ਖ਼ਬਰਾਂ
Delhi News : ਚੋਣ ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ 'ਤੇ ਹਮਲਾ, 'ਆਪ' ਨੇ ਭਾਜਪਾ ਸਮਰਥਕਾਂ 'ਤੇ ਲਗਾਇਆ ਦੋਸ਼
Delhi News : 'ਆਪ' ਨੇ ਇਸ ਘਟਨਾ ਲਈ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਦੇ ਸਮਰਥਕਾਂ ਨੂੰ ਜ਼ਿੰਮੇਵਾਰ ਠਹਿਰਾਇਆ
ਏਮਜ਼ ਦੇ ਬਾਹਰ ਦੀ ਸਥਿਤੀ ਨਰਕ ਹੈ, ਕੇਂਦਰ ਅਤੇ ਦਿੱਲੀ ਸਰਕਾਰ ਜ਼ਿੰਮੇਵਾਰ: ਰਾਹੁਲ ਗਾਂਧੀ
ਸਾਬਕਾ ਕਾਂਗਰਸ ਪ੍ਰਧਾਨ ਨੇ ਸਨਿਚਰਵਾਰ ਨੂੰ ਅਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀਡੀਉ ਪੋਸਟ ਕੀਤਾ।
Kapurthala News : ਕਸ਼ਮੀਰੀ ਨੌਜਵਾਨ ਨੂੰ ਜ਼ਖ਼ਮੀ ਕਰ ਕੇ ਲੁਟੇਰਿਆਂ ਨੇ ਕੀਤੀ ਲੁੱਟਖੋਹ
Kapurthala News : ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ’ਚ ਇਲਾਜ ਅਧੀਨ
ਬਜਟ ਸੈਸ਼ਨ ’ਚ ਪੇਸ਼ ਕਰ ਸਕਦੀ ਹੈ ਨਵਾਂ ਇਨਕਮ ਟੈਕਸ ਬਿਲ
ਸੰਸਦ ਦੀ ਬੈਠਕ 10 ਮਾਰਚ ਨੂੰ ਦੁਬਾਰਾ ਸ਼ੁਰੂ ਹੋਵੇਗੀ ਅਤੇ ਇਹ 4 ਅਪ੍ਰੈਲ ਤਕ ਚੱਲੇਗੀ।
ਤਹਿਰਾਨ ਵਿੱਚ ਸੁਪਰੀਮ ਕੋਰਟ ਨੇੜੇ ਅੱਤਵਾਦੀ ਹਮਲਾ, 2 ਜੱਜਾਂ ਦੀ ਮੌਤ, ਹਮਲਾਵਰ ਨੇ ਕੀਤੀ ਖੁਦਕੁਸ਼ੀ
ਈਰਾਨੀ ਨਿਆਂਪਾਲਿਕਾ ਦੇ ਸੀਨੀਅਰ ਜੱਜਾਂ ਵਿੱਚੋਂ ਇੱਕ ਸਨ
ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਲਈ 30.35 ਕਰੋੜ ਦੀ ਰਾਸ਼ੀ ਜਾਰੀ: ਡਾ. ਬਲਜੀਤ ਕੌਰ
ਅਸ਼ੀਰਵਾਦ ਸਕੀਮ ਤਹਿਤ 16 ਜ਼ਿਲ੍ਹਿਆਂ ਦੇ 5951 ਲਾਭਪਾਤਰੀਆਂ ਨੂੰ ਮਿਲੇਗਾ ਲਾਭ
RG Kar Rape Case Verdict : ਕੋਲਕਾਤਾ ਆਰ ਜੀ ਜ਼ਬਰ-ਜਨਾਹ 'ਤੇ ਫ਼ੈਸਲਾ, ਸਿਆਲਦਾਹ ਕੋਰਟ ਨੇ ਸੰਜੇ ਰਾਏ ਨੂੰ ਦੋਸ਼ੀ ਠਹਿਰਾਇਆ
RG Kar Rape Case Verdict : ਸੋਮਵਾਰ ਨੂੰ ਸੁਣਾਈ ਜਾਵੇਗੀ ਸਜ਼ਾ, 5 ਮਹੀਨੇ ਬਾਅਦ ਸੁਣਾਇਆ ਫ਼ੈਸਲਾ
ਮੀਟਿੰਗ ਤੋਂ ਬਾਅਦ SKM ਨੇ ਕਿਸਾਨੀ ਅੰਦੋਲਨ ਬਾਰੇ ਦੱਸੀ ਰਣਨੀਤੀ
20 ਨੂੰ ਦੇਸ਼ ਦੇ ਸਾਰੇ ਸੰਸਦ ਮੈਂਬਰਾਂ ਦੇ ਘਰਾਂ ਬਾਹਰ ਪ੍ਰਦਰਸ਼ਨ
SKM ਦੀ ਖਨੌਰੀ ਤੇ ਸ਼ੰਭੂ ਮੋਰਚੇ ਨਾਲ ਮੀਟਿੰਗ ਖ਼ਤਮ, ਪ੍ਰੋਗਰਾਮਾਂ ਦੀ ਏਕਤਾ ਬਾਰੇ ਹੋਈ ਚਰਚਾ
ਪੂਰਨ ਏਕਤਾ ਨੂੰ ਲੈ ਕੇ ਅਜੇ ਵੀ ਕੁਝ ਦਿੱਕਤਾਂ ਹਨ-ਸਰਵਣ ਸਿੰਘ ਪੰਧੇਰ
Champions Trophy 2025 : ਚੈਂਪੀਅਨਜ਼ ਟਰਾਫ਼ੀ 2025 ਲਈ ਭਾਰਤੀ ਟੀਮ ਦਾ ਐਲਾਨ, ਸ਼ੁਭਮਨ ਗਿੱਲ ਹੋਣਗੇ ਉਪ ਕਪਤਾਨ
Champions Trophy 2025 : ਜਸਪ੍ਰੀਤ ਬੁਮਰਾਹ ਨੂੰ ਵੀ ਮਿਲੀ ਟੀਮ ’ਚ ਥਾਂ