ਖ਼ਬਰਾਂ
ਲੌਕਡਾਊਨ ‘ਚ ਹੋਇਆ ਸਾਦਾ ਵਿਆਹ, ਪਰਿਵਾਰ ਦੇ ਪੰਜ ਮੈਂਬਰ ਨਾਲ ਵਿਆਉਂਣ ਗਿਆ ਲਾੜਾ
ਦੇਸ਼ ਵਿਚ ਲੌਕਡਾਊਨ ਦੇ ਕਾਰਨ ਜਿੱਥੇ ਹਰ ਪਾਸੇ ਅਵਾਜਾਈ ਠੱਪ ਹੋਈ ਪਈ ਹੈ
ਪੰਜਾਬ ਸਰਕਾਰ ਨੇ ਦਿੱਲੀ ਤੋਂ 250 ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਦਿੱਲੀ ਸਰਕਾਰ ਦਾ ਸਹਿਯੋਗ ਮੰਗਿਆ
ਨਾਂਦੇੜ ਤੋਂ 467 ਤੋਂ ਵੱਧ ਸ਼ਰਧਾਲੂ ਪੰਜਾਬ ਪਰਤੇ, ਰਾਜਸਥਾਨ ਤੋਂ 152 ਵਿਦਿਆਰਥੀਆਂ ਤੇ 2900 ਮਜ਼ਦੂਰਾਂ ਦੀ ਵੀ ਘਰ ਵਾਪਸੀ
ਪੰਜਾਬ ਨੂੰ ਮੁੜ ਸੁਰਜੀਤ ਕਰਨ ਵਾਸਤੇ ਮੁੱਖ ਮੰਤਰੀ ਨੇ ਮਾਹਰਾਂ ਦੇ ਗਰੁੱਪ ਨਾਲ ਜਾਣ-ਪਛਾਣ ਮੀਟਿੰਗ ਕੀਤੀ
ਮੁੱਖ ਮੰਤਰੀ ਨੇ ਮਾਹਰਾਂ ਦੇ ਗਰੁੱਪ ਨਾਲ ਜਾਣ-ਪਛਾਣ ਮੀਟਿੰਗ ਕੀਤੀ ਏਜੰਡਾ ਅੱਗੇ ਲਿਜਾਣ ਲਈ 5 ਸਬ ਗਰੁੱਪ ਬਣਾਏ : ਮੋਨਟੇਕ ਸਿੰਘ ਆਹਲੂਵਾਲੀਆ
3 ਮਈ ਮਗਰੋਂ ਵੀ ਜਾਰੀ ਰਹੇਗੀ ਤਾਲਾਬੰਦੀ? ਕੋਰੋਨਾ ਵਿਰੋਧੀ ਮੁਹਿੰਮ ਅਤੇ ਅਰਥਚਾਰਾ ਦੋਵੇਂ ਅਹਿਮ :ਮੋਦੀ
ਪ੍ਰਧਾਨ ਮੰਤਰੀ ਨੇ ਕੀਤੀ ਮੁੱਖ ਮੰਤਰੀਆਂ ਨਾਲ ਗੱਲਬਾਤ, ਤਾਲਾਬੰਦੀ ਵਧਾਉਣ ਦੇ ਸੰਕੇਤ
ਕੇਂਦਰ ਤਾਲਾਬੰਦੀ 'ਤੇ ਆਪਾਵਿਰੋਧੀ ਬਿਆਨ ਦੇ ਰਿਹੈ : ਮਮਤਾ ਬੈਨਰਜੀ
ਕਿਹਾ, ਮੁੱਖ ਮੰਤਰੀਆਂ ਦੀ ਬੈਠਕ 'ਚ ਮੈਨੂੰ ਬੋਲਣ ਦਾ ਮੌਕਾ ਵੀ ਨਹੀਂ ਮਿਲਿਆ ਦੁਕਾਨਾਂ ਖੁੱਲ੍ਹਣਗੀਆਂ ਤਾਂ ਲੋਕ ਬਾਹਰ ਆਉਣਗੇ ਹੀ, ਸਮਾਜਕ ਦੂਰੀ ਕਿੱਥੇ ਜਾਏਗੀ
ਕੋਰੋਨਾ ਵਾਇਰਸ : 24 ਘੰਟਿਆਂ 'ਚ ਰੀਕਾਰਡ 60 ਜਣਿਆਂ ਦੀ ਮੌਤ, 1463 ਨਵੇਂ ਮਾਮਲੇ
ਦੇਸ਼ ਵਿਚ ਪੀੜਤਾਂ ਦੀ ਗਿਣਤੀ 28,380 ਹੋਈ, ਮੌਤਾਂ 886 : ਸਿਹਤ ਮੰਤਰਾਲਾ
ਪੰਜਾਬ ਪੁਲਿਸ ਦੇ ਸਾਰੇ ਅਧਿਕਾਰੀ ਤੇ ਜਵਾਨ ਬਣੇ 'ਹਰਜੀਤ ਸਿੰਘ'
'ਮੈਂ ਵੀ ਹਰਜੀਤ' ਮੁਹਿੰਮ ਚਲਾ ਕੇ ਕੋਰੋਨਾ ਨਾਲ ਲੜਨ ਵਾਲੇ ਯੋਧਿਆਂ ਨੂੰ ਦਿਤੀ ਸਲਾਮੀ
ਸਰਪੰਚ ਪੰਥਦੀਪ ਸਿੰਘ ਵਲੋਂ ਬਣਾਏ ਜੀ.ਪੀ.ਡੀ.ਪੀ. ਪਲਾਨ ਦੀ ਮੋਦੀ ਸਰਕਾਰ ਨੇ ਕੀਤੀ ਚੋਣ
ਸਰਪੰਚ ਪੰਥਦੀਪ ਸਿੰਘ ਵਲੋਂ ਬਣਾਏ ਜੀ.ਪੀ.ਡੀ.ਪੀ. ਪਲਾਨ ਦੀ ਮੋਦੀ ਸਰਕਾਰ ਨੇ ਕੀਤੀ ਚੋਣ
ਚੀਨ ਦੀਆਂ ਖ਼ਰਾਬ ਕਿੱਟਾਂ ਨੂੰ ਲੈ ਕੇ ਮੋਦੀ ਸਰਕਾਰ ਦਾ ਸਖ਼ਤ ਫ਼ੈਸਲਾ, ਇੱਕ ਪੰਜੀ ਵੀ ਨਹੀਂ ਕਰਾਂਗੇ ਵਾਪਸ
ਅਸੀਂ ਲੈਬਾਂ ਦੀ ਗਿਣਤੀ ਵੀ ਵਧਾ ਰਹੇ ਹਾਂ ਅਤੇ ਟੈਸਟ ਵੀ ਵਧਾਏ ਜਾ ਰਹੇ ਹਨ। ਸਰਕਾਰ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਗੰਭੀਰ ਹੈ।
CM ਨੇ ਬਿਜਲੀ ਮੰਤਰਾਲੇ ਨੂੰ PSPCL ਨੂੰ ਅਦਾਇਗੀਆਂ ਦੇ ਭਾਰ ਮੁਕਤ ਕਰਨ ਲਈ ਕਿਹਾ
ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਬਿਜਲੀ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਉਹ ਪੀ.ਐਸ.ਪੀ.ਸੀ.ਐਲ. ਨੂੰ ਸਮਰੱਥਾ ਖਰਚਿਆਂ ਦੀ ਅਦਾਇਗੀਆਂ ਦੇ ਭਾਰ ਤੋਂ ਮੁਕਤ ਕਰੇ।