ਖ਼ਬਰਾਂ
Rahul gandhi: ਕੀ ਰਾਹੁਲ ਗਾਂਧੀ ਦੀ ਇੰਡੀਅਨ ਸਟੇਟ ਨਾਲ ਲੜਾਈ ਟਿੱਪਣੀ ਦੇਸ਼ ਦੀ ਏਕਤ, ਅਖੰਡਤਾ ਤੇ ਧਰਮ ਨਿਰਪੱਖਤਾ ਲਈ ਖ਼ਤਰਾ ਹੈ?
ਰਾਸ਼ਟਰਵਾਦੀ ਸੋਚ ਦੇ ਅਨੁਸਾਰ, ਅਜਿਹੇ ਬਿਆਨ ਰਾਸ਼ਟਰਵਾਦ ਦੇ ਬੁਨਿਆਦੀ ਸਿਧਾਂਤਾਂ ਨੂੰ ਕਮਜ਼ੋਰ ਕਰਦੇ ਹਨ।
Canada News: ਢਾਈ ਸਾਲ ਪਹਿਲਾਂ ਉਚੇਰੀ ਸਿੱਖਿਆ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ
ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿਤਕ
America News: ਡੋਨਾਲਡ ਟਰੰਪ ਨੇ ਕਾਰਜਕਾਰੀ ਆਦੇਸ਼ਾਂ ਦੀ ਝੜੀ ਨਾਲ ਦੂਜਾ ਕਾਰਜਕਾਲ ਕੀਤਾ ਸ਼ੁਰੂ, ਪੜ੍ਹੋ ਪੂਰੀ ਸੂਚੀ
ਟਰੰਪ ਨੇ ਰਹਿਣ-ਸਹਿਣ ਦੀ ਲਾਗਤ ਸੰਕਟ ਨੂੰ ਹੱਲ ਕਰਨ ਦੇ ਉਦੇਸ਼ ਨਾਲ ਆਦੇਸ਼ਾਂ 'ਤੇ ਵੀ ਦਸਤਖ਼ਤ ਕੀਤੇ
ਡੋਨਾਲਡ ਟਰੰਪ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ
ਟਰੰਪ ਅਮਰੀਕਾ ਦੇ ਦੂਜੀ ਵਾਰ ਰਾਸਟਰਪਤੀ ਬਣੇ।
ਮੁੰਬਈ ਲਈ ਰਣਜੀ ਟਰਾਫੀ ਮੈਚ ਖੇੜਣਗੇ ਰੋਹਿਤ ਸ਼ਰਮਾ ਅਤੇ ਯਸ਼ਸਵੀ
ਅਜਿੰਕਿਆ ਰਹਾਣੇ ਟੀਮ ਦੀ ਅਗਵਾਈ ਕਰਦੇ ਰਹਿਣਗੇ
ਸਾਲ 2024 ’ਚ ਅਰਬਪਤੀਆਂ ਦੀ ਜਾਇਦਾਦ ਤਿੰਨ ਗੁਣਾ ਤੇਜ਼ੀ ਨਾਲ ਵਧੀ : ਆਕਸਫੈਮ
ਦੁਨੀਆਂ ਭਰ ਦੇ ਅਰਬਪਤੀਆਂ ਦੀ ਜਾਇਦਾਦ 2024 ’ਚ ਵਧ ਕੇ 15,000 ਡਾਲਰ ਹੋਈ
ਪੁਤਿਨ ਨੇ ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਨੂੰ ਦਿੱਤੀ ਵਧਾਈ, ਕਿਹਾ- ਯੂਕਰੇਨ, ਪ੍ਰਮਾਣੂ ਹਥਿਆਰਾਂ 'ਤੇ ਗੱਲਬਾਤ ਲਈ ਤਿਆਰ
ਯੂਕਰੇਨ ਅਤੇ ਪ੍ਰਮਾਣੂ ਹਥਿਆਰਾਂ 'ਤੇ ਨਵੇਂ ਅਮਰੀਕੀ ਪ੍ਰਸ਼ਾਸਨ ਨਾਲ ਗੱਲਬਾਤ ਲਈ ਤਿਆਰ
ਸਮਾਂਬਧ ਤਰੱਕੀਆਂ ਦੀ ਨਵੀਂ ਸਕੀਮ ਤੋ ਹੋਏ ਡਾਕਟਰ ਸੰਤੁਸ਼ਟ
ਸਮੇਂ ਸਿਰ ਯਤਨਾਂ ਨਾਲ ਪੰਜਾਬ ਸਰਕਾਰ ਨੇ ਹੜਤਾਲ ਦੀ ਨੌਬਤ ਨੂੰ ਬਚਾਇਆ
ਗੈਰ-ਕਾਨੂੰਨੀ ਯੂਨੀਪੋਲਾਂ ਕਾਰਨ ਵਾਹਨ ਹਾਦਸਿਆ ਵਿੱਚ ਵਾਧਾ, ਹਰਿਆਣਾ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
ਕੇਂਦਰ ਸਰਕਾਰ ਵੱਲੋਂ ਪਾਬੰਦੀ ਦੇ ਬਾਵਜੂਦ ਹਾਈਵੇਅ 'ਤੇ ਯੂਨੀਪੋਲ ਅਜੇ ਵੀ ਮੌਜੂਦ
ਡੇਰਾ ਪ੍ਰੇਮੀ ਪ੍ਰਦੀਪ ਕਟਾਰੀਆ ਕਤਲ ਮਾਮਲੇ 'ਚ NIA ਨੂੰ ਵੱਡਾ ਝਟਕਾ
ਫ਼ਰੀਦਕੋਟ ਕੋਰਟ ਤੋਂ ਕੇਸ NIA ਕੋਰਟ 'ਚ ਸ਼ਿਫਟ ਕਰਨ ਸਬੰਧੀ ਪਾਈ ਪਟੀਸ਼ਨ ਹੋਈ ਰੱਦ