ਖ਼ਬਰਾਂ
Canada News : ਕੈਨੇਡਾ ਵਿਚ ਪੰਜਾਬੀ ਰੇਡੀਉ ਸੰਪਾਦਕ ਜੋਗਿੰਦਰ ਬਾਸੀ ਦੇ ਘਰ 'ਤੇ ਹਮਲਾ, ਪਰਿਵਾਰ ਸੁਰੱਖਿਅਤ
Canada News : ਕਿਹਾ, ਇਹ ਹਮਲਾ ਕਿਸੇ ਹੋਰ ਨੇ ਨਹੀਂ ਸਗੋਂ ਖ਼ਾਲਿਸਤਾਨੀ ਅਪਰਾਧੀਆਂ ਨੇ ਕੀਤਾ ਹੈ
Jagjit Singh Dallewal: ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੇ ਭਾਵੁਕ ਬੋਲ, ਕਿਹਾ- ਕਿਹਾ, ਤਕੜੇ ਹੋ ਕੇ ਸੰਘਰਸ਼ ਕਰਨਾ ਪਵੇਗਾ
ਕੇਂਦਰ ਉੱਤੇ ਪਾਏ ਦਬਾਅ ਨੂੰ ਘੱਟ ਨਹੀਂ ਹੋਣ ਦੇਣਾ ਚਾਹੀਦਾ
Ludhiana News : ਲੁਧਿਆਣਾ ’ਚ ਮੋਟਰਸਾਈਕਲ ਸਵਾਰ ਦੀ ਖੰਭੇ ’ਚ ਟਕਰਾਉਣ ਕਾਰਨ ਹੋਇਆ ਜ਼ਖ਼ਮੀ, ਹਾਲਤ ਨਾਜ਼ੁਕ
Ludhiana News : ਗਲੇ ’ਚ ਚਾਈਨਾ ਡੋਰ ਫਸਣ ਕਾਰਨ ਗੁਆ ਬੈਠਾ ਸੰਤੁਲਨ, ਜ਼ਖਮੀ ਆਰੀਅਨ ਨੂੰ ਹਸਪਤਾਲ ’ਚ ਕਰਵਾਇਆ ਭਰਤੀ
Jalandhar News : ਜਲੰਧਰ ’ਚ ਕਾਰ ਦਾ ਟਾਇਰ ਫਟਣ ਕਾਰਨ ਹੋਇਆ ਹਾਦਸਾ, ਇੱਕੋ ਪਰਿਵਾਰ ਦੇ ਪੰਜ ਮੈਂਬਰ ਜ਼ਖ਼ਮੀ
Jalandhar News : ਇਕ ਔਰਤ ਦੀ ਹਾਲਤ ਗੰਭੀਰ
International News: ਤੁਰਕੀ ਦੇ ਸਕੀ ਰਿਜ਼ੋਰਟ ਦੇ ਹੋਟਲ ’ਚ ਲੱਗੀ ਅੱਗ, 10 ਮੌਤਾਂ
International News: ਘਬਰਾਹਟ ’ਚ ਦੋ ਵਿਅਕਤੀਆਂ ਨੇ ਇਮਾਰਤ ਤੋਂ ਮਾਰੀ ਛਾਲ, ਹੋਈ ਮੌਤ
Punjab Road Accident: ਨੰਗਲ ਦੇ ਪਿੰਡ ਬ੍ਰਹਮਪੁਰ ਕੋਲ ਬੱਸ ਤੇ ਕਾਰ ਵਿਚਾਲੇ ਹੋਈ ਟੱਕਰ, 1 ਔਰਤ ਤੇ ਨੌਜਵਾਨ ਦੀ ਮੌਤ
ਬਾਕੀ ਵੀ ਜੋ ਗੰਭੀਰ ਰੂਪ ਵਿੱਚ ਜ਼ਖ਼ਮੀ ਸਨ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।
International News: ਤਾਲਿਬਾਨ ਨੇ ਅਫ਼ਗ਼ਾਨਿਸਤਾਨ ’ਚ ਬੰਦ ਦੋ ਅਮਰੀਕੀਆਂ ਨੂੰ ਰਿਹਾਅ ਕਰਨ ਦਾ ਕੀਤਾ ਐਲਾਨ
International News: ਕੈਲੀਫ਼ੋਰਨੀਆ ਦੀ ਜੇਲ ’ਚ ਬੰਦ ਖ਼ਾਨ ਮੁਹੰਮਦ ਨਾਂ ਦੇ ਕੈਦੀ ਦੇ ਬਦਲੇ ਕੀਤਾ ਰਿਹਾਅ
Rajasthan News: ਐਂਬੂਲੈਂਸ ਦਾ ਦਰਵਾਜ਼ਾ ਜਾਮ ਹੋਣ ਕਾਰਨ ਮਰੀਜ਼ ਦੀ ਹੋਈ ਮੌਤ
Rajasthan News: ਐਂਬੂਲੈਂਸ ਦਾ ਸ਼ੀਸ਼ਾ ਤੋੜ ਕੇ ਕਢਿਆ ਬਾਹਰ, ਜਾਂਚ ਲਈ ਬਣਾਈ ਕਮੇਟੀ
Budhal Village Deaths: ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ’ਚ ਇਕ ਰਹੱਸਮਈ ਬਿਮਾਰੀ ਨੇ ਤਬਾਹੀ ਮਚਾਈ
ਉੱਚ-ਪੱਧਰੀ ਅੰਤਰ-ਮੰਤਰਾਲਾ ਟੀਮ ਵਲੋਂ ਜਾਂਚ ਜਾਰੀ : ਡਾਕਟਰ
Bihar News: ਰਾਹੁਲ ਗਾਂਧੀ ਦਾ ਭਾਸ਼ਣ ਸੁਣ ਕੇ ਹੱਥ ’ਚੋਂ ਡਿੱਗੀ ਦੁੱਧ ਦੀ ਬਾਲਟੀ, ਵਿਅਕਤੀ ਪਹੁੰਚਿਆ ਅਦਾਲਤ
Bihar News: ਰਾਹੁਲ ਗਾਂਧੀ ਦੀ ‘ਇੰਡੀਅਨ ਸਟੇਟ ਵਿਰੁਧ ਲੜਾਈ’ ਵਾਲੀ ਟਿਪਣੀ ਸੁਣ ਕੇ ਲੱਗਿਆ ਝਟਕਾ