ਖ਼ਬਰਾਂ
ਪੀਪੀਈ ਕਿੱਟਾਂ ਦੇ ਮਾਮਲੇ ਦੀ ਜਾਂਚ ਸ਼ੁਰੂ ਹੋਈ
ਸਰਕਾਰ ਦੇ ਕਈ ਅਧਿਕਾਰੀ ਜਾਂਚ ਲਈ ਅੰਮ੍ਰਿਤਸਰ ਪਹੁੰਚੇ
ਅੰਮ੍ਰਿਤਸਰ, ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਦਾ ਹਿੱਸਾ ਹੈ : ਸਿੰਗਲਾ
ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੇ ਸੋਮਵਾਰ ਨੂੰ ਭਰੋਸਾ ਦਿਤਾ ਕਿ ਅੰਮ੍ਰਿਤਸਰ, ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਦਾ ਹਿੱਸਾ ਹੈ, ਜਿਸ ਤਹਿਤ
ਕਣਕ ਦੀ ਖ਼ਰੀਦ ਲਗਭਗ ਅੱਧ ਦੇ ਨੇੜੇ ਪਹੁੰਚੀ
ਕੁਲ ਟੀਚਾ 135 ਲੱਖ ਟਨ, ਖ਼ਰੀਦ ਹੋਈ 56 ਲੱਖ ਟਨ
ਤ੍ਰਿਪਤ ਬਾਜਵਾ ਨਾਲ ਕਾਲਜਾਂ ਅਤੇ ਯੂਨੀਵਰਸਟੀਆਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਵਫ਼ਦ ਵਲੋਂ ਮੁਲਾਕਾਤ
ਵਫ਼ਦ ਦੀ ਮੰਗ 'ਤੇ ਵਿਦਿਆਰਥੀਆਂ ਤੋਂ ਬਣਦੀ ਫ਼ੀਸ ਲੈਣ ਲਈ ਹੱਲ ਕੱਢਣ ਲਈ ਮੰਤਰੀ ਵਲੋਂ ਹਦਾਇਤਾਂ ਜਾਰੀ
ਕੌਣ ਹੈ IPS ਆਨੰਦ, ਕੋਰੋਨਾ ਨਾ ਫੈਲੇ, ਇਸ ਲਈ ਸਹਿੰਦੇ ਰਹੇ ਕੈਂਸਰ ਦਾ ਦਰਦ ਤੇ ਕਰਦੇ ਰਹੇ ਡਿਊਟੀ
ਪੂਰੀ ਦੁਨੀਆ ਵਿਚ ਭਾਰਤ ਦੇ ਲੌਕਡਾਊਨ ਦੇ ਯਤਨਾਂ ਦੀ ਸ਼ਲਾਘਾ ਹੋ ਰਹੀ ਹੈ।
ਆਰਥਕ ਤੰਗੀ ਕਾਰਨ ਵਿਅਕਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਘਰੇਲੂ ਤੰਗੀ ਅਤੇ ਅਪਣੀ ਲੜਕੀ ਦੇ ਵਿਆਹ ਮੌਕੇ ਰੁਪਏ ਨਾ ਹੋਣ ਤੋਂ ਪ੍ਰੇਸ਼ਾਨ ਹੋ ਕੇ ਇਕ ਵਿਅਕਤੀ ਨੇ ਨਹਿਰ ਕਿਨਾਰੇ ਦਰੱਖ਼ਤ ਨਾਲ ਲਟਕ ਕੇ ਆਤਮ ਹਤਿਆ
ਬ੍ਰਿਟੇਨ 'ਚ ਭਾਰਤੀ ਮੂਲ ਦੇ ਡਾਕਟਰ ਕਮਲੇਸ਼ ਦੀ ਕਰੋਨਾ ਨਾਲ ਹੋਈ ਮੌਤ
ਡਾ . ਕਮਲੇਸ਼ ਨੇ 1985 ਵਿਚ ਮਿਲਟਨ ਰੋਡ ਸਰਜਰੀ ਗ੍ਰੇਸ ਦੀ ਸਥਾਪਨਾ ਕੀਤੀ ਸੀ ਅਤੇ 2017 ਤੱਕ ਉਨ੍ਹਾਂ ਲਗਾਤਾਰ ਉੱਥੇ ਹੀ ਕੰਮ ਕੀਤਾ।
ਕਰਫ਼ਿਊ ਦੇ ਚਲਦੇ ਆਸ਼ਾ ਵਰਕਰਾਂ ਤੇ ਫ਼ੈਸਿਲੀਟੇਟਰਾਂ ਨੇ ਚੁਕਿਆ ਝੰਡਾ
ਸੂਬੇ 'ਚ ਦੋ ਹਜ਼ਾਰ ਸਬ ਸੈਂਟਰਾਂ 'ਤੇ ਮੰਗਾਂ ਲਈ ਕੀਤੇ ਰੋਸ ਮੁਜ਼ਾਹਰੇ
ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਦਾ ਆਉਣਾ ਜਾਰੀ
ਤਖ਼ਤ ਸ੍ਰੀ ਹਜੂਰ ਸਾਹਿਬ ਵਿਖੇ ਫਸੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਸਰਕਾਰ ਵਲੋਂ ਵਿੱਢੇ ਯਤਨਾਂ ਦੇ ਸਦਕਾ ਲਗਾਤਾਰ ਸ਼ਰਧਾਲੂ ਪੰਜਾਬ ਪਰਤ ਰਹੇ ਹਨ।
ਦਿੱਲੀ ਪੁਲਿਸ ਨੇ ਬੰਗਲਾ ਸਾਹਿਬ ਦੀ ਪਰਿਕਰਮਾ ਕਰ ਕੇ ਕੀਤਾ ਸਿੱਖਾਂ ਦਾ ਧਨਵਾਦ
ਦਿੱਲੀ ਪੁਲਿਸ ਵਲੋਂ ਅੱਜ ਇਕ ਵਿਲੱਖਣ ਕਦਮ ਚੁਕਦਿਆਂ ਕੋਰੋਨਾ ਮਹਾਮਾਰੀ ਵਿਰੁਧ ਲੜੀ ਜਾ ਰਹੀ ਜੰਗ ਵਿਚ ਸਿੱਖਾਂ ਵਲੋਂ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਲਈ