ਖ਼ਬਰਾਂ
ਭਾਰਤ 'ਚ ਆਇਆ ਇੰਸਟਾਗ੍ਰਾਮ ਵਰਗਾ Twitter ਦਾ ਨਵਾਂ Fleets ਫੀਚਰ
ਟਵਿਟਰ (Twitter) ਇਸ ਸਾਲ ਦੀ ਸ਼ੁਰੂਆਤ ਵਿਚ ਆਪਣੇ ਇੰਸਟਾਗ੍ਰਾਮ ਸਟੋਰੀ ਵਰਗੇ ਫੀਚਰ Fleets ਦੀ ਘੋਸ਼ਣਾ ਕੀਤੀ ਸੀ।
ਵੱਡੀ ਖ਼ਬਰ: 4 ਦਿਨਾਂ ਬਾਅਦ ਅੱਜ ਸਸਤਾ ਹੋ ਸਕਦਾ ਹੈ ਸੋਨਾ! ਇਸ ਕਾਰਨ ਕੀਮਤਾਂ ’ਚ ਆ ਸਕਦੀ ਹੈ ਗਿਰਾਵਟ
ਮਾਹਰਾਂ ਦਾ ਕਹਿਣਾ ਹੈ ਕਿ ਸਟਾਕ ਮਾਰਕੀਟ ਨੇ ਫਿਰ...
ਅਗਲੇ ਵਿੱਤੀ ਸਾਲ ਵਿਚ 9.5 ਫੀਸਦੀ ਦੀ ਦਰ ਨਾਲ ਵਧੇਗੀ ਭਾਰਤੀ ਅਰਥਵਿਵਸਥਾ: Fitch Ratings
ਫਿਚ ਰੇਟਿੰਗ ਨੇ ਬੁੱਧਵਾਰ ਨੂੰ ਕਿਹਾ ਕਿ ਅਗਲੇ ਵਿੱਤੀ ਸਾਲ ਵਿਚ ਭਾਰਤ ਦੀ ਜੀਡੀਪੀ ਵਿਕਾਸ ਦਰ 9.5 ਫੀਸਦੀ ਰਹਿ ਸਕਦੀ ਹੈ।
ਸਰਕਾਰ ਤੋਂ ਦੁਖੀ ਹੋਏ Gym ਮਾਲਕਾਂ ਨੇ ਸੜਕ 'ਤੇ Gym ਦੇ ਸਮਾਨ ਦੀ ਲਾਈ ਸੇਲ
ਜਿਮ ਮਾਲਕ ਵੱਲੋਂ ਦਸਿਆ ਗਿਆ ਕਿ ਉਹਨਾਂ ਨੇ ਜਿਮ ਨੂੰ ਲੈ ਕੇ ਸੀਐਮ...
ਅਕਸ਼ੈ ਕੁਮਾਰ ਪੰਜਾਬ ਪੁਲਿਸ ਦੇ 500 ਜਵਾਨਾਂ ਨੂੰ ਦੇਣ ਜਾ ਰਹੇ ਹਨ, ਇਹ ਵੱਡਾ ਤੋਹਫ਼ਾ
ਆਪਣੀ ਕਲਾਕਾਰੀ ਦੇ ਨਾਲ-ਨਾਲ ਆਪਣੀ ਫਿਟਨੈਸ ਲਈ ਮਸ਼ਹੂਰ ਅਕਸ਼ੈ ਕੁਮਾਰ ਹੁਣ ਪੰਜਾਬ ਪੁਲਿਸ ਨੂੰ ਵੀ ਫਿਟ ਕਰਨਗੇ।
ਚੀਨ ਤੋਂ ਨਹੀਂ ਇਨ੍ਹਾਂ ਦੇਸ਼ਾਂ ਤੋਂ ਭਾਰਤ ‘ਚ ਆਇਆ ਕੋਰੋਨਾ ਵਾਇਰਸ, ਨਵੇਂ ਅਧਿਐਨ ਵਿਚ ਦਾਅਵਾ
ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਚੀਨ ਅਤੇ ਵੁਹਾਨ ਤੋਂ ਫੈਲਿਆ
ਮੋਬਾਈਲ ਐਪ ਦੀ ਮਦਦ ਨਾਲ ਮਜ਼ਦੂਰਾਂ ਨੂੰ ਰੁਜ਼ਗਾਰ ਦੇਣ ਦੀ ਤਿਆਰੀ ‘ਚ ਸਰਕਾਰ, ਜਾਣੋ ਪੂਰੀ ਯੋਜਨਾ
ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਭਰ ਵਿਚ ਹੋਏ ਲਾਕਡਾਊਨ ਦੇ ਬਾਅਦ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਦੀਆਂ ਤਸਵੀਰਾਂ ਮੀਡੀਆ ਵਿਚ ਬਹੁਤ ਵਾਇਰਲ ਹੋਈ ਸੀ
ਮਗਰਮੱਛ ਦੇ ਮੂੰਹ ‘ਚ ਸੀ ਦੋਸਤ ਦਾ ਪੈਰ, ਨੋਜਵਾਨ ਨੇ ਇਸ ਤਰ੍ਹਾਂ ਬਚਾਈ ਦੋਸਤ ਦੀ ਜਾਨ
ਭੋਪਾਲ ਵਿਚ ਦੋਸਤੀ ਦੀ ਇਕ ਵੱਖਰੀ ਮਿਸਾਲ ਦੇਖਣ ਨੂੰ ਮਿਲੀ ਹੈ। ਜਿੱਥੇ ਦੇ ਹਨੁਮਾਨਗੰਜ ਚ ਇਕ ਨੌਜਵਾਨ ਆਪਣੇ ਦੂਜੇ ਦੋਸਤ ਦੀ ਜਾਨ ਬਚਾਉਂਣ ਦੀ ਖਾਤਰ ਡੈਮ ਵਿਚ ਕੁੱਦ ਗਿਆ।
ਇਸ ਸਾਲ ਲਗਭਗ 4.9 ਕਰੋੜ ਲੋਕ ਹੋ ਜਾਣਗੇ ਬੇਹੱਦ ਗਰੀਬ, ਜਾਣੋ ਬੱਚਿਆਂ 'ਤੇ ਕੀ ਪਵੇਗਾ ਪ੍ਰਭਾਵ
ਕੋਰੋਨਾ ਵਾਇਰਸ ਮਹਾਮਾਰੀ ਦੇ ਹਮਲੇ ਅਤੇ ਤਾਲਾਬੰਦੀ ਕਾਰਨ ਕਈ ਵੱਡੀਆਂ ਵੱਡੀਆਂ ਮੁਸ਼ਕਲਾਂ .....
Corona ਕਾਰਨ ਅਰਥਵਿਵਸਥਾ ਨੂੰ ਵੱਜੀ ਡੂੰਘੀ ਸੱਟ, ਹਾਲਾਤ ਹੋਣਗੇ ਹੋਰ ਖ਼ਰਾਬ
ਰੁਜ਼ਗਾਰ ਦੇ ਮਾਮਲਿਆਂ ‘ਚ ਇਹ ਪਿਛਲੇ 15 ਸਾਲਾਂ ਦੀ...