ਦਿਨ ਦਾ ਰਿਮਾਂਡ
ਮੋਹਾਲੀ ਨੇੜਿਓ ਗ੍ਰਿਫ਼ਤਾਰ ਕੀਤਾ ਬਲਵਿੰਦਰ ਸਿੰਘ
Italy News : ਇੰਡੀਅਨ ਕੌਸਲੇਟ ਜਨਰਲ ਮਿਲਾਨ ਦੇ ਉਪਰਾਲੇ ਸਦਕਾ ਮਾਪਿਆਂ ਤੱਕ ਪਹੁੰਚਿਆ ਅਪਾਹਜ ਪੰਜਾਬੀ ਨੌਜਵਾਨ ਸੁਨੀਲ
Italy News : ਸਾਲ 2021 ’ਚ ਸੁਨੀਲ ਕੁਮਾਰ ਨੂੰ ਇਟਲੀ ’ਚ ਹੋ ਗਿਆ ਸੀ ਅਧਰੰਗ
ਦਿੱਲੀ ਹਾਈ ਕੋਰਟ ਨੇ ਰਾਮਦੇਵ ਦੇ ‘ਸ਼ਰਬਤ ਜੇਹਾਦ’ ਵਾਲੇ ਬਿਆਨ ਨੂੰ ਨਾ-ਮੁਆਫ਼ ਕਰਨ ਯੋਗ ਦਸਿਆ
ਹਮਦਰਦ ਵਲੋਂ ਹਾਈ ਕੋਰਟ ਵਿਚ ਦਾਇਰ ਕੀਤੀ ਗਈ ਸੀ ਪਟੀਸ਼ਨ
ਰਾਮਬਨ ਹਾਦਸਾ: ਲੋਕਾਂ ਨੇ CM ਉਮਰ ਅਬਦੁੱਲਾ ਦੀ ਗੱਡੀ ਰੋਕ ਕੇ ਮੰਗੀ ਮਦਦ
ਮੁੱਖ ਮੰਤਰੀ ਉਮਰ ਅਬਦੁੱਲਾ ਦਾ ਪਿਛਲੇ ਕੁਝ ਦਿਨਾਂ ਵਿੱਚ ਪ੍ਰਭਾਵਿਤ ਇਲਾਕਿਆਂ ਦਾ ਦੂਜਾ ਦੌਰਾ
US Vice President Vance visits Amer Fort : ਅਮਰੀਕਾ ਦੇ ਉਪ ਰਾਸ਼ਟਰਪਤੀ ਵੈਂਸ ਨੇ ਪਰਵਾਰ ਸਮੇਤ ਕੀਤਾ ਜੈਪੁਰ ਦੇ ਆਮੇਰ ਕਿਲ੍ਹੇ ਦਾ ਦੌਰਾ
US Vice President Vance visits Amer Fort : ਰਾਜਸਥਾਨੀ ਲੋਕ ਪ੍ਰਦਰਸ਼ਨਾਂ ਤੇ ਹਾਥੀਆਂ ਨਾਲ ਕੀਤਾ ਸ਼ਾਨਦਾਰ ਸਵਾਗਤ