ਖ਼ਬਰਾਂ
AAP ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਸੰਭਾਲਿਆ ਅਹੁਦਾ, ਕੁਲਦੀਪ ਸਿੰਘ ਧਾਲੀਵਾਲ ਰਹੇ ਮੌਜੂਦ
ਮੇਅਰ ਦਾ ਅਹੁਦਾ ਸੰਭਾਲ ਲਿਆ ਗਿਆ ਹੈ ਅਤੇ ਇੱਕ ਹਫ਼ਤੇ ਵਿੱਚ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਅਹੁਦਾ ਸੰਭਾਲ ਲਿਆ ਜਾਵੇਗਾ।
Zirakpur News : ਬੰਦ ਕਾਲ 'ਚ ਜ਼ੀਰਕਪੁਰ ਤੋਂ ਅੰਮ੍ਰਿਤਸਰ ਰਹੀ ਫਸੀ ਬਰਾਤੀਆਂ ਦੀ ਕਾਰ
Zirakpur News : ਜਾਮ 'ਚ ਫਸਿਆ ਲਾੜਾ ਪ੍ਰੇਸ਼ਾਨ, ਅੰਮ੍ਰਿਤਸਰ ਜਾ ਰਹੀ ਸੀ ਬਰਾਤ
Chandigarh News : ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ 'ਚ ਬਰਖ਼ਾਸਤ DSP ਗੁਰਸ਼ੇਰ ਸਿੰਘ ਸੰਧੂ ਦੇ ਪਰਿਵਾਰ ਦੀ ਸੁਰੱਖਿਆ 'ਤੇ ਉੱਠੇ ਸਵਾਲ
Chandigarh News : ਡੀਐੱਸਪੀ ਨੇ ਅਦਾਲਤ ’ਚ ਅਰਜ਼ੀ ਦਾਇਰ ਕੀਤੀ
dallewal-appealed:ਕਿਸਾਨ ਨੇਤਾ ਜਗਜੀਤ ਡੱਲੇਵਾਲ ਨੇ ਕੀਤੀ ਅਪੀਲ, 30 ਨੂੰ ਖਨੌਰੀ ਬਾਰਡਰ ਤੇ ਪਹੁੰਚਣ ਲੋਕ, ਜਾਣੋਂ ਕੀ ਹੈ ਰਣਨੀਤੀ
ਜਗਜੀਤ ਸਿੰਘ ਡੱਲੇਵਾਲ ਨੇ ਲੋਕਾਂ ਨੂੰ ਆਪਣਾ ਸੰਦੇਸ਼ ਦਿੰਦੇ ਹੋਏ ਕਿਹਾ
ਬਾਦਲ ਧੜੇ ’ਤੇ ਵਰ੍ਹੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਅਮਰਿੰਦਰ ਸਿੰਘ
ਕਿਹਾ, ਲੋਕ ਇਨ੍ਹਾਂ ਨੂੰ ਵੋਟਾਂ ’ਚ ਜਵਾਬ ਦੇਣਗੇ, ਪਹਿਲਾਂ 3 ਸੀਟਾਂ ਆਈਆਂ, ਹੁਣ ਹੋਰ ਵੀ ਮਾੜਾ ਹਾਲ ਹੋਊ
21 ਮਾਰਚ ਤੋਂ ਸ਼ੁਰੂ ਹੋਵੇਗਾ IPL 2025, ਚੇਅਰਮੈਨ ਅਰੁਣ ਧੂਮਲ ਨੇ ਕੀਤੀ ਪੁਸ਼ਟੀ
ਇਸ ਵਾਰੀ IPL ਦੇ ਨਿਯਮਾਂ ’ਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ
ਦੂਰੋਂ-ਦੂਰੋਂ ਲੋਕ ਜਾਨਣ ਆਉਂਦੇ ਨੇ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਮਹਿਰਾਜ ਦਾ ਇਤਿਹਾਸ
6ਵੇਂ ਅਤੇ 7ਵੇਂ ਪਾਤਸ਼ਾਹ ਜੀ ਨੇ ਪਿੰਡ ਨੂੰ ਆਬਾਦ ਰਹਿਣ ਦੀਆਂ ਦਿਤੀਆਂ ਸਨ ਬਖ਼ਸੀਸ਼ਾਂ : ਪਿੰਡ ਵਾਸੀ
Chandigarh News : ਜਨਤਕ ਸੇਵਾਵਾਂ ’ਚ ਦੇਰੀ ਕਰਨ ਵਾਲੇ ਸਰਕਾਰੀ ਮੁਲਾਜ਼ਮਾਂ ਨੂੰ 5000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ: ਵੀ.ਕੇ. ਜੰਜੂਆ
Chandigarh News :A.D.ਸੀਜ਼ ਆਪੋ-ਆਪਣੇ ਖੇਤਰਾਂ ’ਚ ਪੈਂਦੇ ਸਾਰੇ ਸੇਵਾ ਕੇਂਦਰਾਂ 'ਤੇ ਬੋਰਡ ਲਗਵਾਉਣਗੇ,ਜਿਨ੍ਹਾਂ 'ਤੇ ਨੋਟੀਫਾਈਡ ਸੇਵਾਵਾਂ ਦੀ ਸੂਚੀ ਹੋਵੇਗੀ ਉਪਲੱਬਧ
Ludhiana News : ਲੁਧਿਆਣਾ ਪਹੁੰਚੇ ਕੇਂਦਰੀ ਰਾਜ ਦੇ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਸਰਕਾਰ ਦੀ ਸਿੱਖਿਆ ਪ੍ਰਣਾਲੀ ਤੇ ਚੁੱਕੇ ਸਵਾਲ
Ludhiana News : ਕੇਂਦਰੀ ਹਲਕੇ 'ਚ ਸਥਿਤ ਸਕੂਲ ਦੇ ਬਾਹਰ ਪਹੁੰਚ ਕੇ ਖੋਲੀ ਸਰਕਾਰ ਦੀ ਪੋਲ
12 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਕਰੇਗਾ ਅਹਿਮ ਮੀਟਿੰਗ, ਹੋਰਨਾਂ ਜਥੇਬੰਦੀਆਂ ਨੂੰ ਭੇਜਿਆ ਸੱਦਾ
12 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ ਚੰਡੀਗੜ੍ਹ ਦੇ ਕਿਸਾਨ ਭਵਨ ਵਿੱਚ ਇੱਕ ਅਹਿਮ ਮੀਟਿੰਗ ਰੱਖੀ ਗਈ