ਖ਼ਬਰਾਂ
ਮਜੀਠੀਆ ਨੇ ਡੀ.ਏ. ਦੇ ਫ਼ੈਸਲੇ ਬਾਰੇ ਕੇਂਦਰ ਸਰਕਾਰ ਦਾ ਲਿਆ ਪੱਖ
ਪੰਜਾਬ ਸਰਕਾਰ 'ਤੇ ਨਿਸ਼ਾਨੇ ਸਾਧੇ
ਜਲੰਧਰ ਵਿਚ ਕੋਰੋਨਾ ਵਾਇਰਸ ਕਾਰਨ ਤੀਜੀ ਮੌਤ
ਜਲੰਧਰ ਵਿਚ ਕੋਰੋਨਾ ਵਾਇਰਸ ਕਾਰਨ ਤੀਜੀ ਮੌਤ
ਪਠਾਨਕੋਟ 'ਚ ਮਹਿਲਾ ਡਾਕਟਰ ਪਾਜ਼ੇਟਿਵ
ਪਠਾਨਕੋਟ 'ਚ ਮਹਿਲਾ ਡਾਕਟਰ ਪਾਜ਼ੇਟਿਵ
ਮੌਂਟੇਕ ਆਹਲੂਵਾਲੀਆ ਪੰਜਾਬ ਨੂੰ ਕੋਵਿਡ ਉਪਰੰਤ ਉਭਾਰਨ ਲਈ ਨੀਤੀ ਘੜਨ ਵਾਲੇ ਗਰੁੱਪ ਦੀ ਅਗਵਾਈ ਕਰਨਗੇ
ਗਰੁੱਪ ਆਪਣੀ ਮੁੱਢਲੀ ਰਿਪੋਰਟ 31 ਜੁਲਾਈ, ਦੂਜੀ ਰਿਪੋਰਟ 30 ਸਤੰਬਰ ਤੇ ਅੰਤਿਮ ਰਿਪੋਰਟ 31 ਦਸੰਬਰ ਤੋਂ ਪਹਿਲਾਂ ਸੌਂਪੇਗੀ
ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲਿਆਉਣ ਲਈ 80 ਬਸਾਂ ਰਵਾਨਾ
ਮਨਪ੍ਰੀਤ ਸਿੰਘ ਬਾਦਲ ਨੇ ਅਮਲੇ ਦੀ ਕੀਤੀ ਹੌਸਲਾ ਅਫ਼ਜ਼ਾਈ
ਮਨਪ੍ਰੀਤ ਬਾਦਲ ਦੇ ਪਿਤਾ ਦੀ ਸਿਹਤ ਵਿਗੜੀ
Manpreet Badal's father's health deteriorates
ਪੰਜਾਬ 'ਚ ਪਾਜ਼ੇਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ 311 ਹੋਈ
ਜ਼ਿਲ੍ਹਾ ਮੋਹਾਲੀ ਤੋਂ ਬਾਅਦ ਪਟਿਆਲਾ ਵੀ ਕੋਰੋਨਾ ਦਾ ਕੇਂਦਰ ਬਣਿਆ
ਕੇਂਦਰ ਦੇ ਦਿਸ਼ਾ-ਨਿਰਦੇਸ਼ਾਂ 'ਤੇ, ਹੁਣ ਦਿੱਲੀ ਸਰਕਾਰ ਵੀ ਦੁਕਾਨਾਂ ਖੋਲ੍ਹਣ ਦੀ ਦੇਵੇਗੀ ਆਗਿਆ
ਹੁਣ ਤੱਕ ਦਿੱਲੀ ਵਿਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 2514 ਤੱਕ ਪਹੁੰਚ ਗਈ ਹੈ
ਅੱਜ ਪੰਜਾਬ ‘ਚ ਆਏ 11 ਨਵੇਂ ਮਾਮਲੇ, ਮਰੀਜ਼ਾਂ ਦੀ ਗਿਣਤੀ ਹੋਈ 309
ਜ਼ਿਕਰਯੋਗ ਹੈ ਕਿ ਪੰਜਾਬ ਦੇ 22 ਜ਼ਿਲ੍ਹਿਆਂ ਵਿਚੋਂ 19 ਜ਼ਿਲ੍ਹੇ ਕੋਰੋਨਾ ਦੀ ਚਪੇਟ ਵਿਚ ਹਨ।
1 ਰੁਪਏ 'ਚ ਘਰ ਬੈਠਿਆਂ ਸੋਨਾ ਖ਼ਰੀਦਣ ਦਾ ਮੌਕਾ , ਅਕਸ਼ੈ ਤੀਜ 'ਤੇ ਮਿਲ ਰਿਹਾ ਆਫਰ!
-ਤੁਸੀਂ ਪੇਟੀਐਮ ਦੇ ਡਿਜੀਟਲ ਗੋਲਡ ਨੂੰ ਖਰੀਦ ਸਕਦੇ ਹੋ।