ਖ਼ਬਰਾਂ
20 ਲੱਖ ਦਾ ਕਰਜ਼ਾ ਚੁੱਕ ਕੇ ਕੈਨੇਡਾ ਗਿਆ ਸੀ ਨੌਜਵਾਨ, ਪਿੱਛੋਂ ਸਬ-ਇੰਸਪੈਕਟਰ ਦੀ ਲੱਗੀ ਨੌਕਰੀ
ਵਿਦੇਸ਼ ਜਾ ਕੇ ਕਰਨੀ ਪਈ ਲੇਬਰ, ਸਮੇਂ ਨੂੰ ਯਾਦ ਕਰਦਿਆਂ ਹੋਇਆ ਭਾਵੁਕ
Australa News: ਪਰਵਿੰਦਰ ਕੌਰ ਨੂੰ ਪਹਿਲੀ ਸਿੱਖ ਸੰਸਦ ਮੈਂਬਰ ਬਣਨ ਦਾ ਮਾਣ ਹੋਇਆ ਹਾਸਲ
ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ਨਾਲ ਸਬੰਧਤ ਹੈ ਪਰਵਿੰਦਰ ਕੌਰ
Delhi News : ਸੜਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਖ਼ਰਚੇ ਜਾਣਗੇ 3.9 ਲੱਖ ਕਰੋੜ ਰੁਪਏ
Delhi News : ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਵੱਡੀਆਂ ਤਿਆਰੀਆਂ
ਇਜ਼ਰਾਈਲੀ ਹਮਲੇ ’ਚ ਦੋਵੇਂ ਹੱਥ ਗੁਆਉਣ ਵਾਲੇ ਬੱਚੇ ਦੀ ਫ਼ੋਟੋ ਨੂੰ ‘World Press Photo of the Year’ ਲਈ ਚੁਣਿਆ
‘World Press Photo of the Year’: 9 ਸਾਲਾ ਫ਼ਲਸਤੀਨੀ ਬੱਚੇ ਦੀ ਖਾਮੋਸ਼ ਫ਼ੋਟੋ ਬਿਨਾਂ ਕੁੱਝ ਕਹੇ ਦੰਸ ਰਹੀ ਜੰਗ ਦੀ ਪੂਰੀ ਕਹਾਣੀ
Patiala News : 77 ਸਾਲ ਪੁਰਾਣੇ ਮਾਮਲੇ ’ਚ ਸੁਪਰੀਮ ਕੋਰਟ ਦੇ ਹੁਕਮ ’ਤੇ ਅਮਲ, ਸਮਾਨ ਚੁੱਕਣ ਗਈ ਕੋਰਟ ਦੀ ਟੀਮ ਤਾਂ ਮੱਚੀ ਹਫ਼ੜਾ-ਤਫ਼ੜੀ
Patiala News : ਜ਼ਮੀਨ ਜਾਂ ਪੈਸਾ ਨਾ ਦੇਣ ’ਤੇ 4 ਮਹੀਨੇ ਪਹਿਲਾਂ ਕੋਰਟ ਨੇ ਦਿੱਤਾ ਸੀ ਸਮਾਨ ਅਟੈਚ ਕਰਨ ਦਾ ਨਿਰਦੇਸ਼
PM ਨਰਿੰਦਰ ਮੋਦੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭੇਟ ਕੀਤੀ ਸ਼ਰਧਾਂਜਲੀ
'ਉਨ੍ਹਾਂ ਦੀਆਂ ਸਿੱਖਿਆਵਾਂ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੇ ਕਲਪਨਾ ਕੀਤੇ ਸਮਾਜ ਦੇ ਨਿਰਮਾਣ ਲਈ ਪ੍ਰੇਰਿਤ ਕਰਦੀਆਂ ਰਹਿਣ'।
Agra News : ਆਗਰਾ ਵਿਚ ਦਲਿਤ ਲਾੜੇ ਨੂੰ ਘੋੜੇ ਤੋਂ ਉਤਾਰ ਕੇ ਕੁੱਟਿਆ, ਬਾਰਾਤੀਆਂ ਦੇ ਪਾੜੇ ਸਿਰ
Agra News : ਮਾਇਆਵਤੀ ਨੇ ਕਿਹਾ, ਜਗੀਰੂ ਤੱਤਾਂ ਵਲੋਂ ਕੀਤੀ ਹਿੰਸਾ ਚਿੰਤਾਜਨਕ
Sultanpur Lodhi News: 40 ਲੱਖ ਰੁਪਏ ਲਗਾ ਕੇ ਅਮਰੀਕਾ ਗਏ ਨੌਜਵਾਨ ਦੀ ਮੌਤ, 2 ਸਾਲ ਪਹਿਲਾਂ ਡੰਕੀ ਲਗਾ ਕੇ ਗਿਆ ਸੀ ਵਿਦੇਸ਼
Sultanpur Lodhi News: ਲੰਮੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਪੀੜਿਤ ਸੀ ਨੌਜਵਾਨ, ਪੀੜਤ ਪਰਿਵਾਰ ਨੇ ਸਰਕਾਰ ਪਾਸੋਂ ਮਦਦ ਦੀ ਲਗਾਈ ਗੁਹਾਰ
Fatehgarh Sahib News : ਨਸ਼ਾ ਤਸਕਰਾਂ ਖ਼ਿਲਾਫ਼ ਸਰਕਾਰ ਦੀ ਵੱਡੀ ਕਾਰਵਾਈ , ਭਗੌੜਾ ਅਮਿਤ ਕੁਮਾਰ ਦੀ ਜਾਇਦਾਦ ’ਤੇ ਚੱਲਿਆ ਪੀਲਾ ਪੰਜਾ
Fatehgarh Sahib News : ਮੁਲਜ਼ਮ ’ਤੇ ਪਹਿਲਾਂ ਹੀ ਹਨ ਦੋ ਮਾਮਲੇ ਦਰਜ
Russian Supreme Court: ਰੂਸ ਨੇ ਤਾਲਿਬਾਨ ’ਤੇ ਲੱਗੀ ਦੋ ਦਹਾਕੇ ਪੁਰਾਣੀ ਪਾਬੰਦੀ ਹਟਾਈ
Russian Supreme Court: ਤਾਲਿਬਾਨ ਨੂੰ ਅਤਿਵਾਦੀ ਸਮੂਹਾਂ ਦੀ ਅਪਣੀ ਸੂਚੀ ’ਚੋਂ ਵੀ ਕਢਿਆ ਬਾਹਰ