ਖ਼ਬਰਾਂ
Maha Kumbh Stampede 2025: ਅਰਵਿੰਦ ਕੇਜਰੀਵਾਲ ਨੇ ਮਹਾਕੁੰਭ ਹਾਦਸੇ 'ਤੇ ਜਤਾਇਆ ਦੁੱਖ, ਕਿਹਾ- ਸ਼ਰਧਾਲੂ ਸਾਵਧਾਨੀ ਵਰਤਣ
''ਪ੍ਰਮਾਤਮਾ ਪਰਿਵਾਰਾਂ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬਲ ਬਖ਼ਸ਼ੇ''
ISRO Launch Navigation Satellite: ਨੇਵੀਗੇਸ਼ਨ ਸੈਟੇਲਾਈਟ ਦੇ ਲਾਂਚ ਨਾਲ ਇਸਰੋ ਦਾ 100ਵਾਂ ਮਿਸ਼ਨ ਰਿਹਾ ਸਫ਼ਲ
ਇਹ 2025 ਵਿੱਚ ਇਸਰੋ ਦਾ ਪਹਿਲਾ ਮਿਸ਼ਨ ਹੈ।
ਪੰਜਾਬ ਵਿਚ ਇਸ ਸਾਲ ਚੋਣਾਂ ਨਹੀਂ, ਤਾਂ ਵੀ ਬਿਜਲੀ ਦਰਾਂ ਨਹੀਂ ਵਧਣਗੀਆਂ
ਪਿਛਲੇ 15 ਸਾਲਾਂ ਦੇ ਮੁਕਾਬਲੇ ਕਮਿਸ਼ਨ ਭਾਰ ਨਹੀਂ ਪਾਵੇਗਾ,‘ਆਪ’ ਸਰਕਾਰ ਦੇ ਪ੍ਰਭਾਵ ਹੇਠ ਪਾਵਰਕਾਮ ਨੇ ਕਮਿਸ਼ਨ ਨੂੰ ਘੱਟ ਰੇਟ ਦੀ ਰੀਪੋਰਟ ਭੇਜੀ
Brampton News: ਬਰੈਂਪਟਨ ’ਚ ਪੈਟਰੋਲ ਪੰਪ ਲੁੱਟਣ ਵਾਲਾ ਪੰਜਾਬੀ ਗ੍ਰਿਫ਼ਤਾਰ
ਦੂਜੇ ਮੁਲਜ਼ਮ ਤਰਨਜੋਤ ਸਿੰਘ (30) ਦੀ ਕੀਤੀ ਜਾ ਰਹੀ ਹੈ ਭਾਲ
Narendra Modi: PM ਮੋਦੀ ਨੇ ਭਾਰਤ ਵਿੱਚ ਲਾਈਵ ਕੰਸਰਟ ਦੀ ਸਫ਼ਲਤਾ ਬਾਰੇ ਕਹੀਆਂ ਇਹ ਗੱਲਾਂ, ਕੋਲਡਪਲੇ ਦਾ ਵੀ ਕੀਤਾ ਜ਼ਿਕਰ
Narendra Modi: ਸੂਬਿਆਂ ਤੇ ਨਿੱਜੀ ਖੇਤਰਾਂ ਨੂੰ ਲਾਈਵ ਕੰਸਰਟ ਲਈ ਈਵੈਂਟ ਮੈਨੇਜਮੈਂਟ, ਕਲਾਕਾਰ, ਸੁਰੱਖਿਆ ਤੇ ਹੋਰ ਪ੍ਰਬੰਧਾਂ ਵੱਲ ਧਿਆਨ ਦੇਣ ਦੀ ਕੀਤੀ ਅਪੀਲ
South Korean Airport: ਦੱਖਣੀ ਕੋਰੀਆ ਦੇ ਹਵਾਈ ਅੱਡੇ 'ਤੇ ਜਹਾਜ਼ ਨੂੰ ਅੱਗ ਲੱਗੀ: 3 ਜ਼ਖ਼ਮੀ
ਏਅਰ ਬੁਸਾਨ ਜਹਾਜ਼ ਵਿੱਚ 169 ਯਾਤਰੀ ਅਤੇ 7 ਚਾਲਕ ਦਲ ਦੇ ਮੈਂਬਰ ਸਨ।
Canada Punjabi Die: ਕੈਨੇਡਾ ’ਚ 2 ਪੰਜਾਬੀ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਰੋਜ਼ੀ ਰੋਟੀ ਕਮਾਉਣ ਲਈ ਕੈਨੇਡਾ ਗਏ ਸੀ ਦੋਵੇਂ
Weather News: ਪੰਜਾਬ-ਚੰਡੀਗੜ੍ਹ ਵਿੱਚ 3 ਦਿਨ ਪਵੇਗਾ ਮੀਂਹ, ਜਾਣੋ ਕਦੋਂ ਬਦਲੇਗਾ ਮੌਸਮ
ਪਿਛਲੇ 24 ਘੰਟਿਆਂ ਦੇ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਇਸ ਵਿੱਚ ਇੱਕ ਡਿਗਰੀ ਦਾ ਵਾਧਾ ਹੋਇਆ ਹੈ।
Uttar Pradesh: ਉੱਤਰ ਪ੍ਰਦੇਸ਼ ਦੀ ਗਣਤੰਤਰ ਦਿਵਸ ਦੀ ਝਾਕੀ ਨੇ 'ਪੀਪਲਜ਼ ਚੁਆਇਸ ਅਵਾਰਡ' ਵਿੱਚ ਪਹਿਲਾ ਸਥਾਨ ਕੀਤਾ ਪ੍ਰਾਪਤ
ਉੱਤਰ ਪ੍ਰਦੇਸ਼ ਸਰਕਾਰ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ।
Maha Kumbh 2025: ਮਹਾਂਕੁੰਭ ਵਿੱਚ ਭਗਦੜ, 14 ਦੀ ਮੌਤ, ਸ਼ਰਧਾਲੂਆਂ ਦੇ ਦਾਖ਼ਲੇ 'ਤੇ ਪਾਬੰਦੀ
ਸ਼ਾਸਨ ਵੱਲੋਂ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।