ਖ਼ਬਰਾਂ
ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਦਾ ਆਉਣਾ ਜਾਰੀ
ਤਖ਼ਤ ਸ੍ਰੀ ਹਜੂਰ ਸਾਹਿਬ ਵਿਖੇ ਫਸੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਸਰਕਾਰ ਵਲੋਂ ਵਿੱਢੇ ਯਤਨਾਂ ਦੇ ਸਦਕਾ ਲਗਾਤਾਰ ਸ਼ਰਧਾਲੂ ਪੰਜਾਬ ਪਰਤ ਰਹੇ ਹਨ।
ਦਿੱਲੀ ਪੁਲਿਸ ਨੇ ਬੰਗਲਾ ਸਾਹਿਬ ਦੀ ਪਰਿਕਰਮਾ ਕਰ ਕੇ ਕੀਤਾ ਸਿੱਖਾਂ ਦਾ ਧਨਵਾਦ
ਦਿੱਲੀ ਪੁਲਿਸ ਵਲੋਂ ਅੱਜ ਇਕ ਵਿਲੱਖਣ ਕਦਮ ਚੁਕਦਿਆਂ ਕੋਰੋਨਾ ਮਹਾਮਾਰੀ ਵਿਰੁਧ ਲੜੀ ਜਾ ਰਹੀ ਜੰਗ ਵਿਚ ਸਿੱਖਾਂ ਵਲੋਂ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਲਈ
ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੇ ਮਕਾਨ ਕਿਰਾਏ ਦੀ ਕਟੌਤੀ ਵਿਚ ਕੀਤਾ ਵਾਧਾ ਵਾਪਸ ਲਿਆ ਜਾਵੇ
ਪੰਜਾਬ ਦੇ ਮੁਲਾਜ਼ਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਜਿਨ੍ਹਾਂ ਵਿਚ ਇੰਪਲਾਈਜ਼ ਫ਼ੈਡਰੇਸ਼ਨ ਬਿਜਲੀ ਬੋਰਡ, ਅਧਿਆਪਕ ਦਲ ਪੰਜਾਬ, ਪੰਜਾਬ ਸਟੇਟ ਕਰਮਚਾਰੀ
ਅਕਾਲ ਤਖ਼ਤ ਦੇ ਜਥੇਦਾਰ ਨੇ ਸਮੁੱਚੀ ਪ੍ਰਬੰਧਕ ਕਮੇਟੀ ਤੋਂ ਮੰਗਿਆ ਲਿਖਤੀ ਸਪੱਸ਼ਟੀਕਰਨ
ਮਲੇਸ਼ੀਆ 'ਚ ਤਿਆਰ ਕੀਤੇ ਵੱਡ ਆਕਾਰੀ ਪਾਵਨ ਸਰੂਪ 'ਚ ਗ਼ਲਤੀਆਂ ਬਾਰੇ ਮਿਲੀਆਂ ਸ਼ਿਕਾਇਤਾਂ
ਕਰੋਨਾ ਦੇ ਕਾਰਨ ਦਾਅ ਤੇ ਲੱਗੀ ਇਮਰਾਨ ਖ਼ਾਨ ਦੀ ਕੁਰਸੀ, PAK ਸੈਨਾ ਨੇ ਦਿਖਾਈ ਤਾਕਤ
ਕਰੋਨਾ ਵਾਇਰਸ ਦੇ ਚੱਲ ਰਹੇ ਸੰਕਟ ਦੇ ਚਲਦਿਆਂ ਇਮਰਾਨ ਖਾਨ ਸਰਕਾਰ ਤੇ ਤਖਤਾ ਪਲਟਣ ਦਾ ਖਤਰਾ ਮੰਡਰਾ ਰਿਹਾ ਹੈ।
ਲੌਕਡਾਊਨ ਦੌਰਾਨ ਵਿਅਕਤੀ ਹੋ ਰਿਹਾ ਸੀ ਬੋਰ, ਸ਼ਿਕਾਰ ਕਰਕੇ ਖਾ ਗਿਆ ਸੈਂਕੜੇ ਚਿੜੀਆਂ
ਪੂਰੀ ਦੁਨੀਆ ਦੇ ਨਾਲ ਹੀ ਪਾਕਿਸਤਾਨ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਬਰਸ ਰਿਹਾ ਹੈ।
ਪੰਜਾਬ ਪੁਲਿਸ ਦੀ #ਮੈਂ ਵੀ ਹਰਜੀਤ ਸਿੰਘ ਮੁਹਿੰਮ ਨੂੰ ਸੋਸ਼ਲ ਮੀਡੀਆ 'ਤੇ ਮਿਲ ਰਿਹਾ ਭਰਵਾਂ ਹੁੰਗਾਰਾ
ਕੈਪਟਨ ਅਮਰਿੰਦਰ ਸਿੰਘ ਸਮੇਤ ਲੱਖਾਂ ਲੋਕ ਕੋਰੋਨਾ ਯੋਧਿਆਂ ਨੂੰ ਸਲਾਮੀ ਦੇਣ ਦੀ ਮੁਹਿੰਮ ‘ਚ ਹੋਏ ਸ਼ਾਮਲ
ਅਮਰੀਕਾ 'ਚ ਕਰੋਨਾ ਨਾਲ 24 ਘੰਟੇ 'ਚ 1303 ਮੌਤਾਂ, ਕੁਲ ਗਿਣਤੀ 56 ਹਜ਼ਾਰ ਤੋਂ ਪਾਰ
ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਕੁਲ ਮਾਮਲੇ 30 ਲੱਖ ਤੋਂ ਪਾਰ ਕਰ ਚੁੱਕੇ ਹਨ ਅਤੇ 2 ਲੱਖ ਤੋਂ ਜ਼ਿਆਦਾ ਲੋਕ ਇਸ ਵਿਚ ਆਪਣੀ ਜਾਨ ਗੁਆ ਚੁੱਕੇ ਹਨ।
ਪਿੰਡ ਸੁਰ ਸਿੰਘ ਦੇ 5 ਵਿਅਕਤੀ ਅਤੇ ਪਿੰਡ ਬਾਸਰਕੇ ਦੀ ਇੱਕ ਔਰਤ ਕੋਵਿਡ-19 ਤੋਂ ਪੋਜ਼ਟਿਵ ਪਾਏ ਗਏ-DC
ਮਰੀਜ਼ਾਂ ਨੂੰ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਬਣਾਏ ਗਏ ਆਈਸੋਲੇਸ਼ਨ ਵਾਰਡ ਵਿੱਚ ਇਲਾਜ ਲਈ ਕੀਤਾ ਦਾਖਲ
ਮਹਾਂਰਾਸ਼ਟਰ 'ਚ ਕਰੋਨਾ ਨੇ ਮਚਾਈ ਹਾਹਾਕਾਰ, 24 ਘੰਟੇ 'ਚ 27 ਮੌਤਾਂ, 522 ਨਵੇਂ ਕੇਸ
ਪੂਰੇ ਦੇਸ਼ ਵਿਚ ਇਸ ਮਹਾਂਮਾਰੀ ਨਾਲ 886 ਲੋਕਾਂ ਦੀ ਮੌਤ ਹੋ ਚੁੱਕੀ ਹੈ।